SearchGurbani.com

Sri Guru Granth Sahib

       


Goto Ang
Displaying Ang 1412 of 1430 - Sri Guru Granth Sahib
Begin Back Next Last

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥

Sabhanee Ghattee Sahu Vasai Seh Bin Ghatt N Koe ||

सभनी घटी सहु वसै सह बिनु घटु न कोइ ॥

God the Cosmic Husband dwells within all hearts; without Him, there is no heart at all.

59915 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧
Salok Vaaraan and Vadheek Guru Nanak Dev


ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥

Naanak Thae Sohaaganee Jinhaa Guramukh Paragatt Hoe ||19||

नानक ते सोहागणी जिन्हा गुरमुखि परगटु होइ ॥१९॥

O Nanak, the Gurmukhs are the happy, virtuous soul-brides; the Lord is revealed to them. ||19||

59916 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧
Salok Vaaraan and Vadheek Guru Nanak Dev


ਜਉ ਤਉ ਪ੍ਰੇਮ ਖੇਲਣ ਕਾ ਚਾਉ ॥

Jo Tho Praem Khaelan Kaa Chaao ||

जउ तउ प्रेम खेलण का चाउ ॥

If you desire to play this game of love with Me,

59917 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੨
Salok Vaaraan and Vadheek Guru Nanak Dev


ਸਿਰੁ ਧਰਿ ਤਲੀ ਗਲੀ ਮੇਰੀ ਆਉ ॥

Sir Dhhar Thalee Galee Maeree Aao ||

सिरु धरि तली गली मेरी आउ ॥

Then step onto My Path with your head in hand.

59918 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੨
Salok Vaaraan and Vadheek Guru Nanak Dev


ਇਤੁ ਮਾਰਗਿ ਪੈਰੁ ਧਰੀਜੈ ॥

Eith Maarag Pair Dhhareejai ||

इतु मारगि पैरु धरीजै ॥

When you place your feet on this Path,

59919 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev


ਸਿਰੁ ਦੀਜੈ ਕਾਣਿ ਨ ਕੀਜੈ ॥੨੦॥

Sir Dheejai Kaan N Keejai ||20||

सिरु दीजै काणि न कीजै ॥२०॥

Give Me your head, and do not pay any attention to public opinion. ||20||

59920 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev


ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥

Naal Kiraarraa Dhosathee Koorrai Koorree Paae ||

नालि किराड़ा दोसती कूड़ै कूड़ी पाइ ॥

False is friendship with the false and greedy. False is its foundation.

59921 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev


ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥

Maran N Jaapai Mooliaa Aavai Kithai Thhaae ||21||

मरणु न जापै मूलिआ आवै कितै थाइ ॥२१॥

O Moollah, no one knows where death shall strike. ||21||

59922 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੪
Salok Vaaraan and Vadheek Guru Nanak Dev


ਗਿਆਨ ਹੀਣੰ ਅਗਿਆਨ ਪੂਜਾ ॥

Giaan Heenan Agiaan Poojaa ||

गिआन हीणं अगिआन पूजा ॥

Without spiritual wisdom, the people worship ignorance.

59923 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੪
Salok Vaaraan and Vadheek Guru Nanak Dev


ਅੰਧ ਵਰਤਾਵਾ ਭਾਉ ਦੂਜਾ ॥੨੨॥

Andhh Varathaavaa Bhaao Dhoojaa ||22||

अंध वरतावा भाउ दूजा ॥२२॥

They grope in the darkness, in the love of duality. ||22||

59924 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev


ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥

Gur Bin Giaan Dhharam Bin Dhhiaan ||

गुर बिनु गिआनु धरम बिनु धिआनु ॥

Without the Guru, there is no spiritual wisdom; without Dharma, there is no meditation.

59925 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev


ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥

Sach Bin Saakhee Moolo N Baakee ||23||

सच बिनु साखी मूलो न बाकी ॥२३॥

Without Truth, there is no credit; without capital, there is no balance. ||23||

59926 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev


ਮਾਣੂ ਘਲੈ ਉਠੀ ਚਲੈ ॥

Maanoo Ghalai Outhee Chalai ||

माणू घलै उठी चलै ॥

The mortals are sent into the world; then, they arise and depart.

59927 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev


ਸਾਦੁ ਨਾਹੀ ਇਵੇਹੀ ਗਲੈ ॥੨੪॥

Saadh Naahee Eivaehee Galai ||24||

सादु नाही इवेही गलै ॥२४॥

There is no joy in this. ||24||

59928 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev


ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥

Raam Jhurai Dhal Maelavai Anthar Bal Adhhikaar ||

रामु झुरै दल मेलवै अंतरि बलु अधिकार ॥

Raam Chand, sad at heart, assembled his army and forces.

