Faridkot Wala Teeka

Displaying Page 60 of 4295 from Volume scripts.6fedaf0ffa3f23edcf6a.js

ਨਿਜਾਨੰਦ ਸਰੂਪ ਹੈ ਤਿਸ ਕੋ ਸਹਜੇ ਹੀ ਪਾਵੋਗੇ॥ ਫਿਰ ਤੁਮ ਕੋ ਜਨਮ ਮਰਣ ਕਾ ਫੇਰਾ ਨਹੀਣ
ਹੋਇਗਾ। ਤਾਂ ਤੇ ਇਸ ਪ੍ਰਕਾਰ ਬੇਨਤੀ ਕਰੋ॥
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਅੁ ਕਰਿ ਸੰਤਨ ਕੀ ਧੂਰੇ ॥੪॥੫॥
ਹੇ ਅੰਤਰਜਾਮੀ ਹੇ ਬਿਧਾਤਾ ਪੁਰਖ ਮੇਰੇ ਮਨ ਕੀ ਸਰਧਾ ਕੋ ਪੂਰਨ ਕਰੋ ਸ੍ਰੀ ਗੁਰੂ ਜੀ ਕਹਤੇ
ਹੈਣ ਮੈਣ ਦਾਸੁ ਏਹੀ ਸੁਖ ਮਾਣਗਤਾ ਹੂੰ ਜੋ ਮੇਰੇ ਕੋ ਤਿਨ ਸੰਤੋਣ ਕੇ ਚਰਨੋਣ ਕੀ ਧੂਰੀ ਪ੍ਰਾਪਤਿ ਕਰਿ
ਦੀਜੀਏ ਭਾਵ ਏਹਿ ਕਿ ਸਾਧ ਸੰਗਤਿ ਮੇਰੇ ਸੇ ਨ ਛੁਟੇ॥੪॥੫॥

Displaying Page 60 of 4295 from Volume scripts.6fedaf0ffa3f23edcf6a.js