SearchGurbani.com

Sri Guru Granth Sahib

       


Goto Ang
Displaying Ang 1033 of 1430 - Sri Guru Granth Sahib
Begin Back Next Last

ਸਭੁ ਕੋ ਬੋਲੈ ਆਪਣ ਭਾਣੈ ॥

Sabh Ko Bolai Aapan Bhaanai ||

सभु को बोलै आपण भाणै ॥

Everyone speaks as they please.

44174 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧
Raag Maaroo Guru Nanak Dev


ਮਨਮੁਖੁ ਦੂਜੈ ਬੋਲਿ ਨ ਜਾਣੈ ॥

Manamukh Dhoojai Bol N Jaanai ||

मनमुखु दूजै बोलि न जाणै ॥

The self-willed manmukh, in duality, does not know how to speak.

44175 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧
Raag Maaroo Guru Nanak Dev


ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥

Andhhulae Kee Math Andhhalee Bolee Aae Gaeiaa Dhukh Thaahaa Hae ||11||

अंधुले की मति अंधली बोली आइ गइआ दुखु ताहा हे ॥११॥

The blind person has a blind and deaf intellect; coming and going in reincarnation, he suffers in pain. ||11||

44176 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧
Raag Maaroo Guru Nanak Dev


ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥

Dhukh Mehi Janamai Dhukh Mehi Maranaa ||

दुख महि जनमै दुख महि मरणा ॥

In pain he is born, and in pain he dies.

44177 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੨
Raag Maaroo Guru Nanak Dev


ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥

Dhookh N Mittai Bin Gur Kee Saranaa ||

दूखु न मिटै बिनु गुर की सरणा ॥

His pain is not relieved, without seeking the Sanctuary of the Guru.

44178 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੨
Raag Maaroo Guru Nanak Dev


ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥

Dhookhee Oupajai Dhookhee Binasai Kiaa Lai Aaeiaa Kiaa Lai Jaahaa Hae ||12||

दूखी उपजै दूखी बिनसै किआ लै आइआ किआ लै जाहा हे ॥१२॥

In pain he is created, and in pain he perishes. What has he brought with himself? And what will he take away? ||12||

44179 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੩
Raag Maaroo Guru Nanak Dev


ਸਚੀ ਕਰਣੀ ਗੁਰ ਕੀ ਸਿਰਕਾਰਾ ॥

Sachee Karanee Gur Kee Sirakaaraa ||

सची करणी गुर की सिरकारा ॥

True are the actions of those who are under the Guru's influence.

44180 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੩
Raag Maaroo Guru Nanak Dev


ਆਵਣੁ ਜਾਣੁ ਨਹੀ ਜਮ ਧਾਰਾ ॥

Aavan Jaan Nehee Jam Dhhaaraa ||

आवणु जाणु नही जम धारा ॥

They do not come and go in reincarnation, and they are not subject to the laws of Death.

44181 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੪
Raag Maaroo Guru Nanak Dev


ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥

Ddaal Shhodd Thath Mool Paraathaa Man Saachaa Oumaahaa Hae ||13||

डाल छोडि ततु मूलु पराता मनि साचा ओमाहा हे ॥१३॥

Whoever abandons the branches, and clings to the true root, enjoys true ecstasy within his mind. ||13||

44182 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੪
Raag Maaroo Guru Nanak Dev


ਹਰਿ ਕੇ ਲੋਗ ਨਹੀ ਜਮੁ ਮਾਰੈ ॥

Har Kae Log Nehee Jam Maarai ||

हरि के लोग नही जमु मारै ॥

Death cannot strike down the people of the Lord.

44183 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੫
Raag Maaroo Guru Nanak Dev


ਨਾ ਦੁਖੁ ਦੇਖਹਿ ਪੰਥਿ ਕਰਾਰੈ ॥

Naa Dhukh Dhaekhehi Panthh Karaarai ||

ना दुखु देखहि पंथि करारै ॥

They do not see pain on the most difficult path.

