SearchGurbani.com

Sri Guru Granth Sahib

       


Goto Ang
Displaying Ang 1071 of 1430 - Sri Guru Granth Sahib
Begin Back Next Last

ਵਿਚਿ ਹਉਮੈ ਸੇਵਾ ਥਾਇ ਨ ਪਾਏ ॥

Vich Houmai Saevaa Thhaae N Paaeae ||

विचि हउमै सेवा थाइ न पाए ॥

One who serves in egotism is not accepted or approved.

45928 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das


ਜਨਮਿ ਮਰੈ ਫਿਰਿ ਆਵੈ ਜਾਏ ॥

Janam Marai Fir Aavai Jaaeae ||

जनमि मरै फिरि आवै जाए ॥

Such a person is born, only to die again, and come and go in reincarnation.

45929 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das


ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥

So Thap Pooraa Saaee Saevaa Jo Har Maerae Man Bhaanee Hae ||11||

सो तपु पूरा साई सेवा जो हरि मेरे मनि भाणी हे ॥११॥

Perfect is that penance and that service, which is pleasing to the Mind of my Lord. ||11||

45930 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das


ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥

Ho Kiaa Gun Thaerae Aakhaa Suaamee ||

हउ किआ गुण तेरे आखा सुआमी ॥

What Glorious Virtues of Yours should I chant, O my Lord and Master?

45931 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das


ਤੂ ਸਰਬ ਜੀਆ ਕਾ ਅੰਤਰਜਾਮੀ ॥

Thoo Sarab Jeeaa Kaa Antharajaamee ||

तू सरब जीआ का अंतरजामी ॥

You are the Inner-knower, the Searcher of all souls.

45932 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das


ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥

Ho Maago Dhaan Thujhai Pehi Karathae Har Anadhin Naam Vakhaanee Hae ||12||

हउ मागउ दानु तुझै पहि करते हरि अनदिनु नामु वखाणी हे ॥१२॥

I beg for blessings from You, O Creator Lord; I repeat Your Name night and day. ||12||

45933 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das


ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥

Kis Hee Jor Ahankaar Bolan Kaa ||

किस ही जोरु अहंकार बोलण का ॥

Some speak in egotistical power.

45934 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das


ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥

Kis Hee Jor Dheebaan Maaeiaa Kaa ||

किस ही जोरु दीबान माइआ का ॥

Some have the power of authority and Maya.

45935 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das


ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥

Mai Har Bin Ttaek Dhhar Avar N Kaaee Thoo Karathae Raakh Mai Nimaanee Hae ||13||

मै हरि बिनु टेक धर अवर न काई तू करते राखु मै निमाणी हे ॥१३॥

I have no other Support at all, except the Lord. O Creator Lord, please save me, meek and dishonored. ||13||

45936 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das


ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥

Nimaanae Maan Karehi Thudhh Bhaavai ||

निमाणे माणु करहि तुधु भावै ॥

You bless the meek and dishonored with honor, as it pleases You, O Lord.

45937 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das


ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥

Hor Kaethee Jhakh Jhakh Aavai Jaavai ||

होर केती झखि झखि आवै जावै ॥

Many others argue in conflict, coming and going in reincarnation.

45938 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das


ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥

Jin Kaa Pakh Karehi Thoo Suaamee Thin Kee Oopar Gal Thudhh Aanee Hae ||14||

जिन का पखु करहि तू सुआमी तिन की ऊपरि गल तुधु आणी हे ॥१४॥

Those people, whose side You take, O Lord and Master, are elevated and successful. ||14||

45939 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das


ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥

Har Har Naam Jinee Sadhaa Dhhiaaeiaa ||

हरि हरि नामु जिनी सदा धिआइआ ॥

Those who meditate forever on the Name of the Lord, Har, Har,

45940 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das


ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥

Thinee Gur Parasaadh Param Padh Paaeiaa ||

तिनी गुर परसादि परम पदु पाइआ ॥

By Guru's Grace, obtain the supreme status.

