Sri Guru Granth Sahib
Displaying Ang 1430
of 1430
- Sri Guru Granth Sahib
Begin Back
ਪੰਚ ਰਾਗਨੀ ਸੰਗਿ ਉਚਰਹੀ ॥
Panch Raaganee Sang Oucharehee ||
पंच रागनी संगि उचरही ॥
It is accompanied by the voices of its five Raaginis:
60573 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa
ਪ੍ਰਥਮ ਭੈਰਵੀ ਬਿਲਾਵਲੀ ॥
Prathham Bhairavee Bilaavalee ||
प्रथम भैरवी बिलावली ॥
First come Bhairavee, and Bilaavalee;
60574 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa
ਪੁੰਨਿਆਕੀ ਗਾਵਹਿ ਬੰਗਲੀ ॥
Punniaakee Gaavehi Bangalee ||
पुंनिआकी गावहि बंगली ॥
Then the songs of Punni-aakee and Bangalee;
60575 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa
ਪੁਨਿ ਅਸਲੇਖੀ ਕੀ ਭਈ ਬਾਰੀ ॥
Pun Asalaekhee Kee Bhee Baaree ||
पुनि असलेखी की भई बारी ॥
And then Asalaykhee.
60576 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa
ਏ ਭੈਰਉ ਕੀ ਪਾਚਉ ਨਾਰੀ ॥
Eae Bhairo Kee Paacho Naaree ||
ए भैरउ की पाचउ नारी ॥
These are the five consorts of Bhairao.
60577 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa
ਪੰਚਮ ਹਰਖ ਦਿਸਾਖ ਸੁਨਾਵਹਿ ॥
Pancham Harakh Dhisaakh Sunaavehi ||
पंचम हरख दिसाख सुनावहि ॥
The sounds of Pancham, Harakh and Disaakh;
60578 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa
ਬੰਗਾਲਮ ਮਧੁ ਮਾਧਵ ਗਾਵਹਿ ॥੧॥
Bangaalam Madhh Maadhhav Gaavehi ||1||
बंगालम मधु माधव गावहि ॥१॥
The songs of Bangaalam, Madh and Maadhav. ||1||
60579 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
Lalath Bilaaval Gaavehee Apunee Apunee Bhaanth ||
ललत बिलावल गावही अपुनी अपुनी भांति ॥
Lalat and Bilaaval - each gives out its own melody.
60580 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੩
Maalaa
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥
Asatt Puthr Bhairav Kae Gaavehi Gaaein Paathr ||1||
असट पुत्र भैरव के गावहि गाइन पात्र ॥१॥
When these eight sons of Bhairao are sung by accomplished musicians. ||1||
60581 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੩
Maalaa
ਦੁਤੀਆ ਮਾਲਕਉਸਕ ਆਲਾਪਹਿ ॥
Dhutheeaa Maalakousak Aalaapehi ||
दुतीआ मालकउसक आलापहि ॥
In the second family is Maalakausak,
60582 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa
ਸੰਗਿ ਰਾਗਨੀ ਪਾਚਉ ਥਾਪਹਿ ॥
Sang Raaganee Paacho Thhaapehi ||
संगि रागनी पाचउ थापहि ॥
Who brings his five Raaginis:
60583 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa
ਗੋਂਡਕਰੀ ਅਰੁ ਦੇਵਗੰਧਾਰੀ ॥
Gonaddakaree Ar Dhaevagandhhaaree ||
गोंडकरी अरु देवगंधारी ॥
Gondakaree and Dayv Gandhaaree,
60584 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa
ਗੰਧਾਰੀ ਸੀਹੁਤੀ ਉਚਾਰੀ ॥
Gandhhaaree Seehuthee Ouchaaree ||
गंधारी सीहुती उचारी ॥
The voices of Gandhaaree and Seehutee,
60585 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa
ਧਨਾਸਰੀ ਏ ਪਾਚਉ ਗਾਈ ॥
Dhhanaasaree Eae Paacho Gaaee ||
धनासरी ए पाचउ गाई ॥
And the fifth song of Dhanaasaree.
