Sri Guru Granth Sahib
Displaying Ang 364 of 1430
- 1
- 2
- 3
- 4
ਗੁਰ ਪਰਸਾਦੀ ਸੇਵ ਕਰਾਏ ॥੧॥
Gur Parasaadhee Saev Karaaeae ||1||
By Guru's Grace, one serves Him. ||1||
ਆਸਾ (ਮਃ ੩) (੪੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das
ਗਿਆਨ ਰਤਨਿ ਸਭ ਸੋਝੀ ਹੋਇ ॥
Giaan Rathan Sabh Sojhee Hoe ||
With the jewel of spiritual wisdom, total understanding is obtained.
ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das
ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
Gur Parasaadh Agiaan Binaasai Anadhin Jaagai Vaekhai Sach Soe ||1|| Rehaao ||
By Guru's Grace, ignorance is dispelled; one then remains wakeful, night and day, and beholds the True Lord. ||1||Pause||
ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das
ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
Mohu Gumaan Gur Sabadh Jalaaeae ||
Through the Word of the Guru's Shabad, attachment and pride are burnt away.
ਆਸਾ (ਮਃ ੩) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੨
Raag Asa Guru Amar Das
ਪੂਰੇ ਗੁਰ ਤੇ ਸੋਝੀ ਪਾਏ ॥
Poorae Gur Thae Sojhee Paaeae ||
From the Perfect Guru, true understanding is obtained.
ਆਸਾ (ਮਃ ੩) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੨
Raag Asa Guru Amar Das
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
Anthar Mehal Gur Sabadh Pashhaanai ||
Through the Word of the Guru's Shabad, one realizes the Lord's Presence within.
ਆਸਾ (ਮਃ ੩) (੪੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das
ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
Aavan Jaan Rehai Thhir Naam Samaanae ||2||
Then, one's coming and going cease, and one becomes stable, absorbed in the Naam, the Name of the Lord. ||2||
ਆਸਾ (ਮਃ ੩) (੪੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das
ਜੰਮਣੁ ਮਰਣਾ ਹੈ ਸੰਸਾਰੁ ॥
Janman Maranaa Hai Sansaar ||
The world is tied to birth and death.
ਆਸਾ (ਮਃ ੩) (੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das
ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
Manamukh Achaeth Maaeiaa Mohu Gubaar ||
The unconscious, self-willed manmukh is enveloped in the darkness of Maya and emotional attachment.
ਆਸਾ (ਮਃ ੩) (੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das
ਪਰ ਨਿੰਦਾ ਬਹੁ ਕੂੜੁ ਕਮਾਵੈ ॥
Par Nindhaa Bahu Koorr Kamaavai ||
He slanders others, and practices utter falsehood.
ਆਸਾ (ਮਃ ੩) (੪੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das
ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
Visattaa Kaa Keerraa Visattaa Maahi Samaavai ||3||
He is a maggot in manure, and into manure he is absorbed. ||3||
ਆਸਾ (ਮਃ ੩) (੪੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das
ਸਤਸੰਗਤਿ ਮਿਲਿ ਸਭ ਸੋਝੀ ਪਾਏ ॥
Sathasangath Mil Sabh Sojhee Paaeae ||
Joining the True Congregation, the Sat Sangat, total understanding is obtained.
ਆਸਾ (ਮਃ ੩) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das
ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
Gur Kaa Sabadh Har Bhagath Dhrirraaeae ||
Through the Word of the Guru's Shabad, devotional love for the Lord is implanted.
ਆਸਾ (ਮਃ ੩) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das
ਭਾਣਾ ਮੰਨੇ ਸਦਾ ਸੁਖੁ ਹੋਇ ॥
Bhaanaa Mannae Sadhaa Sukh Hoe ||
One who surrenders to the Lord's Will is peaceful forever.
ਆਸਾ (ਮਃ ੩) (੪੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das
ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥
Naanak Sach Samaavai Soe ||4||10||49||
O Nanak, he is absorbed into the True Lord. ||4||10||49||
ਆਸਾ (ਮਃ ੩) (੪੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੬
Raag Asa Guru Amar Das
ਆਸਾ ਮਹਲਾ ੩ ਪੰਚਪਦੇ ॥
Aasaa Mehalaa 3 Panchapadhae ||
Aasaa, Third Mehl, Panch-Padas:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੪
ਸਬਦਿ ਮਰੈ ਤਿਸੁ ਸਦਾ ਅਨੰਦ ॥
Sabadh Marai This Sadhaa Anandh ||
One who dies in the Word of the Shabad, finds eternal bliss.
ਆਸਾ (ਮਃ ੩) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੬
Raag Asa Guru Amar Das
ਸਤਿਗੁਰ ਭੇਟੇ ਗੁਰ ਗੋਬਿੰਦ ॥
Sathigur Bhaettae Gur Gobindh ||
He is united with the True Guru, the Guru, the Lord God.
ਆਸਾ (ਮਃ ੩) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੭
Raag Asa Guru Amar Das
ਨਾ ਫਿਰਿ ਮਰੈ ਨ ਆਵੈ ਜਾਇ ॥
Naa Fir Marai N Aavai Jaae ||
He does not die any more, and he does not come or go.