44184 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੫
Raag Maaroo Guru Nanak Dev


ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥

Raam Naam Ghatt Anthar Poojaa Avar N Dhoojaa Kaahaa Hae ||14||

राम नामु घट अंतरि पूजा अवरु न दूजा काहा हे ॥१४॥

Deep within the nucleus of their hearts, they worship and adore the Lord's Name; there is nothing else at all for them. ||14||

44185 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੫
Raag Maaroo Guru Nanak Dev


ਓੜੁ ਨ ਕਥਨੈ ਸਿਫਤਿ ਸਜਾਈ ॥

Ourr N Kathhanai Sifath Sajaaee ||

ओड़ु न कथनै सिफति सजाई ॥

There is no end to the Lord's sermon and Praise.

44186 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੬
Raag Maaroo Guru Nanak Dev


ਜਿਉ ਤੁਧੁ ਭਾਵਹਿ ਰਹਹਿ ਰਜਾਈ ॥

Jio Thudhh Bhaavehi Rehehi Rajaaee ||

जिउ तुधु भावहि रहहि रजाई ॥

As it pleases You, I remain under Your Will.

44187 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੬
Raag Maaroo Guru Nanak Dev


ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥

Dharageh Paidhhae Jaan Suhaelae Hukam Sachae Paathisaahaa Hae ||15||

दरगह पैधे जानि सुहेले हुकमि सचे पातिसाहा हे ॥१५॥

I am embellished with robes of honor in the Court of the Lord, by the Order of the True King. ||15||

44188 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੬
Raag Maaroo Guru Nanak Dev


ਕਿਆ ਕਹੀਐ ਗੁਣ ਕਥਹਿ ਘਨੇਰੇ ॥

Kiaa Keheeai Gun Kathhehi Ghanaerae ||

किआ कहीऐ गुण कथहि घनेरे ॥

How can I chant Your uncounted glories?

44189 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੭
Raag Maaroo Guru Nanak Dev


ਅੰਤੁ ਨ ਪਾਵਹਿ ਵਡੇ ਵਡੇਰੇ ॥

Anth N Paavehi Vaddae Vaddaerae ||

अंतु न पावहि वडे वडेरे ॥

Even the greatest of the great do not know Your limits.

44190 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੭
Raag Maaroo Guru Nanak Dev


ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥

Naanak Saach Milai Path Raakhahu Thoo Sir Saahaa Paathisaahaa Hae ||16||6||12||

नानक साचु मिलै पति राखहु तू सिरि साहा पातिसाहा हे ॥१६॥६॥१२॥

Please bless Nanak with the Truth, and preserve his honor; You are the supreme emperor above the heads of kings. ||16||6||12||

44191 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੮
Raag Maaroo Guru Nanak Dev


ਮਾਰੂ ਮਹਲਾ ੧ ਦਖਣੀ ॥

Maaroo Mehalaa 1 Dhakhanee ||

मारू महला १ दखणी ॥

Maaroo, First Mehl, Dakhanee:

44192 ਪੰ. ੮


ਕਾਇਆ ਨਗਰੁ ਨਗਰ ਗੜ ਅੰਦਰਿ ॥

Kaaeiaa Nagar Nagar Garr Andhar ||

काइआ नगरु नगर गड़ अंदरि ॥

Deep within the body-village is the fortress.

44193 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਸਾਚਾ ਵਾਸਾ ਪੁਰਿ ਗਗਨੰਦਰਿ ॥

Saachaa Vaasaa Pur Gaganandhar ||

साचा वासा पुरि गगनंदरि ॥

The dwelling of the True Lord is within the city of the Tenth Gate.

44194 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥

Asathhir Thhaan Sadhaa Niramaaeil Aapae Aap Oupaaeidhaa ||1||

असथिरु थानु सदा निरमाइलु आपे आपु उपाइदा ॥१॥

This place is permanent and forever immaculate. He Himself created it. ||1||

44195 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਅੰਦਰਿ ਕੋਟ ਛਜੇ ਹਟਨਾਲੇ ॥

Andhar Kott Shhajae Hattanaalae ||

अंदरि कोट छजे हटनाले ॥

Within the fortress are balconies and bazaars.

