SearchGurbani.com

Sri Guru Granth Sahib

       


Goto Ang
Displaying Ang 2 of 1430 - Sri Guru Granth Sahib
Begin Back Next Last

ਗਾਵੈ ਕੋ ਵੇਖੈ ਹਾਦਰਾ ਹਦੂਰਿ ॥

Gaavai Ko Vaekhai Haadharaa Hadhoor ||

गावै को वेखै हादरा हदूरि ॥

Some sing that He watches over us, face to face, ever-present.

24 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਨਾ ਕਥੀ ਨ ਆਵੈ ਤੋਟਿ ॥

Kathhanaa Kathhee N Aavai Thott ||

कथना कथी न आवै तोटि ॥

There is no shortage of those who preach and teach.

25 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

Kathh Kathh Kathhee Kottee Kott Kott ||

कथि कथि कथी कोटी कोटि कोटि ॥

Millions upon millions offer millions of sermons and stories.

26 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਦੇਦਾ ਦੇ ਲੈਦੇ ਥਕਿ ਪਾਹਿ ॥

Dhaedhaa Dhae Laidhae Thhak Paahi ||

देदा दे लैदे थकि पाहि ॥

The Great Giver keeps on giving, while those who receive grow weary of receiving.

27 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਜੁਗਾ ਜੁਗੰਤਰਿ ਖਾਹੀ ਖਾਹਿ ॥

Jugaa Juganthar Khaahee Khaahi ||

जुगा जुगंतरि खाही खाहि ॥

Throughout the ages, consumers consume.

28 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਹੁਕਮੀ ਹੁਕਮੁ ਚਲਾਏ ਰਾਹੁ ॥

Hukamee Hukam Chalaaeae Raahu ||

हुकमी हुकमु चलाए राहु ॥

The Commander, by His Command, leads us to walk on the Path.

29 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਨਾਨਕ ਵਿਗਸੈ ਵੇਪਰਵਾਹੁ ॥੩॥

Naanak Vigasai Vaeparavaahu ||3||

नानक विगसै वेपरवाहु ॥३॥

O Nanak, He blossoms forth, Carefree and Untroubled. ||3||

30 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

Saachaa Saahib Saach Naae Bhaakhiaa Bhaao Apaar ||

साचा साहिबु साचु नाइ भाखिआ भाउ अपारु ॥

True is the Master, True is His Name-speak it with infinite love.

31 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

Aakhehi Mangehi Dhaehi Dhaehi Dhaath Karae Dhaathaar ||

आखहि मंगहि देहि देहि दाति करे दातारु ॥

People beg and pray, ""Give to us, give to us"", and the Great Giver gives His Gifts.

32 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

Faer K Agai Rakheeai Jith Dhisai Dharabaar ||

फेरि कि अगै रखीऐ जितु दिसै दरबारु ॥

So what offering can we place before Him, by which we might see the Darbaar of His Court?

33 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

Muha K Bolan Boleeai Jith Sun Dhharae Piaar ||

मुहौ कि बोलणु बोलीऐ जितु सुणि धरे पिआरु ॥

What words can we speak to evoke His Love?

34 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

Anmrith Vaelaa Sach Naao Vaddiaaee Veechaar ||

अम्रित वेला सचु नाउ वडिआई वीचारु ॥

In the Amrit Vaylaa, the ambrosial hours before dawn, chant the True Name, and contemplate His Glorious Greatness.

35 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

Karamee Aavai Kaparraa Nadharee Mokh Dhuaar ||

करमी आवै कपड़ा नदरी मोखु दुआरु ॥

By the karma of past actions, the robe of this physical body is obtained. By His Grace, the Gate of Liberation is found.

36 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

Naanak Eaevai Jaaneeai Sabh Aapae Sachiaar ||4||

नानक एवै जाणीऐ सभु आपे सचिआरु ॥४॥

O Nanak, know this well: the True One Himself is All. ||4||

37 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੬
Jap Guru Nanak Dev


ਥਾਪਿਆ ਨ ਜਾਇ ਕੀਤਾ ਨ ਹੋਇ ॥

Thhaapiaa N Jaae Keethaa N Hoe ||

थापिआ न जाइ कीता न होइ ॥

He cannot be established, He cannot be created.

38 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੬
Jap Guru Nanak Dev


ਆਪੇ ਆਪਿ ਨਿਰੰਜਨੁ ਸੋਇ ॥

Aapae Aap Niranjan Soe ||

आपे आपि निरंजनु सोइ ॥

He Himself is Immaculate and Pure.