ਆਸਾ (ਮਃ ੩) (੫੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੭
Raag Asa Guru Amar Das
ਪੂਰੇ ਗੁਰ ਤੇ ਸਾਚਿ ਸਮਾਇ ॥੧॥
Poorae Gur Thae Saach Samaae ||1||
Through the Perfect Guru, he merges with the True Lord. ||1||
ਆਸਾ (ਮਃ ੩) (੫੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੭
Raag Asa Guru Amar Das
ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
Jinh Ko Naam Likhiaa Dhhur Laekh ||
One who has the Naam, the Name of the Lord, written in his pre-ordained destiny,
ਆਸਾ (ਮਃ ੩) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੭
Raag Asa Guru Amar Das
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
Thae Anadhin Naam Sadhaa Dhhiaavehi Gur Poorae Thae Bhagath Visaekh ||1|| Rehaao ||
Night and day, meditates forever on the Naam; he obtains the wondrous blessing of devotional love from the Perfect Guru. ||1||Pause||
ਆਸਾ (ਮਃ ੩) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੮
Raag Asa Guru Amar Das
ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥
Jinh Ko Har Prabh Leae Milaae ||
Those, whom the Lord God has blended with Himself
ਆਸਾ (ਮਃ ੩) (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੮
Raag Asa Guru Amar Das
ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥
Thinh Kee Gehan Gath Kehee N Jaae ||
Their sublime state cannot be described.
ਆਸਾ (ਮਃ ੩) (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੯
Raag Asa Guru Amar Das
ਪੂਰੈ ਸਤਿਗੁਰ ਦਿਤੀ ਵਡਿਆਈ ॥
Poorai Sathigur Dhithee Vaddiaaee ||
The Perfect True Guru has given the Glorious Greatness,
ਆਸਾ (ਮਃ ੩) (੫੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੯
Raag Asa Guru Amar Das
ਊਤਮ ਪਦਵੀ ਹਰਿ ਨਾਮਿ ਸਮਾਈ ॥੨॥
Ootham Padhavee Har Naam Samaaee ||2||
Of the most exalted order, and I am absorbed into the Lord's Name. ||2||
ਆਸਾ (ਮਃ ੩) (੫੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੦
Raag Asa Guru Amar Das
ਜੋ ਕਿਛੁ ਕਰੇ ਸੁ ਆਪੇ ਆਪਿ ॥
Jo Kishh Karae S Aapae Aap ||
Whatever the Lord does, He does all by Himself.
ਆਸਾ (ਮਃ ੩) (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੦
Raag Asa Guru Amar Das
ਏਕ ਘੜੀ ਮਹਿ ਥਾਪਿ ਉਥਾਪਿ ॥
Eaek Gharree Mehi Thhaap Outhhaap ||
In an instant, He establishes, and disestablishes.
ਆਸਾ (ਮਃ ੩) (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੦
Raag Asa Guru Amar Das
ਕਹਿ ਕਹਿ ਕਹਣਾ ਆਖਿ ਸੁਣਾਏ ॥
Kehi Kehi Kehanaa Aakh Sunaaeae ||
By merely speaking, talking, shouting and preaching about the Lord,
ਆਸਾ (ਮਃ ੩) (੫੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੧
Raag Asa Guru Amar Das
ਜੇ ਸਉ ਘਾਲੇ ਥਾਇ ਨ ਪਾਏ ॥੩॥
Jae So Ghaalae Thhaae N Paaeae ||3||
Even hundreds of times, the mortal is not approved. ||3||
ਆਸਾ (ਮਃ ੩) (੫੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੧
Raag Asa Guru Amar Das
ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥
Jinh Kai Pothai Punn Thinhaa Guroo Milaaeae ||
The Guru meets with those, who take virtue as their treasure;
ਆਸਾ (ਮਃ ੩) (੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੧
Raag Asa Guru Amar Das
ਸਚੁ ਬਾਣੀ ਗੁਰੁ ਸਬਦੁ ਸੁਣਾਏ ॥
Sach Baanee Gur Sabadh Sunaaeae ||
They listen to the True Word of the Guru's Bani, the Shabad.
ਆਸਾ (ਮਃ ੩) (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੨
Raag Asa Guru Amar Das
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
Jehaan Sabadh Vasai Thehaan Dhukh Jaaeae ||
Pain departs, from that place where the Shabad abides.
ਆਸਾ (ਮਃ ੩) (੫੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੨
Raag Asa Guru Amar Das
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
Giaan Rathan Saachai Sehaj Samaaeae ||4||
By the jewel of spiritual wisdom, one is easily absorbed into the True Lord. ||4||
ਆਸਾ (ਮਃ ੩) (੫੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੨
Raag Asa Guru Amar Das
ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
Naavai Jaevadd Hor Dhhan Naahee Koe ||
No other wealth is as great as the Naam.
