SearchGurbani.com

Bhai Nand Lal - Jot Bikas: Persian

       

Displaying Records 1 to 10 of 358

ਜੋ ਿਤ ਬਿਗਾਸ

Jo It Bigaasa

जो ित बिगास

Jote Bigas

1 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 1


(ਮੂਲ ਫਾਰਸੀ)

(mool Phaarasee)

(मूल फारसी)

(Persian)

2 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 2


Splendour of the Light

3 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 3


ਗੁਰੂ ਨਾਨਕ ਨਰਾਇਣ ਦਾ ਸਰੂਪ ਹੈ,

Guroo Naanak Naraain Daa Saroop Hai,

गुरू नानक नराइण दा सरूप है,

Guru Nanak is the embodiment of the Almighty

4 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 4


ਨਿਰਸੰਦੇਹ ਉੁਹ ਨਿੰਰਜਨ ਅਤੇ ਨਿੰਰਕਾਰ ਦਾ ਰੂਪ ਹੈ ॥ (੧)

Nirasandayh Uuh Ninrajan Atay Ninrakaar Daa Roop Hai ॥ (੧)

निरसंदेह उुह निंरजन अते निंरकार दा रूप है ॥ (१)

No doubt, he is immaculate and formless.(1)

5 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 5


ਰੱਬ ਨੇ ਉੁਸ ਨੂੰ ਆਪਣੀ ਬਖਿ਼ਸ਼ਸ਼ ਦੇ ਨੂਰ ਤੋਂ ਉੁਤਪੰਨ ਕੀਤਾ ਹੈ,

Rab Nay Uus Noon Aapanee Bakhiasaasa Day Noor Ton Uutapann Keetaa Hai,

रॱब ने उुस नूं आपणी बखि़स़स़ दे नूर तों उुतपंन कीता है,

The Almighty has manifested him through his benevolence and splendour.

6 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 6


ਸਾਰਾ ਸੰਸਾਰ ਵਡੇਰੀਆਂ ਬਖਸਿ਼ਸ਼ਾਂ ਉੁਸ ਤੋਂ ਪਰਾਪਤ ਕਰਦਾ ਹੈ ॥ (੨)

Saaraa Sansaar Vadayreeaan Bakhasiasaaan Uus Ton Paraapat Karadaa Hai ॥ (੨)

सारा संसार वडेरीआं बखसि़स़ां उुस तों परापत करदा है ॥ (२)

And the whole universe gains great blessings through him.(2)

7 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 7


ਰੱਬ ਨੇ ਉੁਸ ਨੂੰ ਹਰ ਚੁਣੇ ਹੋਏੇ ਤੋਂ ਉੁਚੇਰਾ ਚੁਣਿਆ ਹੈ,

Rab Nay Uus Noon Har Chunay Hoayay Ton Uuchayraa Chuniaa Hai,

रॱब ने उुस नूं हर चुणे होएे तों उुचेरा चुणिआ है,

The Almighty has adopted him from the chosen ones,

8 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 8


ਰੱਬ ਨੇ ਉੁਸ ਨੂੰ ਹਰ ਉੁਚੇਰੇ ਅਸਥਾਨ ਤੋਂ ਉੁਚੇਰਾ ਬਿਠਾਇਆ ਹੈ ॥ (੩)

Rab Nay Uus Noon Har Uuchayray Asadaan Ton Uuchayraa Bitdaaiaa Hai ॥ (੩)

रॱब ने उुस नूं हर उुचेरे असथान तों उुचेरा बिठाइआ है ॥ (३)

And he has established him much higher than the highest ones.(3)

9 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 9


ਰੱਬ ਨੇ ਆਪ ਉੁਸ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਦ (ਸਤਿਗੁਰੂ) ਕਰਾਰ ਦਿੱਤਾ,

Rab Nay Aap Uus Noon Dohaan Jahaanaan Daa Murasaad (satiguroo) Karaar Ditaa,

रॱब ने आप उुस नूं दोहां जहानां दा मुरस़द (सतिगुरू) करार दिॱता,

The Almighty, himself, has designated him as the preceptor of the universe.

10 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 10


       

Displaying Records 1 to 10 of 358



Printed from http://searchgurbani.com/bhai_nand_lal/jot_bikas_persian
© 2004 - 2017. Gateway to Sikhism All rights reserved.