39 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

Jin Saeviaa Thin Paaeiaa Maan ||

जिनि सेविआ तिनि पाइआ मानु ॥

Those who serve Him are honored.

40 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਨਾਨਕ ਗਾਵੀਐ ਗੁਣੀ ਨਿਧਾਨੁ ॥

Naanak Gaaveeai Gunee Nidhhaan ||

नानक गावीऐ गुणी निधानु ॥

O Nanak, sing of the Lord, the Treasure of Excellence.

41 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਗਾਵੀਐ ਸੁਣੀਐ ਮਨਿ ਰਖੀਐ ਭਾਉ ॥

Gaaveeai Suneeai Man Rakheeai Bhaao ||

गावीऐ सुणीऐ मनि रखीऐ भाउ ॥

Sing, and listen, and let your mind be filled with love.

42 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

Dhukh Parehar Sukh Ghar Lai Jaae ||

दुखु परहरि सुखु घरि लै जाइ ॥

Your pain shall be sent far away, and peace shall come to your home.

43 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

Guramukh Naadhan Guramukh Vaedhan Guramukh Rehiaa Samaaee ||

गुरमुखि नादं गुरमुखि वेदं गुरमुखि रहिआ समाई ॥

The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.

44 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

Gur Eesar Gur Gorakh Baramaa Gur Paarabathee Maaee ||

गुरु ईसरु गुरु गोरखु बरमा गुरु पारबती माई ॥

The Guru is Shiva, the Guru is Vishnu and Brahma; the Guru is Paarvati and Lakhshmi.

45 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੯
Jap Guru Nanak Dev


ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥

Jae Ho Jaanaa Aakhaa Naahee Kehanaa Kathhan N Jaaee ||

जे हउ जाणा आखा नाही कहणा कथनु न जाई ॥

Even knowing God, I cannot describe Him; He cannot be described in words.

46 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੯
Jap Guru Nanak Dev


ਗੁਰਾ ਇਕ ਦੇਹਿ ਬੁਝਾਈ ॥

Guraa Eik Dhaehi Bujhaaee ||

गुरा इक देहि बुझाई ॥

The Guru has given me this one understanding:

47 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੦
Jap Guru Nanak Dev


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

Sabhanaa Jeeaa Kaa Eik Dhaathaa So Mai Visar N Jaaee ||5||

सभना जीआ का इकु दाता सो मै विसरि न जाई ॥५॥

There is only the One, the Giver of all souls. May I never forget Him! ||5||

48 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੦
Jap Guru Nanak Dev


ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

Theerathh Naavaa Jae This Bhaavaa Vin Bhaanae K Naae Karee ||

तीरथि नावा जे तिसु भावा विणु भाणे कि नाइ करी ॥

If I am pleasing to Him, then that is my pilgrimage and cleansing bath. Without pleasing Him, what good are ritual cleansings?

49 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੧
Jap Guru Nanak Dev


ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

Jaethee Sirath Oupaaee Vaekhaa Vin Karamaa K Milai Lee ||

जेती सिरठि उपाई वेखा विणु करमा कि मिलै लई ॥

I gaze upon all the created beings: without the karma of good actions, what are they given to receive?

50 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੧
Jap Guru Nanak Dev


ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

Math Vich Rathan Javaahar Maanik Jae Eik Gur Kee Sikh Sunee ||

मति विचि रतन जवाहर माणिक जे इक गुर की सिख सुणी ॥

Within the mind are gems, jewels and rubies, if you listen to the Guru's Teachings, even once.

51 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੨
Jap Guru Nanak Dev


ਗੁਰਾ ਇਕ ਦੇਹਿ ਬੁਝਾਈ ॥

Guraa Eik Dhaehi Bujhaaee ||

गुरा इक देहि बुझाई ॥

The Guru has given me this one understanding:

52 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੨
Jap Guru Nanak Dev


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

Sabhanaa Jeeaa Kaa Eik Dhaathaa So Mai Visar N Jaaee ||6||

सभना जीआ का इकु दाता सो मै विसरि न जाई ॥६॥

There is only the One, the Giver of all souls. May I never forget Him! ||6||

53 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੩
Jap Guru Nanak Dev


ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

Jae Jug Chaarae Aarajaa Hor Dhasoonee Hoe ||

जे जुग चारे आरजा होर दसूणी होइ ॥

Even if you could live throughout the four ages, or even ten times more,

54 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੩
Jap Guru Nanak Dev


ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

Navaa Khanddaa Vich Jaaneeai Naal Chalai Sabh Koe ||

नवा खंडा विचि जाणीऐ नालि चलै सभु कोइ ॥

And even if you were known throughout the nine continents and followed by all,

55 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

Changaa Naao Rakhaae Kai Jas Keerath Jag Laee ||

चंगा नाउ रखाइ कै जसु कीरति जगि लेइ ॥

With a good name and reputation, with praise and fame throughout the world-

56 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

Jae This Nadhar N Aavee Th Vaath N Pushhai Kae ||

जे तिसु नदरि न आवई त वात न पुछै के ॥

Still, if the Lord does not bless you with His Glance of Grace, then who cares? What is the use?