59929 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev


ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥

Banthar Kee Sainaa Saeveeai Man Than Jujh Apaar ||

बंतर की सैना सेवीऐ मनि तनि जुझु अपारु ॥

The army of monkeys was at his service; his mind and body became eager for war.

59930 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੭
Salok Vaaraan and Vadheek Guru Nanak Dev


ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥

Seethaa Lai Gaeiaa Dhehasiro Lashhaman Mooou Saraap ||

सीता लै गइआ दहसिरो लछमणु मूओ सरापि ॥

Raawan captured his wife Sita, and Lachhman was cursed to die.

59931 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੭
Salok Vaaraan and Vadheek Guru Nanak Dev


ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥

Naanak Karathaa Karanehaar Kar Vaekhai Thhaap Outhhaap ||25||

नानक करता करणहारु करि वेखै थापि उथापि ॥२५॥

O Nanak, the Creator Lord is the Doer of all; He watches over all, and destroys what He has created. ||25||

59932 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੮
Salok Vaaraan and Vadheek Guru Nanak Dev


ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥

Man Mehi Jhoorai Raamachandh Seethaa Lashhaman Jog ||

मन महि झूरै रामचंदु सीता लछमण जोगु ॥

In his mind, Raam Chand mourned for Sita and Lachhman.

59933 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੮
Salok Vaaraan and Vadheek Guru Nanak Dev


ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥

Hanavanthar Aaraadhhiaa Aaeiaa Kar Sanjog ||

हणवंतरु आराधिआ आइआ करि संजोगु ॥

Then, he remembered Hanuman the monkey-god, who came to him.

59934 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੯
Salok Vaaraan and Vadheek Guru Nanak Dev


ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥

Bhoolaa Dhaith N Samajhee Thin Prabh Keeeae Kaam ||

भूला दैतु न समझई तिनि प्रभ कीए काम ॥

The misguided demon did not understand that God is the Doer of deeds.

59935 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੯
Salok Vaaraan and Vadheek Guru Nanak Dev


ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥

Naanak Vaeparavaahu So Kirath N Mittee Raam ||26||

नानक वेपरवाहु सो किरतु न मिटई राम ॥२६॥

O Nanak, the actions of the Self-existent Lord cannot be erased. ||26||

59936 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੦
Salok Vaaraan and Vadheek Guru Nanak Dev


ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥

Laahaar Sehar Jehar Kehar Savaa Pehar ||27||

लाहौर सहरु जहरु कहरु सवा पहरु ॥२७॥

The city of Lahore suffered terrible destruction for four hours. ||27||

59937 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੦
Salok Vaaraan and Vadheek Guru Nanak Dev


ਮਹਲਾ ੩ ॥

Mehalaa 3 ||

महला ३ ॥

Third Mehl:

59938 ਪੰ. ੧੧


ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥

Laahaar Sehar Anmrith Sar Sifathee Dhaa Ghar ||28||

लाहौर सहरु अम्रित सरु सिफती दा घरु ॥२८॥

The city of Lahore is a pool of ambrosial nectar, the home of praise. ||28||

59939 ਸਲੋਕ ਵਾਰਾਂ ਤੇ ਵਧੀਕ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੧
Salok Vaaraan and Vadheek Guru Amar Das


ਮਹਲਾ ੧ ॥

Mehalaa 1 ||

महला १ ॥

First Mehl:

59940 ਪੰ. ੧੨


ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥

Oudhosaahai Kiaa Neesaanee Thott N Aavai Annee ||

उदोसाहै किआ नीसानी तोटि न आवै अंनी ॥

What are the signs of a prosperous person? His stores of food never run out.

59941 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੨
Salok Vaaraan and Vadheek Guru Nanak Dev


ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥

Oudhoseea Gharae Hee Vuthee Kurrieanaee Rannee Dhhanmee ||

उदोसीअ घरे ही वुठी कुड़िईं रंनी धमी ॥

Prosperity dwells in his home, with the sounds of girls and women.

59942 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੨
Salok Vaaraan and Vadheek Guru Nanak Dev


ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥

Sathee Rannee Gharae Siaapaa Rovan Koorree Kanmee ||

सती रंनी घरे सिआपा रोवनि कूड़ी कमी ॥

All the women of his home shout and cry over useless things.