45941 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das


ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥

Jin Har Saeviaa Thin Sukh Paaeiaa Bin Saevaa Pashhothaanee Hae ||15||

जिनि हरि सेविआ तिनि सुखु पाइआ बिनु सेवा पछोताणी हे ॥१५॥

Those who serve the Lord find peace; without serving Him, they regret and repent. ||15||

45942 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੭
Raag Maaroo Guru Ram Das


ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥

Thoo Sabh Mehi Varathehi Har Jagannaathh ||

तू सभ महि वरतहि हरि जगंनाथु ॥

You are pervading all, O Lord of the world.

45943 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das


ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥

So Har Japai Jis Gur Masathak Haathh ||

सो हरि जपै जिसु गुर मसतकि हाथु ॥

He alone meditates on the Lord, upon whose forehead the Guru places His hand.

45944 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das


ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥

Har Kee Saran Paeiaa Har Jaapee Jan Naanak Dhaas Dhasaanee Hae ||16||2||

हरि की सरणि पइआ हरि जापी जनु नानकु दासु दसाणी हे ॥१६॥२॥

Entering the Sanctuary of the Lord, I meditate on the Lord; servant Nanak is the slave of His slaves. ||16||2||

45945 ਮਾਰੂ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das


ਮਾਰੂ ਸੋਲਹੇ ਮਹਲਾ ੫

Maaroo Solehae Mehalaa 5

मारू सोलहे महला ५

Maaroo, Solahas, Fifth Mehl:

45946 ਪੰ. ੧੦


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

45947 ਪੰ. ੧੦


ਕਲਾ ਉਪਾਇ ਧਰੀ ਜਿਨਿ ਧਰਣਾ ॥

Kalaa Oupaae Dhharee Jin Dhharanaa ||

कला उपाइ धरी जिनि धरणा ॥

He infused His power into the earth.

45948 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev


ਗਗਨੁ ਰਹਾਇਆ ਹੁਕਮੇ ਚਰਣਾ ॥

Gagan Rehaaeiaa Hukamae Charanaa ||

गगनु रहाइआ हुकमे चरणा ॥

He suspends the heavens upon the feet of His Command.

45949 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev


ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥

Agan Oupaae Eedhhan Mehi Baadhhee So Prabh Raakhai Bhaaee Hae ||1||

अगनि उपाइ ईधन महि बाधी सो प्रभु राखै भाई हे ॥१॥

He created fire and locked it into wood. That God protects all, O Siblings of Destiny. ||1||

45950 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev


ਜੀਅ ਜੰਤ ਕਉ ਰਿਜਕੁ ਸੰਬਾਹੇ ॥

Jeea Janth Ko Rijak Sanbaahae ||

जीअ जंत कउ रिजकु स्मबाहे ॥

He gives nourishment to all beings and creatures.

45951 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev


ਕਰਣ ਕਾਰਣ ਸਮਰਥ ਆਪਾਹੇ ॥

Karan Kaaran Samarathh Aapaahae ||

करण कारण समरथ आपाहे ॥

He Himself is the all-powerful Creator, the Cause of causes.

45952 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥

Khin Mehi Thhaap Outhhaapanehaaraa Soee Thaeraa Sehaaee Hae ||2||

खिन महि थापि उथापनहारा सोई तेरा सहाई हे ॥२॥

In an instant, He establishes and disestablishes; He is your help and support. ||2||

45953 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev


ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥

Maath Garabh Mehi Jin Prathipaaliaa ||

मात गरभ महि जिनि प्रतिपालिआ ॥

He cherished you in your mother's womb.

45954 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੩
Raag Maaroo Guru Arjan Dev


ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥

Saas Graas Hoe Sang Samaaliaa ||

सासि ग्रासि होइ संगि समालिआ ॥

With every breath and morsel of food, He is with you, and takes care of you.

45955 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੩
Raag Maaroo Guru Arjan Dev


ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥

Sadhaa Sadhaa Japeeai So Preetham Vaddee Jis Vaddiaaee Hae ||3||

सदा सदा जपीऐ सो प्रीतमु वडी जिसु वडिआई हे ॥३॥

Forever and ever, meditate on that Beloved; Great is His glorious greatness! ||3||

45956 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੪
Raag Maaroo Guru Arjan Dev


ਸੁਲਤਾਨ ਖਾਨ ਕਰੇ ਖਿਨ ਕੀਰੇ ॥

Sulathaan Khaan Karae Khin Keerae ||

सुलतान खान करे खिन कीरे ॥

The sultans and nobles are reduced to dust in an instant.