57 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

Keettaa Andhar Keett Kar Dhosee Dhos Dhharae ||

कीटा अंदरि कीटु करि दोसी दोसु धरे ॥

Among worms, you would be considered a lowly worm, and even contemptible sinners would hold you in contempt.

58 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

Naanak Niragun Gun Karae Gunavanthiaa Gun Dhae ||

नानक निरगुणि गुणु करे गुणवंतिआ गुणु दे ॥

O Nanak, God blesses the unworthy with virtue, and bestows virtue on the virtuous.

59 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

Thaehaa Koe N Sujhee J This Gun Koe Karae ||7||

तेहा कोइ न सुझई जि तिसु गुणु कोइ करे ॥७॥

No one can even imagine anyone who can bestow virtue upon Him. ||7||

60 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੬
Jap Guru Nanak Dev


ਸੁਣਿਐ ਸਿਧ ਪੀਰ ਸੁਰਿ ਨਾਥ ॥

Suniai Sidhh Peer Sur Naathh ||

सुणिऐ सिध पीर सुरि नाथ ॥

Listening-the Siddhas, the spiritual teachers, the heroic warriors, the yogic masters.

61 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੬
Jap Guru Nanak Dev


ਸੁਣਿਐ ਧਰਤਿ ਧਵਲ ਆਕਾਸ ॥

Suniai Dhharath Dhhaval Aakaas ||

सुणिऐ धरति धवल आकास ॥

Listening-the earth, its support and the Akaashic ethers.

62 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਸੁਣਿਐ ਦੀਪ ਲੋਅ ਪਾਤਾਲ ॥

Suniai Dheep Loa Paathaal ||

सुणिऐ दीप लोअ पाताल ॥

Listening-the oceans, the lands of the world and the nether regions of the underworld.

63 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਸੁਣਿਐ ਪੋਹਿ ਨ ਸਕੈ ਕਾਲੁ ॥

Suniai Pohi N Sakai Kaal ||

सुणिऐ पोहि न सकै कालु ॥

Listening-Death cannot even touch you.

64 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਨਾਨਕ ਭਗਤਾ ਸਦਾ ਵਿਗਾਸੁ ॥

Naanak Bhagathaa Sadhaa Vigaas ||

नानक भगता सदा विगासु ॥

O Nanak, the devotees are forever in bliss.

65 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਦੂਖ ਪਾਪ ਕਾ ਨਾਸੁ ॥੮॥

Suniai Dhookh Paap Kaa Naas ||8||

सुणिऐ दूख पाप का नासु ॥८॥

Listening-pain and sin are erased. ||8||

66 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਈਸਰੁ ਬਰਮਾ ਇੰਦੁ ॥

Suniai Eesar Baramaa Eindh ||

सुणिऐ ईसरु बरमा इंदु ॥

Listening-Shiva, Brahma and Indra.

67 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਮੁਖਿ ਸਾਲਾਹਣ ਮੰਦੁ ॥

Suniai Mukh Saalaahan Mandh ||

सुणिऐ मुखि सालाहण मंदु ॥

Listening-even foul-mouthed people praise Him.

68 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਸੁਣਿਐ ਜੋਗ ਜੁਗਤਿ ਤਨਿ ਭੇਦ ॥

Suniai Jog Jugath Than Bhaedh ||

सुणिऐ जोग जुगति तनि भेद ॥

Listening-the technology of Yoga and the secrets of the body.

69 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਸੁਣਿਐ ਸਾਸਤ ਸਿਮ੍ਰਿਤਿ ਵੇਦ ॥

Suniai Saasath Simrith Vaedh ||

सुणिऐ सासत सिम्रिति वेद ॥

Listening-the Shaastras, the Simritees and the Vedas.

70 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਨਾਨਕ ਭਗਤਾ ਸਦਾ ਵਿਗਾਸੁ ॥

Naanak Bhagathaa Sadhaa Vigaas ||

नानक भगता सदा विगासु ॥

O Nanak, the devotees are forever in bliss.

71 ਜਪੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev


       


Goto Ang
Displaying Ang 2 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/2
© 2004 - 2017. Gateway to Sikhism All rights reserved.