60586 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa
ਮਾਲ ਰਾਗ ਕਉਸਕ ਸੰਗਿ ਲਾਈ ॥
Maal Raag Kousak Sang Laaee ||
माल राग कउसक संगि लाई ॥
This chain of Maalakausak brings along :
60587 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa
ਮਾਰੂ ਮਸਤਅੰਗ ਮੇਵਾਰਾ ॥
Maaroo Masathaang Maevaaraa ||
मारू मसतअंग मेवारा ॥
Maaroo, Masta-ang and Mayvaaraa,
60588 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa
ਪ੍ਰਬਲਚੰਡ ਕਉਸਕ ਉਭਾਰਾ ॥
Prabalachandd Kousak Oubhaaraa ||
प्रबलचंड कउसक उभारा ॥
Prabal, Chandakausak,
60589 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa
ਖਉਖਟ ਅਉ ਭਉਰਾਨਦ ਗਾਏ ॥
Khoukhatt Ao Bhouraanadh Gaaeae ||
खउखट अउ भउरानद गाए ॥
Khau, Khat and Bauraanad singing.
60590 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa
ਅਸਟ ਮਾਲਕਉਸਕ ਸੰਗਿ ਲਾਏ ॥੧॥
Asatt Maalakousak Sang Laaeae ||1||
असट मालकउसक संगि लाए ॥१॥
These are the eight sons of Maalakausak. ||1||
60591 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥
Pun Aaeiao Hinddol Panch Naar Sang Asatt Suth ||
पुनि आइअउ हिंडोलु पंच नारि संगि असट सुत ॥
Then comes Hindol with his five wives and eight sons;
60592 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੭
Maalaa
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥
Outhehi Thaan Kalol Gaaein Thaar Milaavehee ||1||
उठहि तान कलोल गाइन तार मिलावही ॥१॥
It rises in waves when the sweet-voiced chorus sings. ||1||
60593 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੭
Maalaa
ਤੇਲੰਗੀ ਦੇਵਕਰੀ ਆਈ ॥
Thaelangee Dhaevakaree Aaee ||
तेलंगी देवकरी आई ॥
There come Taylangee and Darvakaree;
60594 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa
ਬਸੰਤੀ ਸੰਦੂਰ ਸੁਹਾਈ ॥
Basanthee Sandhoor Suhaaee ||
बसंती संदूर सुहाई ॥
Basantee and Sandoor follow;
60595 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa
ਸਰਸ ਅਹੀਰੀ ਲੈ ਭਾਰਜਾ ॥
Saras Aheeree Lai Bhaarajaa ||
सरस अहीरी लै भारजा ॥
Then Aheeree, the finest of women.
60596 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa
ਸੰਗਿ ਲਾਈ ਪਾਂਚਉ ਆਰਜਾ ॥
Sang Laaee Paancho Aarajaa ||
संगि लाई पांचउ आरजा ॥
These five wives come together.
60597 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa
ਸੁਰਮਾਨੰਦ ਭਾਸਕਰ ਆਏ ॥
Suramaanandh Bhaasakar Aaeae ||
सुरमानंद भासकर आए ॥
The sons: Surmaanand and Bhaaskar come,
60598 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa
ਚੰਦ੍ਰਬਿੰਬ ਮੰਗਲਨ ਸੁਹਾਏ ॥
Chandhrabinb Mangalan Suhaaeae ||
चंद्रबि्मब मंगलन सुहाए ॥
Chandrabinb and Mangalan follow.
60599 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa
ਸਰਸਬਾਨ ਅਉ ਆਹਿ ਬਿਨੋਦਾ ॥
Sarasabaan Ao Aahi Binodhaa ||
सरसबान अउ आहि बिनोदा ॥
Sarasbaan and Binodaa then come,
60600 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa
ਗਾਵਹਿ ਸਰਸ ਬਸੰਤ ਕਮੋਦਾ ॥
Gaavehi Saras Basanth Kamodhaa ||
गावहि सरस बसंत कमोदा ॥
And the thrilling songs of Basant and Kamodaa.
