SearchGurbani.com

Bhai Nand Lal - Tankahnama

       

Displaying Records 141 to 150 of 150

ਝੂਲਣ ਨੇਜ਼ੇ ਹਸਤੀ ਸਾਜੇ

Jhoolan Nayjaay Hasatee Saajay

झूलण नेज़े हसती साजे

The spears wave and the elephants are decorated,

141 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 141


ਦੁਆ ਰ ਦੁਆਰ ਪਰ ਨੌਬਤ ਬਾਜੇ ॥ (੬੦)

Duaa R Duaar Par Naubat Baajay ॥ (੬੦)

दुआ र दुआर पर नौबत बाजे ॥ (६०)

At every door the victory drums beat.(60)

142 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 142


ਸਵਾ ਲਾਖ ਜਬ ਧੁਖੈ ਪਲੀਤਾ

Savaa Laakh Jab Dhukhai Paleetaa

सवा लाख जब धुखै पलीता

When a hundred and twenty-five thousands fire-works sparkle,

143 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 143


ਤਬ ਖਾਲਸਾ ਉੁਦੈ ਅਸਤ ਲੋ ਜੀਤਾ ॥ (੬੧)

Tab Khaalasaa Uudai Asat Lo Jeetaa ॥ (੬੧)

तब खालसा उुदै असत लो जीता ॥ (६१)

Then assume that, Khalsa has attained victory.(61)

144 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 144


ਦੋਹਰਾ

Doharaa

दोहरा

Dohira

145 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 145


ਰਾਜ ਕਰੇਗਹ ਖਾਲਸਾ ਆਕੀ ਰਹੇ ਨਾ ਕੋਇ

Raaj Karaygah Khaalasaa Aakee Rahay Naa Koi

राज करेगह खालसा आकी रहे ना कोइ

The Khalsa will rule and the rebels will be eliminated,

146 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 146


ਖ਼ਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ॥ (੬੨)

Khaavaar Hoi Sabh Milayngay Bachay Saaran Jo Hoi ॥ (੬੨)

ख़वार होइ सभ मिलेंगे बचे स़रन जो होइ ॥ (६२)

All will be obliged to join and only those who surrender will survive.(62)

147 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 147


ਬਚਨ ਹੈ ਸ੍ਰ੍ਰ੍ਰੀ ਗੁਰੂ ਜੀ ਕਾ ਕਿ ਜੋ ਕੋਈ ਸਿਖ ਦਾ ਬੇਟਾ ਹੋਏੇ ਔੌਰ ਮੋਨਾ ਹੋਇ ਜਾਵੈ

Bachan Hai Srrree Guroo Jee Kaa Ki Jo Koee Sikh Daa Baytaa Hoayay Auaur Monaa Hoi Jaavai

बचन है स्र्र्री गुरू जी का कि जो कोई सिख दा बेटा होएे औौर मोनाहोइ जावै

This is the directive of Guru, that if the son of a Sikh shaves the head,

148 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 148


ਤਸਿ ਕੀ ਜੜ੍ਹ੍ਹ੍ਹ ਸ ਕੀ, ਔੌਰ ਜੋ ਮੋਨਾ ਸਿਖ ਹੋਇ ਜਾਵੈ ਤਸਿ ਕੀ ਜੜ੍ਹ੍ਹ੍ਹ ਹਰੀ ॥

Tasi Kee Jarhhhh S Kee, Auaur Jo Monaa Sikh Hoi Jaavai Tasi Kee Jarhhhh Haree ॥

तसि की जड़्ह्ह्ह स की, औौर जो मोना सिख होइ जावै तसि की जड़्ह्ह्ह हरी ॥

His posterity will be ruined, and if a shaven one becomes Sikh, his descendants will flourish.

149 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 149


ਇਤਿ ਸ੍ਰ੍ਰ੍ਰੀ ਤਨਖ਼ਾਹ ਨਾਮਾ ਸੰਪੂਰਨੰ ॥

Iti Sree Tanakhaaah Naamaa Sanpooranan ॥

इति स्र्र्री तनख़ाह नामा संपूरनं ॥

This concludes the Code of punishment

150 ਭਾਈ ਨੰਦ ਲਾਲ : ਤਨਖ਼ਾਹ ਨਾਮਾ ਪੰ. 150


       

Displaying Records 141 to 150 of 150



Printed from http://searchgurbani.com/bhai_nand_lal/tankahnama/page/140
© 2004 - 2017. Gateway to Sikhism All rights reserved.