SearchGurbani.com

Sri Dasam Granth Sahib

       


Goto Page
Displaying Page 297 of 1477
Begin Back Next Last

ਦੋਹਰਾ ॥

Doharaa ॥

दोहरा ॥

DOHRA

41451 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧


ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਐਂਹੈਂ ਸੰਤ ॥

Je Je Tumare Dhiaana Ko Nita Auttha Dhiaaiaaʼnhaian Saanta ॥

जे जे तुमरे धिआन को नित उठ धिऐंहैं संत ॥

All those saints, who will ever meditate on Thee;

41462 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੨


ਅੰਤ ਲਹੈਂਗੇ ਮੁਕਤ ਫਲੁ ਪਾਵਹਿਂਗੇ ਭਗਵੰਤ ॥੬॥੨੬੨॥

Aanta Lahaiange Mukata Phalu Paavhiaaʼnge Bhagavaanta ॥6॥262॥

अंत लहैंगे मुकत फलु पावहिंगे भगवंत ॥६॥२६२॥

They will attain salvation at the end and will realize the Lord.6.262.

41473 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੩


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੮॥ ਅਫਜੂ ॥

Eiti Sree Bachitara Naattake Chaandee Charitare Chaandee Charitara Ausatti Barananaan Naam Asattamo Dhiaaei Saanpoorana Masatu Subha Masatu ॥8॥ Aphajoo ॥

इति स्री बचित्र नाटके चंडी चरित्रे चंडी चरित्र उसतति बरननं नाम असटमो धिआइ स्मपूरण मसतु सुभ मसतु ॥८॥ अफजू ॥

Here ends the Eighth Chapter entitled ‘Description of the Praise of Chandi Charitra’ in BACHITTAR NATAK.8.

41484 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੪


ਮੁਖ ਭਾਗ 5

Mukha Bhaag 5

मुख भाग 5

Chapter 5

41495 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੫


ਚੰਡੀ ਦੀ ਵਾਰ

Chaandee Dee Vaar

चंडी दी वार

NAME OF THE BANI.

41506 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੬


ੴ ਵਾਹਿਗੁਰੂ ਜੀ ਕੀ ਫਤਹ ॥

Ik Oankaar Vaahiguroo Jee Kee Fateh ॥

ੴ वाहिगुरू जी की फतह ॥

The Lord is one and the Victory is of the Lord.

41517 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੭


ਸ੍ਰੀ ਭਗਉਤੀ ਜੀ ਸਹਾਇ ॥

Sree Bhagautee Jee Sahaaei ॥

स्री भगउती जी सहाइ ॥

May SRI BHAGAUTI JI (The Sword) be Helpful.

41528 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੮


ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥

Vaar Sree Bhagautee Jee Kee ॥ Paatasaahee 10 ॥

वार स्री भगउती जी की ॥ पातसाही १० ॥

The Heroic Poem of Sri Bhagauti Ji (Goddess Durga). (By) Th Tenth Kingg (Guru).

41539 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੯


ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥

Parithama Bhagoutee Simari Kai Guru Naanaka Laealaaʼn Dhiaaei ॥

प्रिथम भगौती सिमरि कै गुरु नानक लईं धिआइ ॥

In the beginning I remember Bhagauti, the Lord (Whose symbol is the sword and then I remember Guru Nanak.

415410 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧੦


ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥

Phira Angda Gura Te Amaradaasu Raamdaasi Hoealaaʼn Sahaaei ॥

फिर अंगद गुर ते अमरदासु रामदासै होईं सहाइ ॥

Then I remember Guru Arjan, Guru Amar Das and Guru Ram Das, may they be helpful to me.

415511 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧੧


ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥

Arajana Harigobianda No Simarou Sree Hariraaei ॥

अरजन हरिगोबिंद नो सिमरौ स्री हरिराइ ॥

Then I remember Guru Arjan, Guru Hargobind and Guru Har Rai.

415612 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧੨


ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥

Sree Hari Kishana Dhiaaealaai Jisa Ditthe Sabhi Dukhi Jaaei ॥

स्री हरि किशन धिआईऐ जिस डिठे सभि दुखि जाइ ॥

(After them) I remember Guru Har Kishan, by whose sight all the sufferings vanish.

415713 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧੩


ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

Tega Bahaadara Simariaai Ghara Nau Nidhi aavi Dhaaei ॥

तेग बहादर सिमरिऐ घर नउ निधि आवै धाइ ॥

Then I do remember Guru Tegh Bahadur, though whose Grace the nine treasures come running to my house.

415814 ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੧੪


       


Goto Page
Displaying Page 297 of 1477
Begin Back Next Last


Printed from http://searchgurbani.com/dasam_granth/page/297
© 2004 - 2017. Gateway to Sikhism All rights reserved.