60601 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa
ਅਸਟ ਪੁਤ੍ਰ ਮੈ ਕਹੇ ਸਵਾਰੀ ॥
Asatt Puthr Mai Kehae Savaaree ||
असट पुत्र मै कहे सवारी ॥
These are the eight sons I have listed.
60602 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa
ਪੁਨਿ ਆਈ ਦੀਪਕ ਕੀ ਬਾਰੀ ॥੧॥
Pun Aaee Dheepak Kee Baaree ||1||
पुनि आई दीपक की बारी ॥१॥
Then comes the turn of Deepak. ||1||
60603 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
Kashhaelee Pattamanjaree Ttoddee Kehee Alaap ||
कछेली पटमंजरी टोडी कही अलापि ॥
Kachhaylee, Patamanjaree and Todee are sung;
60604 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥
Kaamodhee Ao Goojaree Sang Dheepak Kae Thhaap ||1||
कामोदी अउ गूजरी संगि दीपक के थापि ॥१॥
Kaamodee and Goojaree accompany Deepak. ||1||
60605 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa
ਕਾਲੰਕਾ ਕੁੰਤਲ ਅਉ ਰਾਮਾ ॥
Kaalankaa Kunthal Ao Raamaa ||
कालंका कुंतल अउ रामा ॥
Kaalankaa, Kuntal and Raamaa,
60606 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa
ਕਮਲਕੁਸਮ ਚੰਪਕ ਕੇ ਨਾਮਾ ॥
Kamalakusam Chanpak Kae Naamaa ||
कमलकुसम च्मपक के नामा ॥
Kamalakusam and Champak are their names;
60607 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa
ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥
Gouraa Ao Kaanaraa Kalyaanaa ||
गउरा अउ कानरा कल्याना ॥
Gauraa, Kaanaraa and Kaylaanaa;
60608 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa
ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥
Asatt Puthr Dheepak Kae Jaanaa ||1||
असट पुत्र दीपक के जाना ॥१॥
These are the eight sons of Deepak. ||1||
60609 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa
ਸਭ ਮਿਲਿ ਸਿਰੀਰਾਗ ਵੈ ਗਾਵਹਿ ॥
Sabh Mil Sireeraag Vai Gaavehi ||
सभ मिलि सिरीराग वै गावहि ॥
All join together and sing Siree Raag,
60610 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa
ਪਾਂਚਉ ਸੰਗਿ ਬਰੰਗਨ ਲਾਵਹਿ ॥
Paancho Sang Barangan Laavehi ||
पांचउ संगि बरंगन लावहि ॥
Which is accompanied by its five wives.:
60611 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa
ਬੈਰਾਰੀ ਕਰਨਾਟੀ ਧਰੀ ॥
Bairaaree Karanaattee Dhharee ||
बैरारी करनाटी धरी ॥
Bairaaree and Karnaatee,
60612 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa
ਗਵਰੀ ਗਾਵਹਿ ਆਸਾਵਰੀ ॥
Gavaree Gaavehi Aasaavaree ||
गवरी गावहि आसावरी ॥
The songs of Gawree and Aasaavaree;
60613 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa
ਤਿਹ ਪਾਛੈ ਸਿੰਧਵੀ ਅਲਾਪੀ ॥
Thih Paashhai Sindhhavee Alaapee ||
तिह पाछै सिंधवी अलापी ॥
Then follows Sindhavee.
