SearchGurbani.com

Bhai Nand Lal - Ganjnama

       

Displaying Records 331 to 336 of 336

ਉੁਹ ਗੁਰੂ ਗੋਬਿੰਦ ਸਿੰਘ ਦੇ ਕੱਤਿਆਂ ਤੋਂ ਵੀ ਨੀਚ ਹੈ,

Uuh Guroo Gobind Singh Day Katiaan Ton Vee Neech Hai,

उुह गुरू गोबिंद सिंघ दे कॱतिआं तों वी नीच है,

His status is lower than that of the dogs of Guru Gobind Singh.

331 ਭਾਈ ਨੰਦ ਲਾਲ : ਗੰਜ ਨਾਮਾਂ ਪੰ. 331


ਉੁਹ ਗੁਰੂ ਗੋੋਿੋਬੰਦ ਸਿੰਘ ਦੇ ਦਸਤਰਖਾਨ ਤੌਂ ਭੋਰੇ ਚੁਗਣ ਵਾਲਾ ਹੈ ॥ (੧੫੮)

Uuh Guroo Gooioband Singh Day Dasatarakhaan Taun Bhoray Chugan Vaalaa Hai ॥ (੧੫੮)

उुह गुरू गोोिोबंद सिंघ दे दसतरखान तौं भोरे चुगण वाला है ॥ (१५८)

He is the one who takes the leftover from the dinner of Guru Gobind Singh.(158)

332 ਭਾਈ ਨੰਦ ਲਾਲ : ਗੰਜ ਨਾਮਾਂ ਪੰ. 332


ਇਹ (ਦਾਸ) ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤਰ ਧੂੜੀ ਦੀ ਬਖ਼ਸਿ਼ਸ਼

Ih (daasa) Guroo Gobind Singh Day Charanaan Dee Pavitar Dhoorhee Dee Bakhaasiasa

इह (दास)गुरू गोबिंद सिंघ दे चरनां दी पविॱतर धूड़ी दी बख़सि़स़

This slave aspires for the reward from Guru Gobind Singh,

333 ਭਾਈ ਨੰਦ ਲਾਲ : ਗੰਜ ਨਾਮਾਂ ਪੰ. 333


ਦਾ ਜਾਚਕ ਹੈ ॥ (੧੫੯)

Daa Jaachak Hai ॥ (੧੫੯)

दा जाचक है ॥ (१५९)

Which is the dust from the pious feet of Guru Gobind Singh.(159)

334 ਭਾਈ ਨੰਦ ਲਾਲ : ਗੰਜ ਨਾਮਾਂ ਪੰ. 334


{ਰੱਬ ਕਰੇ} ਇਸ (ਨੰਦ ਲਾਲ) ਦੀ ਜਾਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋ ਵੇ ,

{rab Karay} Is (nand Laala) Dee Jaan Guroo Gobind Singh Ton Kurabaan Ho Vay ,

{रॱब करे} इस (नंद लाल) दी जान गुरू गोबिंद सिंघ तों कुरबान हो वे ,

May his life be sacrificed for Guru Gobind Singh,

335 ਭਾਈ ਨੰਦ ਲਾਲ : ਗੰਜ ਨਾਮਾਂ ਪੰ. 335


{ਰੱਬ ਕਰੇ} ਉੁਸ ਦਾ ਸੀਸ ਗੁਰ ਗੋਬਿੰਦ ਸਿੰਘ ਦੇ ਚਰਨਾਂ ਤੇ ਟਿਕਿਆ ਰਹੇ ॥ (੧੬੦)

{rab Karay} Uus Daa Sees Gur Gobind Singh Day Charanaan Tay Tikiaa Rahay ॥ (੧੬੦)

{रॱब करे} उुस दा सीस गुर गोबिंद सिंघ दे चरनां ते टिकिआ रहे ॥ (१६०)

And may his head rest at the feet of Guru Gobind Singh.(160)

336 ਭਾਈ ਨੰਦ ਲਾਲ : ਗੰਜ ਨਾਮਾਂ ਪੰ. 336


       

Displaying Records 331 to 336 of 336



Printed from http://searchgurbani.com/bhai_nand_lal/ganjnama/page/330
© 2004 - 2017. Gateway to Sikhism All rights reserved.