SearchGurbani.com

Bhai Nand Lal - Rahitnama

       

Displaying Records 11 to 20 of 94

ਕਥਾ ਸੁਣੇ ਗੁਰ ਹਿਤ ਚਿਤ ਲਾਣ ॥ (੪)

Kadaa Sunay Gur Hit Chit Laan ॥ (੪)

कथा सुणे गुर हित चित लाण ॥ (४)

Listen to the exposition by of the Guru with complete attention.(4)

11 ਭਾਈ ਨੰਦ ਲਾਲ : ਰਹਿਤ ਨਾਮਾ ਪੰ. 11


ਸੰ ਧਿਆ ਸਮੇਸੁਣੇ ਰਹਿਰਾਸ

San Dhiaa Samaysunay Rahiraasa

सं धिआ समे सुणे रहिरास

In the evening listen to the Rehras,

12 ਭਾਈ ਨੰਦ ਲਾਲ : ਰਹਿਤ ਨਾਮਾ ਪੰ. 12


ਕੀਰਤਨ ਕਥਾ ਸੁਣੇ ਹਰਿ ਜਾਸ ॥ (੫)

Keeratan Kadaa Sunay Hari Jaas ॥ (੫)

कीरतन कथा सुणे हरि जास ॥ (५)

And pay attention to the Kirtan (singing of Hymns) and Katha (Sermons).(5)

13 ਭਾਈ ਨੰਦ ਲਾਲ : ਰਹਿਤ ਨਾਮਾ ਪੰ. 13


ਇਨ ਮੇਂ ਨੇਮ ਹੋ ਏੇਕ ਕਰਾਏੇ

In Mayn Naym Ho Ayayk Karaaayay

इन में नेम हो एेक कराएे

One who practices such a way,

14 ਭਾਈ ਨੰਦ ਲਾਲ : ਰਹਿਤ ਨਾਮਾ ਪੰ. 14


ਸੋ ਸਿਖ ਅਮਰ ਪੁਰੀ ਮੇਂ ਜਾਏੇ ॥ (੬)

So Sikh Amar Puree Mayn Jaaayay ॥ (੬)

सो सिख अमर पुरी में जाएे ॥ (६)

Will attain the eternal bliss.(6)

15 ਭਾਈ ਨੰਦ ਲਾਲ : ਰਹਿਤ ਨਾਮਾ ਪੰ. 15


ਪਾਂਚ ਨੇਮ ਪੁਰ ਸਿੱਖ ਜੋ ਧਾਰੈ

Paanch Naym Pur Sikh Jo Dhaarai

पांच नेम पुर सिॱख जो धारै

The Sikh who revels in five routines,

16 ਭਾਈ ਨੰਦ ਲਾਲ : ਰਹਿਤ ਨਾਮਾ ਪੰ. 16


ਇਕੀਸ ਕੁਲ ਕੁਟੰਬ ਕੋ ਤਾਰੈ ॥ (੭)

Ikees Kul Kutanb Ko Taarai ॥ (੭)

इकीस कुल कुटंब को तारै ॥ (७)

He secures the emancipation for his twenty-one generations.(7)

17 ਭਾਈ ਨੰਦ ਲਾਲ : ਰਹਿਤ ਨਾਮਾ ਪੰ. 17


ਤਾਰੇ ਕੁਟੰਬ ਮੁਕਤ ਸੋ ਹੋਏੇ

Taaray Kutanb Mukat So Hoayay

तारे कुटंब मुकत सो होएे

Not only he achieves family’s emancipation, but also eternal bliss.

18 ਭਾਈ ਨੰਦ ਲਾਲ : ਰਹਿਤ ਨਾਮਾ ਪੰ. 18


ਜਨਮ ਮਰਨ ਨਾ ਪਾਵੇ ਸੋਏੇ ॥ (੮)

Janam Maran Naa Paavay Soayay ॥ (੮)

जनम मरन ना पावे सोएे ॥ (८)

He saves his soul from transmigration.(8)

19 ਭਾਈ ਨੰਦ ਲਾਲ : ਰਹਿਤ ਨਾਮਾ ਪੰ. 19


ਨੰਦ ਲਾਲ ਵਾਚ

Nand Laal Vaacha

नंद लाल वाच

Speech of Bhai Nand Lal

20 ਭਾਈ ਨੰਦ ਲਾਲ : ਰਹਿਤ ਨਾਮਾ ਪੰ. 20


       

Displaying Records 11 to 20 of 94



Printed from http://searchgurbani.com/bhai_nand_lal/rahitnama/page/10
© 2004 - 2017. Gateway to Sikhism All rights reserved.