44196 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਆਪੇ ਲੇਵੈ ਵਸਤੁ ਸਮਾਲੇ ॥

Aapae Laevai Vasath Samaalae ||

आपे लेवै वसतु समाले ॥

He Himself takes care of His merchandise.

44197 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥

Bajar Kapaatt Jarrae Jarr Jaanai Gur Sabadhee Kholaaeidhaa ||2||

बजर कपाट जड़े जड़ि जाणै गुर सबदी खोलाइदा ॥२॥

The hard and heavy doors of the Tenth Gate are closed and locked. Through the Word of the Guru's Shabad, they are thrown open. ||2||

44198 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਭੀਤਰਿ ਕੋਟ ਗੁਫਾ ਘਰ ਜਾਈ ॥

Bheethar Kott Gufaa Ghar Jaaee ||

भीतरि कोट गुफा घर जाई ॥

Within the fortress is the cave, the home of the self.

44199 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਨਉ ਘਰ ਥਾਪੇ ਹੁਕਮਿ ਰਜਾਈ ॥

No Ghar Thhaapae Hukam Rajaaee ||

नउ घर थापे हुकमि रजाई ॥

He established the nine gates of this house, by His Command and His Will.

44200 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥

Dhasavai Purakh Alaekh Apaaree Aapae Alakh Lakhaaeidhaa ||3||

दसवै पुरखु अलेखु अपारी आपे अलखु लखाइदा ॥३॥

In the Tenth Gate, the Primal Lord, the unknowable and infinite dwells; the unseen Lord reveals Himself. ||3||

44201 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਪਉਣ ਪਾਣੀ ਅਗਨੀ ਇਕ ਵਾਸਾ ॥

Poun Paanee Aganee Eik Vaasaa ||

पउण पाणी अगनी इक वासा ॥

Within the body of air, water and fire, the One Lord dwells.

44202 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੨
Raag Maaroo Dakhnee Guru Nanak Dev


ਆਪੇ ਕੀਤੋ ਖੇਲੁ ਤਮਾਸਾ ॥

Aapae Keetho Khael Thamaasaa ||

आपे कीतो खेलु तमासा ॥

He Himself stages His wondrous dramas and plays.

44203 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੨
Raag Maaroo Dakhnee Guru Nanak Dev


ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥

Baladhee Jal Nivarai Kirapaa Thae Aapae Jal Nidhh Paaeidhaa ||4||

बलदी जलि निवरै किरपा ते आपे जल निधि पाइदा ॥४॥

By His Grace, water puts out the burning fire; He Himself stores it up in the watery ocean. ||4||

44204 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੩
Raag Maaroo Dakhnee Guru Nanak Dev


ਧਰਤਿ ਉਪਾਇ ਧਰੀ ਧਰਮ ਸਾਲਾ ॥

Dhharath Oupaae Dhharee Dhharam Saalaa ||

धरति उपाइ धरी धरम साला ॥

Creating the earth, He established it as the home of Dharma.

44205 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੩
Raag Maaroo Dakhnee Guru Nanak Dev


ਉਤਪਤਿ ਪਰਲਉ ਆਪਿ ਨਿਰਾਲਾ ॥

Outhapath Paralo Aap Niraalaa ||

उतपति परलउ आपि निराला ॥

Creating and destroying, He remains unattached.

44206 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥

Pavanai Khael Keeaa Sabh Thhaaee Kalaa Khinch Dtaahaaeidhaa ||5||

पवणै खेलु कीआ सभ थाई कला खिंचि ढाहाइदा ॥५॥

He stages the play of the breath everywhere. Withdrawing His power, He lets the beings crumble. ||5||

44207 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਭਾਰ ਅਠਾਰਹ ਮਾਲਣਿ ਤੇਰੀ ॥

Bhaar Athaareh Maalan Thaeree ||

भार अठारह मालणि तेरी ॥

Your gardener is the vast vegetation of nature.

