SearchGurbani.com

Bhai Gurdas Vaaran

The usefulness of feet
ਚਰਣ ਸਫਲਤਾ

Vaar Index
       


Goto Pauri
Displaying Vaar 6, Pauri 13 of 20
Begin Back Next Last

੧੩ : ਚਰਣ ਸਫਲਤਾ


ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ।

Guramoukhi Pair Sakaaraday Guramoukhi Maaragi Chaal Chaladay.

गुरमुखि पैर सकारथे गुरमुखि मारगि चाल चलदे ।

Blessed are the feet of the Sikhs who walk in Guru's way;

1 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੧


ਗੁਰੂ ਦੁਆਰੈ ਜਾਨਿ ਚਲਿ ਸਾਧਸੰਗਤਿ ਚਲਿ ਜਾਇ ਬਹੰਦੇ।

Guroo Duaarai Jaani Chali Saadhasangati Chali Jaai Bahanday.

गुरू दुआरै जानि चलि साधसंगति चलि जाइ बहंदे ।

Who go to the Gurudwara and sit their in the holy congregation;

2 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੨


ਧਾਵਨ ਪਰਉਪਕਾਰ ਨੋ ਗੁਰ ਸਿਖਾ ਨੋ ਖੋਜਿ ਲਹੰਦੇ।

Dhaavan Paraoupakaar No Gur Sikhaa No Khoji Lahanday.

धावन परउपकार नो गुर सिखा नो खोजि लहंदे ।

Who search out the Guru's Sikhs and hasten to do them favours.

3 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੩


ਦੁਬਿਧਾ ਪੰਥ ਨ ਧਾਵਨੀ ਮਾਇਆ ਵਿਚਿ ਉਦਾਸੁ ਰਹੰਦੇ।

Doubidhaa Panthi N Dhaavanee Maaiaa Vichi Udaasu Rahanday.

दुबिधा पंथि न धावनी माइआ विचि उदासु रहंदे ।

Worthy are the feet of the Silk's who do not go on the way of duality and possessing wealth remain indifferent to it.

4 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੪


ਬੰਦਿ ਖਲਾਸੀ ਬੰਦਗੀ ਵਿਰਲੇ ਕੇਈ ਹੁਕਮੀ ਬੰਦੇ।

Bandi Khalaasee Bandagee Viralay Kayee Houkamee Banday.

बंदि खलासी बंदगी विरले केई हुकमी बंदे ।

Few are the people who abide by the orders of the Supreme Commander, do Him homage and thus escape from their bonds;

5 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੫


ਗੁਰਸਿਖਾ ਪਰਦਖਣਾਂ ਪੈਰੀ ਪੈ ਰਹਰਾਸਿ ਕਰੰਦੇ।

Gur Sikhaa Paradakhanaan Pairee Pai Raharaasi Karanday.

गुर सिखा परदखणां पैरी पै रहरासि करंदे ।

Who adopt the custom of circumambulating the Guru's Sikhs and falling at their feet.

6 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੬


ਗੁਰ ਚੇਲੇ ਪਰਚੈ ਪਰਚੰਦੇ ॥੧੩॥

Gur Chaylay Parachai Parachanday ॥13॥

गुर चेले परचै परचंदे ॥१३॥

The Guru's Sikhs delight in such enjoyments.

7 ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੩ ਪੰ. ੭


Vaar Index
       


Goto Pauri
Displaying Vaar 6, Pauri 13 of 20
Begin Back Next Last


Printed from http://searchgurbani.com/bhai_gurdas_vaaran/vaar/6/pauri/13/
© 2004 - 2013. Gateway to Sikhism All rights reserved.