ਆਸਾ (ਮਃ ੩) (੫੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੩
Raag Asa Guru Amar Das
ਜਿਸ ਨੋ ਬਖਸੇ ਸਾਚਾ ਸੋਇ ॥
Jis No Bakhasae Saachaa Soe ||
It is bestowed only by the True Lord.
ਆਸਾ (ਮਃ ੩) (੫੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੩
Raag Asa Guru Amar Das
ਪੂਰੈ ਸਬਦਿ ਮੰਨਿ ਵਸਾਏ ॥
Poorai Sabadh Mann Vasaaeae ||
Through the Perfect Word of the Shabad, it abides in the mind.
ਆਸਾ (ਮਃ ੩) (੫੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੩
Raag Asa Guru Amar Das
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
Naanak Naam Rathae Sukh Paaeae ||5||11||50||
O Nanak, imbued with the Naam, peace is obtained. ||5||11||50||
ਆਸਾ (ਮਃ ੩) (੫੦) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੪
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੪
ਨਿਰਤਿ ਕਰੇ ਬਹੁ ਵਾਜੇ ਵਜਾਏ ॥
Nirath Karae Bahu Vaajae Vajaaeae ||
One may dance and play numerous instruments;
ਆਸਾ (ਮਃ ੩) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੪
Raag Asa Guru Amar Das
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
Eihu Man Andhhaa Bolaa Hai Kis Aakh Sunaaeae ||
But this mind is blind and deaf, so for whose benefit is this speaking and preaching?
ਆਸਾ (ਮਃ ੩) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੫
Raag Asa Guru Amar Das
ਅੰਤਰਿ ਲੋਭੁ ਭਰਮੁ ਅਨਲ ਵਾਉ ॥
Anthar Lobh Bharam Anal Vaao ||
Deep within is the fire of greed, and the dust-storm of doubt.
ਆਸਾ (ਮਃ ੩) (੫੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੫
Raag Asa Guru Amar Das
ਦੀਵਾ ਬਲੈ ਨ ਸੋਝੀ ਪਾਇ ॥੧॥
Dheevaa Balai N Sojhee Paae ||1||
The lamp of knowledge is not burning, and understanding is not obtained. ||1||
ਆਸਾ (ਮਃ ੩) (੫੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੫
Raag Asa Guru Amar Das
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
Guramukh Bhagath Ghatt Chaanan Hoe ||
The Gurmukh has the light of devotional worship within his heart.
ਆਸਾ (ਮਃ ੩) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੬
Raag Asa Guru Amar Das
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
Aap Pashhaan Milai Prabh Soe ||1|| Rehaao ||
Understanding his own self, he meets God. ||1||Pause||
ਆਸਾ (ਮਃ ੩) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੬
Raag Asa Guru Amar Das
ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
Guramukh Nirath Har Laagai Bhaao ||
The Gurmukh's dance is to embrace love for the Lord;
ਆਸਾ (ਮਃ ੩) (੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੬
Raag Asa Guru Amar Das
ਪੂਰੇ ਤਾਲ ਵਿਚਹੁ ਆਪੁ ਗਵਾਇ ॥
Poorae Thaal Vichahu Aap Gavaae ||
To the beat of the drum, he sheds his ego from within.
ਆਸਾ (ਮਃ ੩) (੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੭
Raag Asa Guru Amar Das
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
Maeraa Prabh Saachaa Aapae Jaan ||
My God is True; He Himself is the Knower of all.
ਆਸਾ (ਮਃ ੩) (੫੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੭
Raag Asa Guru Amar Das
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
Gur Kai Sabadh Anthar Breham Pashhaan ||2||
Through the Word of the Guru's Shabad, recognize the Creator Lord within yourself. ||2||
ਆਸਾ (ਮਃ ੩) (੫੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੭
Raag Asa Guru Amar Das
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
Guramukh Bhagath Anthar Preeth Piaar ||
The Gurmukh is filled with devotional love for the Beloved Lord.
ਆਸਾ (ਮਃ ੩) (੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੮
Raag Asa Guru Amar Das
ਗੁਰ ਕਾ ਸਬਦੁ ਸਹਜਿ ਵੀਚਾਰੁ ॥
Gur Kaa Sabadh Sehaj Veechaar ||
He intuitively reflects upon the Word of the Guru's Shabad.
ਆਸਾ (ਮਃ ੩) (੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੮
Raag Asa Guru Amar Das
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
Guramukh Bhagath Jugath Sach Soe ||
For the Gurmukh, loving devotional worship is the way to the True Lord.
ਆਸਾ (ਮਃ ੩) (੫੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੯
Raag Asa Guru Amar Das
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
Paakhandd Bhagath Nirath Dhukh Hoe ||3||
But the dances and the worship of the hypocrites bring only pain. ||3||
ਆਸਾ (ਮਃ ੩) (੫੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੯
Raag Asa Guru Amar Das
ਏਹਾ ਭਗਤਿ ਜਨੁ ਜੀਵਤ ਮਰੈ ॥
Eaehaa Bhagath Jan Jeevath Marai ||
True Devotion is to remain dead while yet alive.
ਆਸਾ (ਮਃ ੩) (੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੯
Raag Asa Guru Amar Das