SearchGurbani.com

Bhai Nand Lal - Jot Bikas

       

Displaying Records 11 to 20 of 93

ਵਾਹੁ ਵਾਹੁ ਗੁ ਰ ਦੈਤ ਪਿਛਾਰਨੰ ॥ (੪)

Vaahu Vaahu Gur Dait Pichhaaranan ॥ (੪)

वाहु वाहु गु र दैत पिछारनं ॥ (४)

Hail, hail the Guru, who annihilates the demons.(4)

11 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 11


ਵਾਹੁ ਵਾਹੁ ਗੁ ਰ ਦੁਸ਼ ਟ ਬਦਿਾਰਨੰ

Vaahu Vaahu Gur Dusa T Badiaaranan

वाहु वाहु गु र दुस़ ट बदिारनं

Hail, hail the Guru, who tears apart the vicious.

12 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 12


ਵਾਹੁ ਵਾਹੁ ਗੁ ਰ ਕਰੁਣਾ ਧਾਰਨੰ ॥ (੫)

Vaahu Vaahu Gur Karunaa Dhaaranan ॥ (੫)

वाहु वाहु गु र करुणा धारनं ॥ (५)

Hail, hail the Guru, who espouses the kindness.(5)

13 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 13


ਵਾਹੁ ਵਾਹੁ ਆਦਿ ਜੁਗਾਦਨੰ

Vaahu Vaahu Aadi Jugaadanan

वाहु वाहु आदि जुगादनं

Hail, hail the Guru, who is from the beginning and forever.

14 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 14


ਵਾਹੁ ਵਾਹੁ ਗੁ ਰ ਅਗੰਮ ਅਗਾਧਨੰ ॥ (੬)

Vaahu Vaahu Gur Aganm Agaadhanan ॥ (੬)

वाहु वाहु गु र अगंम अगाधनं ॥ (६)

Hail, hail the Guru, who is stable and fathomless.(6)

15 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 15


ਵਾਹੁ ਵਾਹੁ ਗੁ ਰ ਸੱਚ ਆਰਾਧਨੰ

Vaahu Vaahu Gur Sach Aaraadhanan

वाहु वाहु गु र सॱच आराधनं

Hail, hail the Guru, who worships the truthfulness.

16 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 16


ਵਾਹੁ ਵਾਹੁ ਗੁ ਰ ਪੂਰਨ ਸਾਧਨੰ ॥ (੭)

Vaahu Vaahu Gur Pooran Saadhanan ॥ (੭)

वाहु वाहु गु र पूरन साधनं ॥ (७)

Hail, hail the Guru, who is absolute in resources.(7)

17 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 17


ਵਾਹੁ ਵਾਹੁ ਗੁਰ ਤਖ਼ਤ ਨਿਵਾਸਨੰ

Vaahu Vaahu Gur Takhaat Nivaasanan

वाहु वाहु गुर तख़त निवासनं

Hail, hail the Guru, who dons the thrones.

18 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 18


ਵਾਹੁ ਵਾਹੁ ਗੁ ਰ ਨਹਿਚਲ ਆਸਨੰ ॥ (੮)

Vaahu Vaahu Gur Nahichal Aasanan ॥ (੮)

वाहु वाहु गु र नहिचल आसनं ॥ (८)

Hail, hail the Guru, who is firmly established.(8)

19 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 19


ਵਾਹੁ ਵਾਹੁ ਗੁ ਰ ਭੈ ਬਿਨਾਸਨੰ

Vaahu Vaahu Gur Bhai Binaasanan

वाहु वाहु गु र भै बिनासनं

Hail, hail the Guru, who ravages the anxieties.

20 ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. 20


       

Displaying Records 11 to 20 of 93



Printed from http://searchgurbani.com/bhai_nand_lal/jot_bikas/page/10
© 2004 - 2017. Gateway to Sikhism All rights reserved.