59943 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੩
Salok Vaaraan and Vadheek Guru Nanak Dev


ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥

Jo Laevai So Dhaevai Naahee Khattae Dhanm Sehanmee ||29||

जो लेवै सो देवै नाही खटे दम सहमी ॥२९॥

Whatever he takes, he does not give back. Seeking to earn more and more, he is troubled and uneasy. ||29||

59944 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੩
Salok Vaaraan and Vadheek Guru Nanak Dev


ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥

Pabar Thoon Hareeaavalaa Kavalaa Kanchan Vann ||

पबर तूं हरीआवला कवला कंचन वंनि ॥

O lotus, your leaves were green, and your blossoms were gold.

59945 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੪
Salok Vaaraan and Vadheek Guru Nanak Dev


ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥

Kai Dhokharrai Sarriouhi Kaalee Hoeeaa Dhaehuree Naanak Mai Than Bhang ||

कै दोखड़ै सड़िओहि काली होईआ देहुरी नानक मै तनि भंगु ॥

What pain has burnt you, and made your body black? O Nanak, my body is battered.

59946 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੪
Salok Vaaraan and Vadheek Guru Nanak Dev


ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥

Jaanaa Paanee Naa Lehaan Jai Saethee Maeraa Sang ||

जाणा पाणी ना लहां जै सेती मेरा संगु ॥

I have not received that water which I love.

59947 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੫
Salok Vaaraan and Vadheek Guru Nanak Dev


ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥

Jith Ddithai Than Parafurrai Charrai Chavagan Vann ||30||

जितु डिठै तनु परफुड़ै चड़ै चवगणि वंनु ॥३०॥

Seeing it, my body blossomed forth, and I was blessed with a deep and beautiful color. ||30||

59948 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੫
Salok Vaaraan and Vadheek Guru Nanak Dev


ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥

Raj N Koee Jeeviaa Pahuch N Chaliaa Koe ||

रजि न कोई जीविआ पहुचि न चलिआ कोइ ॥

No one lives long enough to accomplish all he wishes.

59949 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev


ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥

Giaanee Jeevai Sadhaa Sadhaa Surathee Hee Path Hoe ||

गिआनी जीवै सदा सदा सुरती ही पति होइ ॥

Only the spiritually wise live forever; they are honored for their intuitive awareness.

59950 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev


ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥

Sarafai Sarafai Sadhaa Sadhaa Eaevai Gee Vihaae ||

सरफै सरफै सदा सदा एवै गई विहाइ ॥

Bit by bit, life passes away, even though the mortal tries to hold it back.

59951 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev


ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥

Naanak Kis No Aakheeai Vin Pushhiaa Hee Lai Jaae ||31||

नानक किस नो आखीऐ विणु पुछिआ ही लै जाइ ॥३१॥

O Nanak, unto whom should we complain? Death takes one's life away without anyone's consent. ||31||

59952 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੭
Salok Vaaraan and Vadheek Guru Nanak Dev


ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥

Dhos N Dhaeahu Raae No Math Chalai Jaan Budtaa Hovai ||

दोसु न देअहु राइ नो मति चलै जां बुढा होवै ॥

Do not blame the Sovereign Lord; when someone grows old, his intellect leaves him.

59953 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੭
Salok Vaaraan and Vadheek Guru Nanak Dev


ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥

Galaan Karae Ghanaereeaa Thaan Annhae Pavanaa Khaathee Ttovai ||32||

गलां करे घणेरीआ तां अंन्हे पवणा खाती टोवै ॥३२॥

The blind man talks and babbles, and then falls into the ditch. ||32||

59954 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੮
Salok Vaaraan and Vadheek Guru Nanak Dev


ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥

Poorae Kaa Keeaa Sabh Kishh Pooraa Ghatt Vadhh Kishh Naahee ||

पूरे का कीआ सभ किछु पूरा घटि वधि किछु नाही ॥

All that the Perfect Lord does is perfect; there is not too little, or too much.

59955 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੮
Salok Vaaraan and Vadheek Guru Nanak Dev


ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥

Naanak Guramukh Aisaa Jaanai Poorae Maanhi Samaanhee ||33||

नानक गुरमुखि ऐसा जाणै पूरे मांहि समांही ॥३३॥

O Nanak, knowing this as Gurmukh, the mortal merges into the Perfect Lord God. ||33||

59956 ਸਲੋਕ ਵਾਰਾਂ ਤੇ ਵਧੀਕ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੯
Salok Vaaraan and Vadheek Guru Nanak Dev


       


Goto Ang
Displaying Ang 1412 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/1412
© 2004 - 2017. Gateway to Sikhism All rights reserved.