Sri Guru Granth Sahib
Displaying Ang 319 of 1430
- 1
- 2
- 3
- 4
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
Dhaamanee Chamathakaar Thio Varathaaraa Jag Khae ||
Like the flash of lightning, worldly affairs last only for a moment.
ਗਉੜੀ ਵਾਰ² (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧
Raag Gauri Guru Arjan Dev
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥
Vathh Suhaavee Saae Naanak Naao Japandho This Dhhanee ||2||
The only thing which is pleasing, O Nanak, is that which inspires one to meditate on the Name of the Master. ||2||
ਗਉੜੀ ਵਾਰ² (ਮਃ ੫) (੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
Simrith Saasathr Sodhh Sabh Kinai Keem N Jaanee ||
People have searched all the Simritees and Shaastras, but no one knows the Lord's value.
ਗਉੜੀ ਵਾਰ² (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
Jo Jan Bhaettai Saadhhasang So Har Rang Maanee ||
That being, who joins the Saadh Sangat enjoys the Love of the Lord.
ਗਉੜੀ ਵਾਰ² (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
Sach Naam Karathaa Purakh Eaeh Rathanaa Khaanee ||
True is the Naam, the Name of the Creator, the Primal Being. It is the mine of precious jewels.
ਗਉੜੀ ਵਾਰ² (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
Masathak Hovai Likhiaa Har Simar Paraanee ||
That mortal, who has such pre-ordained destiny inscribed upon his forehead, meditates in remembrance on the Lord.
ਗਉੜੀ ਵਾਰ² (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੩
Raag Gauri Guru Arjan Dev
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥
Thosaa Dhichai Sach Naam Naanak Mihamaanee ||4||
O Lord, please bless Nanak, Your humble guest, with the supplies of the True Name. ||4||
ਗਉੜੀ ਵਾਰ² (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੩
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥
Anthar Chinthaa Nainee Sukhee Mool N Outharai Bhukh ||
He harbors anxiety within himself, but to the eyes, he appears to be happy; his hunger never departs.
ਗਉੜੀ ਵਾਰ² (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੪
Raag Gauri Guru Arjan Dev
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥
Naanak Sachae Naam Bin Kisai N Lathho Dhukh ||1||
O Nanak, without the True Name, no one's sorrows have ever departed. ||1||
ਗਉੜੀ ਵਾਰ² (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੪
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
Mutharrae Saeee Saathh Jinee Sach N Ladhiaa ||
Those caravans which did not load the Truth have been plundered.
ਗਉੜੀ ਵਾਰ² (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੫
Raag Gauri Guru Arjan Dev
ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
Naanak Sae Saabaas Jinee Gur Mil Eik Pashhaaniaa ||2||
O Nanak, those who meet the True Guru, and acknowledge the One Lord, are congratulated. ||2||
ਗਉੜੀ ਵਾਰ² (ਮਃ ੫) (੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੫
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
Jithhai Baisan Saadhh Jan So Thhaan Suhandhaa ||
Beautiful is that place, where the Holy people dwell.
ਗਉੜੀ ਵਾਰ² (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੬
Raag Gauri Guru Arjan Dev
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
Oue Saevan Sanmrithh Aapanaa Binasai Sabh Mandhaa ||
They serve their All-powerful Lord, and they give up all their evil ways.
ਗਉੜੀ ਵਾਰ² (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੬
Raag Gauri Guru Arjan Dev
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
Pathith Oudhhaaran Paarabreham Santh Baedh Kehandhaa ||
The Saints and the Vedas proclaim, that the Supreme Lord God is the Saving Grace of sinners.
ਗਉੜੀ ਵਾਰ² (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੭
Raag Gauri Guru Arjan Dev
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
Bhagath Vashhal Thaeraa Biradh Hai Jug Jug Varathandhaa ||
You are the Lover of Your devotees - this is Your natural way, in each and every age.
ਗਉੜੀ ਵਾਰ² (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੭
Raag Gauri Guru Arjan Dev
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
Naanak Jaachai Eaek Naam Man Than Bhaavandhaa ||5||
Nanak asks for the One Name, which is pleasing to his mind and body. ||5||
ਗਉੜੀ ਵਾਰ² (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੮
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
Chirree Chuhakee Pahu Futtee Vagan Bahuth Tharang ||
The sparrows are chirping, and dawn has come; the wind stirs up the waves.
ਗਉੜੀ ਵਾਰ² (ਮਃ ੫) (੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੯
Raag Gauri Guru Arjan Dev
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
Acharaj Roop Santhan Rachae Naanak Naamehi Rang ||1||
Such a wondrous thing the Saints have fashioned, O Nanak, in the Love of the Naam. ||1||
ਗਉੜੀ ਵਾਰ² (ਮਃ ੫) (੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੯
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
Ghar Mandhar Khuseeaa Thehee Jeh Thoo Aavehi Chith ||
Homes, palaces and pleasures are there, where You, O Lord, come to mind.
