SearchGurbani.com

Bhai Nand Lal - Ganjnama

       

Displaying Records 1 to 10 of 336

ਗਜਨਾਮਾ

Gajanaamaa

गजनामा

Ganj Naama : Panegyrical Discourse

1 ਭਾਈ ਨੰਦ ਲਾਲ : ਗੰਜ ਨਾਮਾਂ ਪੰ. 1


ਵਾਹਿਗੁਰੂ ਜੀਓ ਹਾਜ਼ਰ ਨਾਜ਼ਰ

Vaahiguroo Jeeao Haajaar Naajaara

वाहिगुरू जीओ हाज़र नाज़र

The Almighty is Omnipresent

2 ਭਾਈ ਨੰਦ ਲਾਲ : ਗੰਜ ਨਾਮਾਂ ਪੰ. 2


ਗੁਰੂ ਗੋ ਬਿੰਦ ਗੋ ਪਾਲ ਗੁਰ ਪੂਰਨ ਨਾਰਾਇਣਹਿ ॥

Guroo Go Bind Go Paal Gur Pooran Naaraainahi ॥

गुरू गो बिंद गो पाल गुर पूरन नाराइणहि ॥

Guru Nanak, the perfect mentor, is the sustainer of the earth and inhabitant of all hearts.

3 ਭਾਈ ਨੰਦ ਲਾਲ : ਗੰਜ ਨਾਮਾਂ ਪੰ. 3


ਗੁ ਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉੁਧਾਰਣਹਿ ॥

Gur Diaal Samarad Gur Gur Naanak Patit Uudhaaranahi ॥

गु र दिआल समरॱथ गुर गुर नानक पतित उुधारणहि ॥

He is kind and potent, and redeemer of sinners

4 ਭਾਈ ਨੰਦ ਲਾਲ : ਗੰਜ ਨਾਮਾਂ ਪੰ. 4


ਮੇਰਾ ਦਿਲ ਅਤੇ ਜਾਨ ਹਰ ਸਵੇਰ ਅਤੇ ਸ਼ਾਮ,

Mayraa Dil Atay Jaan Har Savayr Atay Saaama,

मेरा दिल अते जान हर सवेर अते स़ाम,

My mind and being, at down and dusk,

5 ਭਾਈ ਨੰਦ ਲਾਲ : ਗੰਜ ਨਾਮਾਂ ਪੰ. 5


ਮੇਰਾ ਸਿਰ ਅਤੇ ਮੱਥਾ ਸਦਿਕ ਅਤੇ ਸਫਾਈ ਨਾਲ (੧)

Mayraa Sir Atay Madaa Sadik Atay Saphaaee Naal (੧)

मेरा सिर अते मॱथा सदिक अते सफाई नाल (१)

My head and forehead, in all reverence,(1)

6 ਭਾਈ ਨੰਦ ਲਾਲ : ਗੰਜ ਨਾਮਾਂ ਪੰ. 6


ਆਪਣੇ ਗੁਰੂ ਤੋਂ ਕੁਰਬਾਨ ਜਾਵੇ,

Aapanay Guroo Ton Kurabaan Jaavay,

आपणे गुरू तों कुरबान जावे,

Serve as offering to their perfect preceptor,

7 ਭਾਈ ਨੰਦ ਲਾਲ : ਗੰਜ ਨਾਮਾਂ ਪੰ. 7


ਨਮਿਰਤਾ ਸਾਹਿਤ ਲੱਖਾਂ ਵਾਰ ਕੁਰਬਾਨ ਹੋਵੇ ॥ (੨)

Namirataa Saahit Lakhaan Vaar Kurabaan Hovay ॥ (੨)

नमिरता साहित लॱखां वार कुरबान होवे ॥ (२)

Thousands of times in humility;(2)

8 ਭਾਈ ਨੰਦ ਲਾਲ : ਗੰਜ ਨਾਮਾਂ ਪੰ. 8


ਕਿਉੁਂ ਜੋ ਉੁਸ ਨੇ ਮਨ ਖਾਂ ਵਿਚੋਂ ਦੇਵਤੇ ਪ੍ਰ੍ਰਗਟ ਕੀਤੇ ਹਨ,

Kiuun Jo Uus Nay Man Khaan Vichon Dayvatay Prragat Keetay Hana,

किउुं जो उुस ने मन खां विचों देवते प्र्रगट कीते हन,

Because he has produced the gods out of the humans,

9 ਭਾਈ ਨੰਦ ਲਾਲ : ਗੰਜ ਨਾਮਾਂ ਪੰ. 9


ਉੁਸ ਨੇ ਮਿੱਟੀ ਦੇ ਜੀਵਾਂ ਦੇ ਮਾਨ ਸਤਿਕਾਰ ਵਧਾ ਦਿੱਤੇ ॥ (੩)

Uus Nay Mitee Day Jeevaan Day Maan Satikaar Vadhaa Ditay ॥ (੩)

उुस ने मिॱटी दे जीवां दे मानसतिकार वधा दिॱते ॥ (३)

And bestowed honours upon these mortals of dust.(3)

10 ਭਾਈ ਨੰਦ ਲਾਲ : ਗੰਜ ਨਾਮਾਂ ਪੰ. 10


       

Displaying Records 1 to 10 of 336



Printed from http://searchgurbani.com/bhai_nand_lal/ganjnama
© 2004 - 2017. Gateway to Sikhism All rights reserved.