SearchGurbani.com

Sri Dasam Granth Sahib

       


Goto Page
Displaying Page 409 of 1477
Begin Back Next Last

ਸੁਨਿ ਰਾਜ ਰਾਜ ਉਦਾਰ ॥

Suni Raaja Raaja Audaar ॥

सुनि राज राज उदार ॥

" O generous monarch, listen,

57131 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧


ਦਸ ਚਾਰ ਚਾਰ ਅਪਾਰ ॥੮॥੩੨੭॥

Dasa Chaar Chaar Apaar ॥8॥327॥

दस चार चार अपार ॥८॥३२७॥

“Thou art very sagacious in all the fourteen worlds.8.327.

57142 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੨


ਸਤਿਜੁੱਗ ਮੈ ਸੁਨਿ ਰਾਇ ॥

Sat(i)jugga Mai Suni Raaei ॥

सतिजुग मै सुनि राइ ॥

“Listen, O king, in Satyuga,

57153 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੩


ਮਖ ਕੀਨ ਚੰਡ ਬਨਾਇ ॥

Makha Keena Chaanda Banaaei ॥

मख कीन चंड बनाइ ॥

“The goddess Chandi had performed the sacrifice;

57164 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੪


ਅਰਿ ਮਾਰ ਕੈ ਮਹਿਖੇਸ

Ari Maar Kai Mahikhesa

अरि मार कै महिखेस

“By killing the enemy, the demon Mahishasura,

57175 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੫


ਬਹੁ ਤੋਖ ਕੀਨ ਪਸੇਸ ॥੯॥੩੨੮॥

Bahu Tokha Keena Pasesa ॥9॥328॥

बहु तोख कीन पसेस ॥९॥३२८॥

“She had pleased Shiva greatly”9.328.

57186 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੬


ਮਹਿਖੇਸ ਕਉ ਰਣ ਘਾਇ ॥

Mahikhesa Kau Rana Ghaaei ॥

महिखेस कउ रण घाइ ॥

After killing Mahishasura in the battlefield,

57197 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੭


ਸਿਰਿ ਇੰਦ੍ਰ ਛੱਤ੍ਰ ਫਿਰਾਇ ॥

Siri Eiandara Chhattara Phiraaei ॥

सिरि इंद्र छत्र फिराइ ॥

The canopy was held over the head of Indra.

57208 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੮


ਕਰਿ ਤੋਖ ਜੋਗਨਿ ਸਰਬ ॥

Kari Tokha Jogani Sarab ॥

करि तोख जोगनि सरब ॥

She had pleased all the vamps,

57219 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੯


ਕਰਿ ਦੂਰ ਦਾਨਵ ਗਰਬ ॥੧੦॥੩੨੯॥

Kari Doora Daanava Garaba ॥10॥329॥

करि दूर दानव गरब ॥१०॥३२९॥

And effaced the pride of the demons.10.329.

572210 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧੦


ਮਹਿਖੇਸ ਕਉ ਰਣਿ ਜੀਤਿ ॥

Mahikhesa Kau Rani Jeeti ॥

महिखेस कउ रणि जीति ॥

After conquering Mahishasura in the battlefield.

572311 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧੧


ਦਿਜ ਦੇਵ ਕੀਨ ਅਭੀਤ ॥

Dija Deva Keena Abheeta ॥

दिज देव कीन अभीत ॥

She had made the Brahmins and gods fearless;

572412 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧੨


ਤ੍ਰਿਦਸੇਸ ਲੀਨ ਬੁਲਾਇ ॥

Taridasesa Leena Bulaaei ॥

त्रिदसेस लीन बुलाइ ॥

She called the god Indra,

572513 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧੩


ਛਿਤ ਛੀਨ ਛਤ੍ਰ ਫਿਰਾਇ ॥੧੧॥੩੩੦॥

Chhita Chheena Chhatara Phiraaei ॥11॥330॥

छित छीन छत्र फिराइ ॥११॥३३०॥

And seizing the earth from Mahishasura, she held the canopy over his head.11.330.

572614 ਦਸਮ ਗਰੰਥ ਸਾਹਿਬ : ਪੰਨਾ ੪੦੯ ਪੰ. ੧੪


       


Goto Page
Displaying Page 409 of 1477
Begin Back Next Last


Printed from http://searchgurbani.com/dasam_granth/page/409
© 2004 - 2017. Gateway to Sikhism All rights reserved.