SearchGurbani.com

Sri Guru Granth Sahib

       


Goto Ang
Displaying Ang 1410 of 1430 - Sri Guru Granth Sahib
Begin Back Next Last

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

59839 ਪੰ. ੧


ਸਲੋਕ ਵਾਰਾਂ ਤੇ ਵਧੀਕ ॥

Salok Vaaraan Thae Vadhheek ||

सलोक वारां ते वधीक ॥

Shaloks In Addition To The Vaars.

59840 ਪੰ. ੩


ਮਹਲਾ ੧ ॥

Mehalaa 1 ||

महला १ ॥

First Mehl:

59841 ਪੰ. ੩


ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

Outhangee Paiouharee Gehiree Ganbheeree ||

उतंगी पैओहरी गहिरी ग्मभीरी ॥

O you with swollen breasts, let your consciousness become deep and profound.

59842 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੪
Salok Vaaraan and Vadheek Guru Nanak Dev


ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

Sasurr Suheeaa Kiv Karee Nivan N Jaae Thhanee ||

ससुड़ि सुहीआ किव करी निवणु न जाइ थणी ॥

O mother-in-law, how can I bow? Because of my stiff nipples, I cannot bow.

59843 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੪
Salok Vaaraan and Vadheek Guru Nanak Dev


ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

Gach J Lagaa Girravarree Sakheeeae Dhhouleharee ||

गचु जि लगा गिड़वड़ी सखीए धउलहरी ॥

O sister, those mansions built as high as mountains

59844 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੪
Salok Vaaraan and Vadheek Guru Nanak Dev


ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥

Sae Bhee Dtehadhae Ddith Mai Mundhh N Garab Thhanee ||1||

से भी ढहदे डिठु मै मुंध न गरबु थणी ॥१॥

- I have seen them come crumbling down. O bride, do not be so proud of your nipples. ||1||

59845 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੫
Salok Vaaraan and Vadheek Guru Nanak Dev


ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥

Sun Mundhhae Haranaakheeeae Goorraa Vain Apaar ||

सुणि मुंधे हरणाखीए गूड़ा वैणु अपारु ॥

O bride with deer-like eyes, listen to the words of deep and infinite wisdom.

59846 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੫
Salok Vaaraan and Vadheek Guru Nanak Dev


ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥

Pehilaa Vasath Sinjaan Kai Thaan Keechai Vaapaar ||

पहिला वसतु सिञाणि कै तां कीचै वापारु ॥

First, examine the merchandise, and then, make the deal.

59847 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੬
Salok Vaaraan and Vadheek Guru Nanak Dev


ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥

Dhohee Dhichai Dhurajanaa Mithraan Koon Jaikaar ||

दोही दिचै दुरजना मित्रां कूं जैकारु ॥

Proclaim that you will not associate with evil people; celebrate victory with your friends.

59848 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੬
Salok Vaaraan and Vadheek Guru Nanak Dev


ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥

Jith Dhohee Sajan Milan Lahu Mundhhae Veechaar ||

जितु दोही सजण मिलनि लहु मुंधे वीचारु ॥

This proclamation, to meet with your friends, O bride - give it some thought.

59849 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੭
Salok Vaaraan and Vadheek Guru Nanak Dev


ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥

Than Man Dheejai Sajanaa Aisaa Hasan Saar ||

तनु मनु दीजै सजणा ऐसा हसणु सारु ॥

Surrender mind and body to the Lord your Friend; this is the most excellent pleasure.

59850 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੭
Salok Vaaraan and Vadheek Guru Nanak Dev


ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥

This So Naehu N Keechee J Dhisai Chalanehaar ||

तिस सउ नेहु न कीचई जि दिसै चलणहारु ॥

Do not fall in love with one who is destined to leave.

59851 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੭
Salok Vaaraan and Vadheek Guru Nanak Dev


ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥

Naanak Jinhee Eiv Kar Bujhiaa Thinhaa Vittahu Kurabaan ||2||

नानक जिन्ही इव करि बुझिआ तिन्हा विटहु कुरबाणु ॥२॥

O Nanak, I am a sacrifice to those who understand this. ||2||

59852 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੮
Salok Vaaraan and Vadheek Guru Nanak Dev


ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥

Jae Thoon Thaaroo Paan Thaahoo Pushh Thirrannh Kal ||

जे तूं तारू पाणि ताहू पुछु तिड़ंन्ह कल ॥

If you wish to swim across the water, then consult those who know how to swim.

59853 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੯
Salok Vaaraan and Vadheek Guru Nanak Dev


ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥੩॥

Thaahoo Kharae Sujaan Vannjaa Eaenhee Kaparee ||3||

ताहू खरे सुजाण वंञा एन्ही कपरी ॥३॥

Those who have survived these treacherous waves are very wise. ||3||

59854 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੯
Salok Vaaraan and Vadheek Guru Nanak Dev


ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥

Jharr Jhakharr Ouhaarr Leharee Vehan Lakhaesaree ||

झड़ झखड़ ओहाड़ लहरी वहनि लखेसरी ॥

The storm rages and the rain floods the land; thousands of waves rise and surge.