44208 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਚਉਰੁ ਢੁਲੈ ਪਵਣੈ ਲੈ ਫੇਰੀ ॥

Chour Dtulai Pavanai Lai Faeree ||

चउरु ढुलै पवणै लै फेरी ॥

The wind blowing around is the chauree, the fly-brush, waving over You.

44209 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੫
Raag Maaroo Dakhnee Guru Nanak Dev


ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥

Chandh Sooraj Dhue Dheepak Raakhae Sas Ghar Soor Samaaeidhaa ||6||

चंदु सूरजु दुइ दीपक राखे ससि घरि सूरु समाइदा ॥६॥

The Lord placed the two lamps, the sun and the moon; the sun merges in the house of the moon. ||6||

44210 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੫
Raag Maaroo Dakhnee Guru Nanak Dev


ਪੰਖੀ ਪੰਚ ਉਡਰਿ ਨਹੀ ਧਾਵਹਿ ॥

Pankhee Panch Ouddar Nehee Dhhaavehi ||

पंखी पंच उडरि नही धावहि ॥

The five birds do not fly wild.

44211 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥

Safaliou Birakh Anmrith Fal Paavehi ||

सफलिओ बिरखु अम्रित फलु पावहि ॥

The tree of life is fruitful, bearing the fruit of Ambrosial Nectar.

44212 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥

Guramukh Sehaj Ravai Gun Gaavai Har Ras Chog Chugaaeidhaa ||7||

गुरमुखि सहजि रवै गुण गावै हरि रसु चोग चुगाइदा ॥७॥

The Gurmukh intuitively sings the Glorious Praises of the Lord; he eats the food of the Lord's sublime essence. ||7||

44213 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥

Jhilamil Jhilakai Chandh N Thaaraa ||

झिलमिलि झिलकै चंदु न तारा ॥

The dazzling light glitters, although neither the moon nor the stars are shining;

44214 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੭
Raag Maaroo Dakhnee Guru Nanak Dev


ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥

Sooraj Kiran N Bijul Gainaaraa ||

सूरज किरणि न बिजुलि गैणारा ॥

Neither the sun's rays nor the lightning flashes across the sky.

44215 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੭
Raag Maaroo Dakhnee Guru Nanak Dev


ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥

Akathhee Kathho Chihan Nehee Koee Poor Rehiaa Man Bhaaeidhaa ||8||

अकथी कथउ चिहनु नही कोई पूरि रहिआ मनि भाइदा ॥८॥

I describe the indescribable state, which has no sign, where the all-pervading Lord is still pleasing to the mind. ||8||

44216 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੮
Raag Maaroo Dakhnee Guru Nanak Dev


ਪਸਰੀ ਕਿਰਣਿ ਜੋਤਿ ਉਜਿਆਲਾ ॥

Pasaree Kiran Joth Oujiaalaa ||

पसरी किरणि जोति उजिआला ॥

The rays of Divine Light have spread out their brilliant radiance.

44217 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੮
Raag Maaroo Dakhnee Guru Nanak Dev


ਕਰਿ ਕਰਿ ਦੇਖੈ ਆਪਿ ਦਇਆਲਾ ॥

Kar Kar Dhaekhai Aap Dhaeiaalaa ||

करि करि देखै आपि दइआला ॥

Having created the creation, the Merciful Lord Himself gazes upon it.

44218 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੯
Raag Maaroo Dakhnee Guru Nanak Dev


ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥

Anehadh Run Jhunakaar Sadhaa Dhhun Nirabho Kai Ghar Vaaeidhaa ||9||

अनहद रुण झुणकारु सदा धुनि निरभउ कै घरि वाइदा ॥९॥

The sweet, melodious, unstruck sound current vibrates continuously in the home of the fearless Lord. ||9||

44219 ਮਾਰੂ ਸੋਲਹੇ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੯
Raag Maaroo Dakhnee Guru Nanak Dev


       


Goto Ang
Displaying Ang 1033 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/1033
© 2004 - 2017. Gateway to Sikhism All rights reserved.