SearchGurbani.com

Bhai Nand Lal - Tankahnama

       

Displaying Records 11 to 20 of 150

ਪ੍ਰ੍ਰ੍ਰਾ ਤਾਕਾਲ ਸਤਸਿੰਗ ਨਾ ਜਾਵੈ ॥

Prrraa Taakaal Satasing Naa Jaavai ॥

प्र्र्रा ताकाल सतसिंग ना जावै ॥

One who does not participate in the true congregation early in the morning,

11 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 11


ਤਨਖ਼ਾਹਦਾਰ ਬਹੁ ਵੱਡਾ ਕਹਾਵੇ ॥ (੩)

Tanakhaaahadaar Bahu Vadaa Kahaavay ॥ (੩)

तनख़ाहदार बहु वॱडा कहावे ॥ (३)

Will be adjudged as deserving a (religious) retribution.(3)

12 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 12


ਸਤਸਿੰਗ ਜਾਇ ਕਰ ਚਿੱਤ ਡੁਲਾਵੈ ॥

Satasing Jaai Kar Chit Dulaavai ॥

सतसिंग जाइ कर चिॱत डुलावै ॥

The one who participates in the true-congregation half-heartedly

13 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 13


ਈਹਾਂ ਉੁਹਾਂ ਠੋਰ ਨਾ ਪਾਵੈ ॥ (੪)

Eehaan Uuhaan Tdor Naa Paavai ॥ (੪)

ईहां उुहां ठोर ना पावै ॥ (४)

Will find shelter nowhere.(4)

14 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 14


ਹਰਿ ਜਸ ਸੁਣਤੇ ਬਾਤ ਚਲਾਵੈ ॥

Hari Jas Sunatay Baat Chalaavai ॥

हरि जस सुणते बात चलावै ॥

While listening to the celestial glories, (one who) starts idle-talks,

15 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 15


ਕਹੇ ਗੋਬਿੰਦ ਸਿੰਘ ਵੋਹ ਜਮ ਪੁਰ ਜਾਵੇ (੫)

Kahay Gobind Singh Voh Jam Pur Jaavay (੫)

कहे गोबिंद सिंघ वोह जम पुर जावे (५)

Says Gobind Singh, goes to the hell.(5)

16 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 16


ਨਿਰਧਨ ਦੇਖ ਨਾ ਪਾਸ ਬਹਾਵੈ ॥

Niradhan Daykh Naa Paas Bahaavai ॥

निरधन देख ना पास बहावै ॥

Coming across a poor-man, if he does not entertain him,

17 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 17


ਸੋ ਤਨਖਾਹੀ ਮੂਲ ਕਹਾਵੈ ॥ (੬)

So Tanakhaahee Mool Kahaavai ॥ (੬)

सो तनखाही मूल कहावै ॥ (६)

He obtains the fundamental punishment.(6)

18 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 18


ਸ਼ ਬਦ ਗਿਆਨ ਬਿਨ ਕਰੇ ਜੋ ਬਾਤ ॥

Sa Bad Giaan Bin Karay Jo Baat ॥

स़ बद गिआन बिन करे जो बात ॥

One who tattles without the knowledge of the celestial word,

19 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 19


ਤਾ ਕੈ ਕਛੂ ਨਾ ਆਵੈ ਹਾਥ ॥ (੭)

taa Kai Kachhoo Naa Aavai Haad ॥ (੭)

ता कै कछू ना आवै हाथ ॥ (७)

Benefits by nothing at all.(7)

20 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 20


       

Displaying Records 11 to 20 of 150



Printed from http://searchgurbani.com/bhai_nand_lal/tankahnama/page/10
© 2004 - 2017. Gateway to Sikhism All rights reserved.