Sri Guru Granth Sahib
Displaying Ang 966 of 1430
- 1
- 2
- 3
- 4
ਧੰਨੁ ਸੁ ਤੇਰੇ ਭਗਤ ਜਿਨ੍ਹ੍ਹੀ ਸਚੁ ਤੂੰ ਡਿਠਾ ॥
Dhhann S Thaerae Bhagath Jinhee Sach Thoon Ddithaa ||
Blessed are Your devotees, who see You, O True Lord.
ਰਾਮਕਲੀ ਵਾਰ² (ਮਃ ੫) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧
Raag Raamkali Guru Arjan Dev
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥
Jis No Thaeree Dhaeiaa Salaahae Soe Thudhh ||
He alone praises You, who is blessed by Your Grace.
ਰਾਮਕਲੀ ਵਾਰ² (ਮਃ ੫) (੨੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧
Raag Raamkali Guru Arjan Dev
ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥
Jis Gur Bhaettae Naanak Niramal Soee Sudhh ||20||
One who meets the Guru, O Nanak, is immaculate and sanctified. ||20||
ਰਾਮਕਲੀ ਵਾਰ² (ਮਃ ੫) (੨੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥
Fareedhaa Bhoom Rangaavalee Manjh Visoolaa Baag ||
Fareed, this world is beautiful, but there is a thorny garden within it.
ਰਾਮਕਲੀ ਵਾਰ² (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੨
Raag Raamkali Guru Arjan Dev
ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥੧॥
Jo Nar Peer Nivaajiaa Thinhaa Anch N Laag ||1||
Those who are blessed by their spiritual teacher are not even scratched. ||1||
ਰਾਮਕਲੀ ਵਾਰ² (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੨
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
Fareedhaa Oumar Suhaavarree Sang Suvannarree Dhaeh ||
Fareed, blessed is the life, with such a beautiful body.
ਰਾਮਕਲੀ ਵਾਰ² (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੩
Raag Raamkali Guru Arjan Dev
ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥
Viralae Kaeee Paaeeanih Jinhaa Piaarae Naeh ||2||
How rare are those who are found to love their Beloved Lord. ||2||
ਰਾਮਕਲੀ ਵਾਰ² (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੩
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥
Jap Thap Sanjam Dhaeiaa Dhharam Jis Dhaehi S Paaeae ||
He alone obtains meditation, austerities, self-discipline, compassion and Dharmic faith, whom the Lord so blesses.
ਰਾਮਕਲੀ ਵਾਰ² (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੪
Raag Raamkali Guru Arjan Dev
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥
Jis Bujhaaeihi Agan Aap So Naam Dhhiaaeae ||
He alone meditates on the Naam, the Name of the Lord, whose fire the Lord puts out.
ਰਾਮਕਲੀ ਵਾਰ² (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੪
Raag Raamkali Guru Arjan Dev
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥
Antharajaamee Agam Purakh Eik Dhrisatt Dhikhaaeae ||
The Inner-knower, the Searcher of hearts, the Inaccessible Primal Lord, inspires us to look upon all with an impartial eye.
ਰਾਮਕਲੀ ਵਾਰ² (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੫
Raag Raamkali Guru Arjan Dev
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥
Saadhhasangath Kai Aasarai Prabh Sio Rang Laaeae ||
With the support of the Saadh Sangat, the Company of the Holy, one falls in love with God.
ਰਾਮਕਲੀ ਵਾਰ² (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੫
Raag Raamkali Guru Arjan Dev
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥
Aougan Katt Mukh Oujalaa Har Naam Tharaaeae ||
One's faults are eradicated, and one's face becomes radiant and bright; through the Lord's Name, one crosses over.
ਰਾਮਕਲੀ ਵਾਰ² (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੬
Raag Raamkali Guru Arjan Dev
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥
Janam Maran Bho Kattioun Fir Jon N Paaeae ||
The fear of birth and death is removed, and he is not reincarnated again.
