SearchGurbani.com

Bhai Nand Lal - Jot Bikas: Persian

       

Displaying Records 351 to 358 of 358

ਉੁਹ ਕਸਿੇ ਬਿਆਨ ਕਰਨ ਨਾਲੋਂ ਵੱਧ ਸਤਿਕਾਰ ਯੋਗ ਹੈ ॥ (੧੭੨)

Uuh Kasiay Biaan Karan Naalon Vadh Satikaar Yog Hai ॥ (੧੭੨)

उुह कसिे बिआन करन नालों वॱध सतिकार योग है ॥ (१७२)

And he is much more honourable than and beyond any compliments.(172)

351 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 351


ਉੁਸ ਦੀ ਜ਼ਾਤ ਦੀ ਬਖਸਿੰਸ਼ ਨਾਲ ਸੰਸਾਰ ਭਰਿਆ ਪਿਆ ਹੈ,

Uus Dee Jaaat Dee Bakhasinsa Naal Sansaar Bhariaa Piaa Hai,

उुस दी ज़ात दी बखसिंस़ नाल संसार भरिआ पिआ है,

Through the generosity of his demeanour, the whole world is replete,

352 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 352


ਉੁਸ ਦੇ ਕਮਾਲ ਕਸਿੇ ਵੀ ਹੱਦ ਬੰਨੇ ਵਿਚ ਨਹੀਂ ਆ ਸਕਦੇ ॥ (੧੭੩)

Uus Day Kamaal Kasiay Vee Had Bannay Vich Naheen Aa Sakaday ॥ (੧੭੩)

उुस दे कमाल कसिे वी हॱद बंने विच नहीं आ सकदे ॥ (१७३)

And his attainments cannot be confined to any perimeters.(173)

353 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 353


ਜਦ ਉੁਸ ਦੀ ਸਿਫ਼ਤ ਸਨਾ ਹਸਿਾਬੋਂ ਬਾਹਰ ਹੈ,

Jad Uus Dee Siphaat Sanaa Hasiaabon Baahar Hai,

जद उुस दी सिफ़त सना हसिाबों बाहर है,

When his adoration is beyond any boundaries,

354 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 354


ਤਾਂ ਉੁਹ ਇਸ ਕਿਤਾਬ ਦੇ ਪਰਦੇ ਵਿਚ ਕਿਵੇਂ ਸਮਾ ਸਕਦੀ ਹੈ? (੧੭੪)

Taan Uuh Is Kitaab Day Paraday Vich Kivayn Samaa Sakadee Hai? (੧੭੪)

तां उुह इस किताब दे परदे विच किवें समा सकदी है? (१७४)

How can it be contained in the pages of this book.(174)

355 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 355


ਰੱਬ ਕਰੇ,{ਨੰਦ}ਲਾਲ ਦਾ ਸਿਰ ਉੁਸ ਵਾਹਿਗੁਰੂ ਦੇ ਨਾਮ ਤੋਂ ਕੁਰਬਾਨ ਹੋ ਜਾਵੇ,

Rab Karay,{nanda}laal Daa Sir Uus Vaahiguroo Day Naam Ton Kurabaan Ho Jaavay,

रॱब करे,{नंद}लाल दा सिर उुस वाहिगुरू दे नाम तों कुरबान हो जावे,

May God bless Lal with the spirit to sacrifice his head for his name,

356 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 356


ਰੱਬ ਕਰੇ,{ਨੰਦ ਲਾਲ ਦੇ} ਦਿਲ ਅਤੇ ਜਾਨ ਉੁਸ ਦੀ ਭੇਟਾ ਹੋ ਜਾਣ ॥ (੧੭੫)

Rab Karay,{nand Laal Day} Dil Atay Jaan Uus Dee Bhaytaa Ho Jaan ॥ (੧੭੫)

रॱब करे,{नंद लाल दे} दिल अते जान उुस दी भेटा हो जाण ॥ (१७५)

And may the body and the mind of Lal get donated to him.(175)

357 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 357


ਭਾਈ ਨੰਦ ਲਾਲ ਗੋਯਾ ਰਚਿਤ ਜੋਤਿ ਬਿਗਾਸ ਸਮਾਪਤ ਹੋਇਆ ॥

Bhaaee Nand Laal Goyaa Rachit Joti Bigaas Samaapat Hoiaa ॥

भाई नंद लाल गोया रचित जोति बिगास समापत होइआ ॥

This ends the Jote Bigas authored by Bhai Nand Lal Goya.

358 ਭਾਈ ਨੰਦ ਲਾਲ : ਜੋਤੇ ਬਿਗਾਸ ਫ਼ਾਰਸੀ ਪੰ. 358


       

Displaying Records 351 to 358 of 358



Printed from http://searchgurbani.com/bhai_nand_lal/jot_bikas_persian/page/350
© 2004 - 2017. Gateway to Sikhism All rights reserved.