SearchGurbani.com

Bhai Nand Lal - Ganjnama

       

Displaying Records 21 to 30 of 336

ਤਾਂ ਉੁਸ ਨੂੰ ਵੇਖਣ ਵਿਚ ਆਨੰਦ ਪਰਾਪਤ ਹੁੰਦਾ ਹੈ

Taan Uus Noon Vaykhan Vich Aanand Paraapat Hundaa Hai

तां उुस नूं वेखण विच आनंद परापत हुंदा है

He feels contented just by looking at them,

21 ਭਾਈ ਨੰਦ ਲਾਲ : ਗੰਜ ਨਾਮਾਂ ਪੰ. 21


ਅਤੇ ਉੁਹ ਉੁਨਾਂ ਫਲਾਂ ਨੂੰ ਤੋੜਨ ਲਈ ਨਸਦਾ ਹੈ ॥ (੯)

Atay Uuh Uunaan Phalaan Noon Torhan Laee Nasadaa Hai ॥ (੯)

अते उुह उुनां फलां नूं तोड़न लई नसदा है ॥ (९)

And races towards them to pluck the fruits.(9)

22 ਭਾਈ ਨੰਦ ਲਾਲ : ਗੰਜ ਨਾਮਾਂ ਪੰ. 22


ਪਰ ਉੁਸ ਖੇਤ ëਚੋਂ ਉੁਸ ਨੂੰ ਕੋਈ ਫ਼ਲ ਪਰਾਪਤ ਨਹੀਂ ਹੁੰਦਾ

Par Uus Khayt Ëchon Uus Noon Koee Phaal Paraapat Naheen Hundaa

पर उुस खेत ëचों उुस नूं कोई फ़ल परापत नहीं हुंदा

But, he gets no fruits from that garden,

23 ਭਾਈ ਨੰਦ ਲਾਲ : ਗੰਜ ਨਾਮਾਂ ਪੰ. 23


ਅਤੇ ਉੁਹ ਫੇਰ ਭੁਖਾ ਤਹਿਾਇਆ ਅਤੇ ਕੰਮਜ਼ੋਰ ਮੁੜ ਜਾਂਦਾ ਹੈ ॥ (੧੦)

Atay Uuh Phayr Bhukhaa Tahiaaiaa Atay Kanmajaor Murh Jaandaa Hai ॥ (੧੦)

अते उुह फेर भुखा तहिाइआ अते कंमज़ोर मुड़ जांदा है ॥ (१०)

And returns all hungry, thirsty and tired.(10)

24 ਭਾਈ ਨੰਦ ਲਾਲ : ਗੰਜ ਨਾਮਾਂ ਪੰ. 24


ਸਤਿਗੁਰ ਤੋਂ ਬਿਨਾਂ ਸਭ ਕੁਝ ਇਸੇ ਤਰ੍ਹ੍ਹ੍ਹਾਂ ਸਮਝ,

Satigur Ton Binaan Sabh Kujh Isay Tarhhhaan Samajha,

सतिगुर तों बिनां सभ कुझ इसे तर्ह्ह्हां समझ,

And, without the preceptor, deem all the play,

25 ਭਾਈ ਨੰਦ ਲਾਲ : ਗੰਜ ਨਾਮਾਂ ਪੰ. 25


ਜਿਵੇਂ ਕਿ ਝਾੜਾਂ ਅਤੇ ਕੰਡਿਆਂ ਨਾਲ ਭਰਿਆ ਹੋਇਆ ਖੇਤ ਹੋਵੇ ॥ (੧੧)

Jivayn Ki Jhaarhaan Atay Kandiaan Naal Bhariaa Hoiaa Khayt Hovay ॥ (੧੧)

जिवें कि झाड़ां अते कंडिआं नाल भरिआ होइआ खेत होवे ॥ (११)

As if all the fields were strewn with the thorny bushes.(11)

26 ਭਾਈ ਨੰਦ ਲਾਲ : ਗੰਜ ਨਾਮਾਂ ਪੰ. 26


ਪਹਿਲੀ ਪਾਤਸ਼ਾਹੀ

Pahilee Paatasaaahee

पहिली पातस़ाही

First Guru - Guru Nanak Dev Jee

27 ਭਾਈ ਨੰਦ ਲਾਲ : ਗੰਜ ਨਾਮਾਂ ਪੰ. 27


(ਵਾਰਤਕ)

(vaarataka)

(वारतक)

(In Prose)

28 ਭਾਈ ਨੰਦ ਲਾਲ : ਗੰਜ ਨਾਮਾਂ ਪੰ. 28


ਵਾਹਿਗੁਰੂ ਜੀਓ ਸਤ

Vaahiguroo Jeeao Sat

वाहिगुरू जीओ सत

The Almighty is the Truth

29 ਭਾਈ ਨੰਦ ਲਾਲ : ਗੰਜ ਨਾਮਾਂ ਪੰ. 29


ਵਾਹਿਗੁਰੂ ਜੀਓ ਹਾਜ਼ਰ ਨਾਜ਼ਰ

Vaahiguroo Jeeao Haajaar Naajaara

वाहिगुरू जीओ हाज़र नाज़र

The Almighty is Omnipresent

30 ਭਾਈ ਨੰਦ ਲਾਲ : ਗੰਜ ਨਾਮਾਂ ਪੰ. 30


       

Displaying Records 21 to 30 of 336



Printed from http://searchgurbani.com/bhai_nand_lal/ganjnama/page/20
© 2004 - 2017. Gateway to Sikhism All rights reserved.