ਰਾਮਕਲੀ ਵਾਰ² (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੬
Raag Raamkali Guru Arjan Dev
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥
Andhh Koop Thae Kaadtian Larr Aap Farraaeae ||
God lifts him up and pulls him out of the deep, dark pit, and attaches him to the hem of His robe.
ਰਾਮਕਲੀ ਵਾਰ² (ਮਃ ੫) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੭
Raag Raamkali Guru Arjan Dev
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥
Naanak Bakhas Milaaeian Rakhae Gal Laaeae ||21||
O Nanak, God forgives him, and holds him close in His embrace. ||21||
ਰਾਮਕਲੀ ਵਾਰ² (ਮਃ ੫) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੭
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥
Muhabath Jis Khudhaae Dhee Rathaa Rang Chalool ||
One who loves God is imbued with the deep crimson color of His love.
ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੮
Raag Raamkali Guru Arjan Dev
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
Naanak Viralae Paaeeahi This Jan Keem N Mool ||1||
O Nanak, such a person is rarely found; the value of such a humble person can never be estimated. ||1||
ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੮
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥
Andhar Vidhhaa Sach Naae Baahar Bhee Sach Ddithom ||
The True Name has pierced the nucleus of my self deep within. Outside, I see the True Lord as well.
ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੯
Raag Raamkali Guru Arjan Dev
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
Naanak Raviaa Habh Thhaae Van Thrin Thribhavan Rom ||2||
O Nanak, He is pervading and permeating all places, the forests and the meadows, the three worlds, and every hair. ||2||
ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੯
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥
Aapae Keetho Rachan Aapae Hee Rathiaa ||
He Himself created the Universe; He Himself imbues it.
ਰਾਮਕਲੀ ਵਾਰ² (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੦
Raag Raamkali Guru Arjan Dev
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥
Aapae Hoeiou Eik Aapae Bahu Bhathiaa ||
He Himself is One, and He Himself has numerous forms.
ਰਾਮਕਲੀ ਵਾਰ² (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੦
Raag Raamkali Guru Arjan Dev
ਆਪੇ ਸਭਨਾ ਮੰਝਿ ਆਪੇ ਬਾਹਰਾ ॥
Aapae Sabhanaa Manjh Aapae Baaharaa ||
He Himself is within all, and He Himself is beyond them.
ਰਾਮਕਲੀ ਵਾਰ² (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥
Aapae Jaanehi Dhoor Aapae Hee Jaaharaa ||
He Himself is known to be far away, and He Himself is right here.
ਰਾਮਕਲੀ ਵਾਰ² (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥
Aapae Hovehi Gupath Aapae Paragatteeai ||
He Himself is hidden, and He Himself is revealed.
ਰਾਮਕਲੀ ਵਾਰ² (ਮਃ ੫) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥
Keemath Kisai N Paae Thaeree Thhatteeai ||
No one can estimate the value of Your Creation, Lord.
ਰਾਮਕਲੀ ਵਾਰ² (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੨
Raag Raamkali Guru Arjan Dev
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥
Gehir Ganbheer Athhaahu Apaar Aganath Thoon ||
You are deep and profound, unfathomable, infinite and invaluable.
ਰਾਮਕਲੀ ਵਾਰ² (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੨
Raag Raamkali Guru Arjan Dev
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
Naanak Varathai Eik Eiko Eik Thoon ||22||1||2|| Sudhh ||
O Nanak, the One Lord is all-pervading. You are the One and only. ||22||1||2|| Sudh||
ਰਾਮਕਲੀ ਵਾਰ² (ਮਃ ੫) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੩
Raag Raamkali Guru Arjan Dev
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
Raamakalee Kee Vaar Raae Balavandd Thathhaa Sathai Ddoom Aakhee
Vaar Of Raamkalee, Uttered By Satta And Balwand The Drummer:
ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
Naao Karathaa Kaadhar Karae Kio Bol Hovai Jokheevadhai ||
One who chants the Name of the Almighty Creator - how can his words be judged?