ਗਉੜੀ ਵਾਰ² (ਮਃ ੫) (੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੦
Raag Gauri Guru Arjan Dev
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
Dhuneeaa Keeaa Vaddiaaeeaa Naanak Sabh Kumith ||2||
All worldly grandeur, O Nanak, is like false and evil friends. ||2||
ਗਉੜੀ ਵਾਰ² (ਮਃ ੫) (੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੦
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
Har Dhhan Sachee Raas Hai Kinai Viralai Jaathaa ||
The wealth of the Lord is the true capital; how rare are those who understand this.
ਗਉੜੀ ਵਾਰ² (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੧
Raag Gauri Guru Arjan Dev
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
Thisai Paraapath Bhaaeirahu Jis Dhaee Bidhhaathaa ||
He alone receives it, O Siblings of Destiny, unto whom the Architect of Destiny gives it.
ਗਉੜੀ ਵਾਰ² (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੧
Raag Gauri Guru Arjan Dev
ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
Man Than Bheethar Mouliaa Har Rang Jan Raathaa ||
His servant is imbued with the Love of the Lord; his body and mind blossom forth.
ਗਉੜੀ ਵਾਰ² (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੧
Raag Gauri Guru Arjan Dev
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥
Saadhhasang Gun Gaaeiaa Sabh Dhokheh Khaathaa ||
In the Saadh Sangat, the Company of the Holy, he sings the Glorious Praises of the Lord, and all of his sufferings are removed.
ਗਉੜੀ ਵਾਰ² (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੨
Raag Gauri Guru Arjan Dev
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥
Naanak Soee Jeeviaa Jin Eik Pashhaathaa ||6||
O Nanak, he alone lives, who acknowledges the One Lord. ||6||
ਗਉੜੀ ਵਾਰ² (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੨
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
Khakharreeaa Suhaaveeaa Lagarreeaa Ak Kanth ||
The fruit of the swallow-wort plant looks beautiful, attached to the branch of the tree;
ਗਉੜੀ ਵਾਰ² (ਮਃ ੫) (੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੩
Raag Gauri Guru Arjan Dev
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
Bireh Vishhorraa Dhhanee Sio Naanak Sehasai Ganth ||1||
But when it is separated from the stem of its Master, O Nanak, it breaks apart into thousands of fragments. ||1||
ਗਉੜੀ ਵਾਰ² (ਮਃ ੫) (੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੩
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
Visaaraedhae Mar Geae Mar Bh N Sakehi Mool ||
Those who forget the Lord die, but they cannot die a complete death.
ਗਉੜੀ ਵਾਰ² (ਮਃ ੫) (੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੪
Raag Gauri Guru Arjan Dev
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥
Vaemukh Hoeae Raam Thae Jio Thasakar Oupar Sool ||2||
Those who turn their backs on the Lord suffer, like the thief impaled on the gallows. ||2||
ਗਉੜੀ ਵਾਰ² (ਮਃ ੫) (੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੪
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
Sukh Nidhhaan Prabh Eaek Hai Abinaasee Suniaa ||
The One God is the treasure of peace; I have heard that He is eternal and imperishable.
ਗਉੜੀ ਵਾਰ² (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੫
Raag Gauri Guru Arjan Dev
ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥
Jal Thhal Meheeal Pooriaa Ghatt Ghatt Har Bhaniaa ||
He is totally pervading the water, the land and the sky; the Lord is said to be permeating each and every heart.
ਗਉੜੀ ਵਾਰ² (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੫
Raag Gauri Guru Arjan Dev
ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥
Ooch Neech Sabh Eik Samaan Keett Hasathee Baniaa ||
He looks alike upon the high and the low, the ant and the elephant.
ਗਉੜੀ ਵਾਰ² (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੬
Raag Gauri Guru Arjan Dev
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
Meeth Sakhaa Suth Bandhhipo Sabh This Dhae Janiaa ||
Friends, companions, children and relatives are all created by Him.
ਗਉੜੀ ਵਾਰ² (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੬
Raag Gauri Guru Arjan Dev
ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥
Thus Naanak Dhaevai Jis Naam Thin Har Rang Maniaa ||7||
O Nanak, one who is blessed with the Naam, enjoys the Lord's love and affection. ||7||
ਗਉੜੀ ਵਾਰ² (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੭
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
Jinaa Saas Giraas N Visarai Har Naamaan Man Manth ||
Those who do not forget the Lord with each breath and morsel of food whose minds are filled with the Mantra of the Lord's Name
ਗਉੜੀ ਵਾਰ² (ਮਃ ੫) (੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੮
Raag Gauri Guru Arjan Dev
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥
Dhhann S Saeee Naanakaa Pooran Soee Santh ||1||
- they alone are blessed; O Nanak, they are the perfect Saints. ||1||
ਗਉੜੀ ਵਾਰ² (ਮਃ ੫) (੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੮
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
Athae Pehar Bhoudhaa Firai Khaavan Sandharrai Sool ||
Twenty-four hours a day, he wanders around, driven by his hunger for food.
ਗਉੜੀ ਵਾਰ² (ਮਃ ੫) (੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੯
Raag Gauri Guru Arjan Dev
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥
Dhojak Poudhaa Kio Rehai Jaa Chith N Hoe Rasool ||2||
How can he escape from falling into hell, when he does not remember the Prophet? ||2||
ਗਉੜੀ ਵਾਰ² (ਮਃ ੫) (੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧੯
Raag Gauri Guru Arjan Dev