Sri Dasam Granth Sahib
ਦਸਮ ਗਰੰਥ ਸਾਹਿਬ
Dasam Granth Sahib
दसम गरंथ साहिब
Dasam Granth Sahib
11 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੧
ਮੁਖ ਭਾਗ 1
Mukha Bhaag 1
मुख भाग 1
Chapter 1
22 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੨
ਜਾਪੁ ਸਾਹਿਬ
Jaapu Saahiba
जापु साहिब
JAPU SAHIB
33 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੩
ੴ ਸਤਿਗੁਰ ਪ੍ਰਸਾਦਿ ॥
Ik Oankaar Sat(i)gura Prasaadh ॥
ੴ सतिगुर प्रसादि ॥
The Lord is One and He can be attained through the grace of the true Guru.
44 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੪
ਸ੍ਰੀ ਵਾਹਿਗੁਰੂ ਜੀ ਕੀ ਫਤਹ ॥
Sree Vaahiguroo Jee Kee Fateh ॥
स्री वाहिगुरू जी की फतह ॥
The Lord is One and the victory is of the Lord.
55 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੫
ਜਾਪੁ
Jaapu
जापु
Name of the Bani : Japu Sahib
66 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੬
ਸ੍ਰੀ ਮੁਖਵਾਕ ਪਾਤਿਸਾਹੀ ੧੦ ॥
Sree Mukhavaaka Paat(i)saahee 10 ॥
स्री मुखवाक पातिसाही १० ॥
The sacred utterance of The Tenth Sovereign:
77 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੭
ਛਪੈ ਛੰਦ ॥ ਤ੍ਵ ਪ੍ਰਸਾਦਿ ॥
Chhapai Chhand ॥ Tva Prasaadh ॥
छपै छंद ॥ त्व प्रसादि ॥
CHHAPAI STANZA. BY THY GRACE
88 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੮
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
Chakkara Chihana Aru Barana Jaat(i) Aru Paat(i) Nahina Jiha ॥
चक्र चिहन अरु बरन जाति अरु पाति नहिन जिह ॥
He who is without mark or sign, He who is without caste or line.
99 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੯
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥
Roop Rang Aru Rekha Bhekha Koaoo Kahi Na Sakata Kiha ॥
रूप रंग अरु रेख भेख कोऊ कहि न सकत किह ॥
He who is without colour or form, and without any distinctive norm.
1010 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੧੦
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥
Achala Moorat(i) Anabhau Parakaas Amitoji Kahijjai ॥
अचल मूरति अनभउ प्रकास अमितोजि कहिजै ॥
He who is without limit and motion, All effulgence, non-descript Ocean.
1111 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੧੧
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥
Kotti Eiandara Eiandaraana Saahu Saahaani Ganijai ॥
कोटि इंद्र इंद्राण साहु साहाणि गणिजै ॥
The Lord of millions of Indras and kings, the Master of all worlds and beings.
1212 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੧੨
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥
Taribhavana Maheepa Sura Nara Asura Neta Neta Bana Tarina Kahata ॥
त्रिभवण महीप सुर नर असुर नेत नेत बन त्रिण कहत ॥
Each twig of the foliage proclaims: “Not this Thou art.”
1313 ਦਸਮ ਗਰੰਥ ਸਾਹਿਬ : ਪੰਨਾ ੧ ਪੰ. ੧੩
Printed from http://searchgurbani.com/dasam_granth/page_by_page