ਰਾਮਕਲੀ ਵਾਰ³ (ਬਲਵੰਡ ਸਤਾ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੫
Raag Raamkali Bhatt Satta & Balwand
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
Dhae Gunaa Sath Bhain Bharaav Hai Paarangath Dhaan Parreevadhai ||
His divine virtues are the true sisters and brothers; through them, the gift of supreme status is obtained.
ਰਾਮਕਲੀ ਵਾਰ³ (ਬਲਵੰਡ ਸਤਾ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੫
Raag Raamkali Bhatt Satta & Balwand
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
Naanak Raaj Chalaaeiaa Sach Kott Sathaanee Neev Dhai ||
Nanak established the kingdom; He built the true fortress on the strongest foundations.
ਰਾਮਕਲੀ ਵਾਰ³ (ਬਲਵੰਡ ਸਤਾ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੬
Raag Raamkali Bhatt Satta & Balwand
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
Lehanae Dhharioun Shhath Sir Kar Sifathee Anmrith Peevadhai ||
He installed the royal canopy over Lehna's head; chanting the Lord's Praises, He drank in the Ambrosial Nectar.
ਰਾਮਕਲੀ ਵਾਰ³ (ਬਲਵੰਡ ਸਤਾ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੬
Raag Raamkali Bhatt Satta & Balwand
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
Math Gur Aatham Dhaev Dhee Kharrag Jor Paraakue Jeea Dhai ||
The Guru implanted the almighty sword of the Teachings to illuminate his soul.
ਰਾਮਕਲੀ ਵਾਰ³ (ਬਲਵੰਡ ਸਤਾ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੭
Raag Raamkali Bhatt Satta & Balwand
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
Gur Chaelae Reharaas Keeee Naanak Salaamath Thheevadhai ||
The Guru bowed down to His disciple, while Nanak was still alive.
ਰਾਮਕਲੀ ਵਾਰ³ (ਬਲਵੰਡ ਸਤਾ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੭
Raag Raamkali Bhatt Satta & Balwand
ਸਹਿ ਟਿਕਾ ਦਿਤੋਸੁ ਜੀਵਦੈ ॥੧॥
Sehi Ttikaa Dhithos Jeevadhai ||1||
The King, while still alive, applied the ceremonial mark to his forehead. ||1||
ਰਾਮਕਲੀ ਵਾਰ³ (ਬਲਵੰਡ ਸਤਾ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੮
Raag Raamkali Bhatt Satta & Balwand
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
Lehanae Dhee Faeraaeeai Naanakaa Dhohee Khatteeai ||
Nanak proclaimed Lehna's succession - he earned it.
ਰਾਮਕਲੀ ਵਾਰ³ (ਬਲਵੰਡ ਸਤਾ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੮
Raag Raamkali Bhatt Satta & Balwand
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
Joth Ouhaa Jugath Saae Sehi Kaaeiaa Faer Palatteeai ||
They shared the One Light and the same way; the King just changed His body.
ਰਾਮਕਲੀ ਵਾਰ³ (ਬਲਵੰਡ ਸਤਾ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੮
Raag Raamkali Bhatt Satta & Balwand
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥
Jhulai S Shhath Niranjanee Mal Thakhath Baithaa Gur Hatteeai ||
The immaculate canopy waves over Him, and He sits on the throne in the Guru's shop.
ਰਾਮਕਲੀ ਵਾਰ³ (ਬਲਵੰਡ ਸਤਾ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੯
Raag Raamkali Bhatt Satta & Balwand
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥
Karehi J Gur Furamaaeiaa Sil Jog Aloonee Chatteeai ||
He does as the Guru commands; He tasted the tasteless stone of Yoga.
ਰਾਮਕਲੀ ਵਾਰ³ (ਬਲਵੰਡ ਸਤਾ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੯
Raag Raamkali Bhatt Satta & Balwand