60614 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa
ਸਿਰੀਰਾਗ ਸਿਉ ਪਾਂਚਉ ਥਾਪੀ ॥੧॥
Sireeraag Sio Paancho Thhaapee ||1||
सिरीराग सिउ पांचउ थापी ॥१॥
These are the five wives of Siree Raag. ||1||
60615 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥
Saaloo Saarag Saagaraa Aour Gonadd Ganbheer ||
सालू सारग सागरा अउर गोंड ग्मभीर ॥
Saaloo, Saarang, Saagaraa, Gond and Gambheer
60616 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥
Asatt Puthr Sreeraag Kae Gundd Kunbh Hameer ||1||
असट पुत्र स्रीराग के गुंड कु्मभ हमीर ॥१॥
The eight sons of Siree Raag include Gund, Kumb and Hameer. ||1||
60617 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੫
Maalaa
ਖਸਟਮ ਮੇਘ ਰਾਗ ਵੈ ਗਾਵਹਿ ॥
Khasattam Maegh Raag Vai Gaavehi ||
खसटम मेघ राग वै गावहि ॥
In the sixth place, Maygh Raag is sung,
60618 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੫
Maalaa
ਪਾਂਚਉ ਸੰਗਿ ਬਰੰਗਨ ਲਾਵਹਿ ॥
Paancho Sang Barangan Laavehi ||
पांचउ संगि बरंगन लावहि ॥
With its five wives in accompaniment:
60619 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa
ਸੋਰਠਿ ਗੋਂਡ ਮਲਾਰੀ ਧੁਨੀ ॥
Sorath Gonadd Malaaree Dhhunee ||
सोरठि गोंड मलारी धुनी ॥
Sorat'h, Gond, and the melody of Malaaree;
60620 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa
ਪੁਨਿ ਗਾਵਹਿ ਆਸਾ ਗੁਨ ਗੁਨੀ ॥
Pun Gaavehi Aasaa Gun Gunee ||
पुनि गावहि आसा गुन गुनी ॥
Then the harmonies of Aasaa are sung.
60621 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa
ਊਚੈ ਸੁਰਿ ਸੂਹਉ ਪੁਨਿ ਕੀਨੀ ॥
Oochai Sur Sooho Pun Keenee ||
ऊचै सुरि सूहउ पुनि कीनी ॥
And finally comes the high tone Soohau.
60622 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa
ਮੇਘ ਰਾਗ ਸਿਉ ਪਾਂਚਉ ਚੀਨੀ ॥੧॥
Maegh Raag Sio Paancho Cheenee ||1||
मेघ राग सिउ पांचउ चीनी ॥१॥
These are the five with Maygh Raag. ||1||
60623 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa
ਬੈਰਾਧਰ ਗਜਧਰ ਕੇਦਾਰਾ ॥
Bairaadhhar Gajadhhar Kaedhaaraa ||
बैराधर गजधर केदारा ॥
Bairaadhar, Gajadhar, Kaydaaraa,
60624 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa
ਜਬਲੀਧਰ ਨਟ ਅਉ ਜਲਧਾਰਾ ॥
Jabaleedhhar Natt Ao Jaladhhaaraa ||
जबलीधर नट अउ जलधारा ॥
Jabaleedhar, Nat and Jaladhaaraa.
60625 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa
ਪੁਨਿ ਗਾਵਹਿ ਸੰਕਰ ਅਉ ਸਿਆਮਾ ॥
Pun Gaavehi Sankar Ao Siaamaa ||
पुनि गावहि संकर अउ सिआमा ॥
Then come the songs of Shankar and Shi-aamaa.
60626 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥
Maegh Raag Puthran Kae Naamaa ||1||
मेघ राग पुत्रन के नामा ॥१॥
These are the names of the sons of Maygh Raag. ||1||
60627 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
Khasatt Raag Oun Gaaeae Sang Raaganee Thees ||
खसट राग उनि गाए संगि रागनी तीस ॥
So all together, they sing the six Raagas and the thirty Raaginis,
60628 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੯
Maalaa
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥
Sabhai Puthr Raagann Kae Athaareh Dhas Bees ||1||1||
सभै पुत्र रागंन के अठारह दस बीस ॥१॥१॥
And all the forty-eight sons of the Raagas. ||1||1||
60629 (ਰਾਗਮਾਲਾ) ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੯
Maalaa
Displaying Ang 1430
of 1430
- Sri Guru Granth Sahib
Begin Back
Printed from http://searchgurbani.com/guru_granth_sahib/ang/1430