45957 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੪
Raag Maaroo Guru Arjan Dev


ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥

Gareeb Nivaaj Karae Prabh Meerae ||

गरीब निवाजि करे प्रभु मीरे ॥

God cherishes the poor, and makes them into rulers.

45958 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੫
Raag Maaroo Guru Arjan Dev


ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥

Garab Nivaaran Sarab Sadhhaaran Kishh Keemath Kehee N Jaaee Hae ||4||

गरब निवारण सरब सधारण किछु कीमति कही न जाई हे ॥४॥

He is the Destroyer of egotistical pride, the Support of all. His value cannot be estimated. ||4||

45959 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੫
Raag Maaroo Guru Arjan Dev


ਸੋ ਪਤਿਵੰਤਾ ਸੋ ਧਨਵੰਤਾ ॥

So Pathivanthaa So Dhhanavanthaa ||

सो पतिवंता सो धनवंता ॥

He alone is honorable, and he alone is wealthy,

45960 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev


ਜਿਸੁ ਮਨਿ ਵਸਿਆ ਹਰਿ ਭਗਵੰਤਾ ॥

Jis Man Vasiaa Har Bhagavanthaa ||

जिसु मनि वसिआ हरि भगवंता ॥

Within whose mind the Lord God abides.

45961 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev


ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥

Maath Pithaa Suth Bandhhap Bhaaee Jin Eih Srisatt Oupaaee Hae ||5||

मात पिता सुत बंधप भाई जिनि इह स्रिसटि उपाई हे ॥५॥

He alone is my mother, father, child, relative and sibling, who created this Universe. ||5||

45962 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev


ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥

Prabh Aaeae Saranaa Bho Nehee Karanaa ||

प्रभ आए सरणा भउ नही करणा ॥

I have come to God's Sanctuary, and so I fear nothing.

45963 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev


ਸਾਧਸੰਗਤਿ ਨਿਹਚਉ ਹੈ ਤਰਣਾ ॥

Saadhhasangath Nihacho Hai Tharanaa ||

साधसंगति निहचउ है तरणा ॥

In the Saadh Sangat, the Company of the Holy, I am sure to be saved.

45964 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev


ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥

Man Bach Karam Araadhhae Karathaa This Naahee Kadhae Sajaaee Hae ||6||

मन बच करम अराधे करता तिसु नाही कदे सजाई हे ॥६॥

One who adores the Creator in thought, word and deed, shall never be punished. ||6||

45965 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev


ਗੁਣ ਨਿਧਾਨ ਮਨ ਤਨ ਮਹਿ ਰਵਿਆ ॥

Gun Nidhhaan Man Than Mehi Raviaa ||

गुण निधान मन तन महि रविआ ॥

One whose mind and body are permeated with the Lord, the treasure of virtue,

45966 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੮
Raag Maaroo Guru Arjan Dev


ਜਨਮ ਮਰਣ ਕੀ ਜੋਨਿ ਨ ਭਵਿਆ ॥

Janam Maran Kee Jon N Bhaviaa ||

जनम मरण की जोनि न भविआ ॥

Does not wander in birth, death and reincarnation.

45967 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੮
Raag Maaroo Guru Arjan Dev


ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥

Dhookh Binaas Keeaa Sukh Ddaeraa Jaa Thripath Rehae Aaghaaee Hae ||7||

दूख बिनास कीआ सुखि डेरा जा त्रिपति रहे आघाई हे ॥७॥

Pain vanishes and peace prevails, when one is satisfied and fulfilled. ||7||

45968 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੯
Raag Maaroo Guru Arjan Dev


ਮੀਤੁ ਹਮਾਰਾ ਸੋਈ ਸੁਆਮੀ ॥

Meeth Hamaaraa Soee Suaamee ||

मीतु हमारा सोई सुआमी ॥

My Lord and Master is my best friend.

45969 ਮਾਰੂ ਸੋਲਹੇ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੯
Raag Maaroo Guru Arjan Dev


       


Goto Ang
Displaying Ang 1071 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/1071
© 2004 - 2017. Gateway to Sikhism All rights reserved.