59855 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੯
Salok Vaaraan and Vadheek Guru Nanak Dev


ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥

Sathigur Sio Aalaae Baerrae Dduban Naahi Bho ||4||

सतिगुर सिउ आलाइ बेड़े डुबणि नाहि भउ ॥४॥

If you cry out for help from the True Guru, you have nothing to fear - your boat will not sink. ||4||

59856 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੦
Salok Vaaraan and Vadheek Guru Nanak Dev


ਨਾਨਕ ਦੁਨੀਆ ਕੈਸੀ ਹੋਈ ॥

Naanak Dhuneeaa Kaisee Hoee ||

नानक दुनीआ कैसी होई ॥

O Nanak, what has happened to the world?

59857 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੦
Salok Vaaraan and Vadheek Guru Nanak Dev


ਸਾਲਕੁ ਮਿਤੁ ਨ ਰਹਿਓ ਕੋਈ ॥

Saalak Mith N Rehiou Koee ||

सालकु मितु न रहिओ कोई ॥

There is no guide or friend.

59858 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੧
Salok Vaaraan and Vadheek Guru Nanak Dev


ਭਾਈ ਬੰਧੀ ਹੇਤੁ ਚੁਕਾਇਆ ॥

Bhaaee Bandhhee Haeth Chukaaeiaa ||

भाई बंधी हेतु चुकाइआ ॥

There is no love, even among brothers and relatives.

59859 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੧
Salok Vaaraan and Vadheek Guru Nanak Dev


ਦੁਨੀਆ ਕਾਰਣਿ ਦੀਨੁ ਗਵਾਇਆ ॥੫॥

Dhuneeaa Kaaran Dheen Gavaaeiaa ||5||

दुनीआ कारणि दीनु गवाइआ ॥५॥

For the sake of the world, people have lost their faith. ||5||

59860 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੧
Salok Vaaraan and Vadheek Guru Nanak Dev


ਹੈ ਹੈ ਕਰਿ ਕੈ ਓਹਿ ਕਰੇਨਿ ॥

Hai Hai Kar Kai Ouhi Karaen ||

है है करि कै ओहि करेनि ॥

They cry and weep and wail.

59861 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੨
Salok Vaaraan and Vadheek Guru Nanak Dev


ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ ॥

Galhaa Pittan Sir Khohaen ||

गल्हा पिटनि सिरु खोहेनि ॥

They slap their faces and pull their hair out.

59862 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੨
Salok Vaaraan and Vadheek Guru Nanak Dev


ਨਾਉ ਲੈਨਿ ਅਰੁ ਕਰਨਿ ਸਮਾਇ ॥

Naao Lain Ar Karan Samaae ||

नाउ लैनि अरु करनि समाइ ॥

But if they chant the Naam, the Name of the Lord, they shall be absorbed into it.

59863 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੨
Salok Vaaraan and Vadheek Guru Nanak Dev


ਨਾਨਕ ਤਿਨ ਬਲਿਹਾਰੈ ਜਾਇ ॥੬॥

Naanak Thin Balihaarai Jaae ||6||

नानक तिन बलिहारै जाइ ॥६॥

O Nanak, I am a sacrifice to them. ||6||

59864 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੨
Salok Vaaraan and Vadheek Guru Nanak Dev


ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥

Rae Man Ddeeg N Ddoleeai Seedhhai Maarag Dhhaao ||

रे मन डीगि न डोलीऐ सीधै मारगि धाउ ॥

O my mind, do not waver or walk on the crooked path; take the straight and true path.

59865 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੩
Salok Vaaraan and Vadheek Guru Nanak Dev


ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥

Paashhai Baagh Ddaraavano Aagai Agan Thalaao ||

पाछै बाघु डरावणो आगै अगनि तलाउ ॥

The terrible tiger is behind you, and the pool of fire is ahead.

59866 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੩
Salok Vaaraan and Vadheek Guru Nanak Dev


ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥

Sehasai Jeearaa Par Rehiou Maa Ko Avar N Dtang ||

सहसै जीअरा परि रहिओ मा कउ अवरु न ढंगु ॥

My soul is skeptical and doubtful, but I cannot see any other way to go.

59867 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੪
Salok Vaaraan and Vadheek Guru Nanak Dev


ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥

Naanak Guramukh Shhutteeai Har Preetham Sio Sang ||7||

नानक गुरमुखि छुटीऐ हरि प्रीतम सिउ संगु ॥७॥

O Nanak, as Gurmukh, dwell with your Beloved Lord, and you shall be saved. ||7||

59868 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੪
Salok Vaaraan and Vadheek Guru Nanak Dev


ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥

Baagh Marai Man Maareeai Jis Sathigur Dheekhiaa Hoe ||

बाघु मरै मनु मारीऐ जिसु सतिगुर दीखिआ होइ ॥

The tiger is killed, and the mind is killed, through the Teachings of the True Guru.

59869 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੫
Salok Vaaraan and Vadheek Guru Nanak Dev


ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥

Aap Pashhaanai Har Milai Bahurr N Maranaa Hoe ||

आपु पछाणै हरि मिलै बहुड़ि न मरणा होइ ॥

One who understands himself, meets with the Lord, and never dies again.

59870 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੦ ਪੰ. ੧੫
Salok Vaaraan and Vadheek Guru Nanak Dev


       


Goto Ang
Displaying Ang 1410 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/1410
© 2004 - 2017. Gateway to Sikhism All rights reserved.