SearchGurbani.com

Sri Guru Granth Sahib

       


Goto Ang
Displaying Ang 316 of 1430 - Sri Guru Granth Sahib
Begin Back Next Last

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥

Har Andharalaa Paap Panchaa No Oughaa Kar Vaekhaaliaa ||

हरि अंदरला पापु पंचा नो उघा करि वेखालिआ ॥

The Lord has exposed the penitent's secret sin to the elders.

14413 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧
Raag Gauri Guru Ram Das


ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥

Dhharam Raae Jamakankaraa No Aakh Shhaddiaa Eaes Thapae No Thithhai Kharr Paaeihu Jithhai Mehaa Mehaan Hathiaariaa ||

धरम राइ जमकंकरा नो आखि छडिआ एसु तपे नो तिथै खड़ि पाइहु जिथै महा महां हतिआरिआ ॥

The Righteous Judge of Dharma said to the Messenger of Death, ""Take this penitent and put him with the worst of the worst murderers.""

14414 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧
Raag Gauri Guru Ram Das


ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥

Fir Eaes Thapae Dhai Muhi Koee Lagahu Naahee Eaehu Sathigur Hai Fittakaariaa ||

फिरि एसु तपे दै मुहि कोई लगहु नाही एहु सतिगुरि है फिटकारिआ ॥

No one is to look at the face of this penitent again. He has been cursed by the True Guru.

14415 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੨
Raag Gauri Guru Ram Das


ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥

Har Kai Dhar Varathiaa S Naanak Aakh Sunaaeiaa ||

हरि कै दरि वरतिआ सु नानकि आखि सुणाइआ ॥

Nanak speaks and reveals what has taken place in the Court of the Lord.

14416 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੩
Raag Gauri Guru Ram Das


ਸੋ ਬੂਝੈ ਜੁ ਦਯਿ ਸਵਾਰਿਆ ॥੧॥

So Boojhai J Dhay Savaariaa ||1||

सो बूझै जु दयि सवारिआ ॥१॥

He alone understands, who is blessed and adorned by the Lord. ||1||

14417 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੩
Raag Gauri Guru Ram Das


ਮਃ ੪ ॥

Ma 4 ||

मः ४ ॥

Fourth Mehl:

14418 ਪੰ. ੪


ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

Har Bhagathaan Har Aaraadhhiaa Har Kee Vaddiaaee ||

हरि भगतां हरि आराधिआ हरि की वडिआई ॥

The devotees of the Lord worship and adore the Lord, and the glorious greatness of the Lord.

14419 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੪
Raag Gauri Guru Ram Das


ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥

Har Keerathan Bhagath Nith Gaanvadhae Har Naam Sukhadhaaee ||

हरि कीरतनु भगत नित गांवदे हरि नामु सुखदाई ॥

The Lord's devotees continually sing the Kirtan of His Praises; the Name of the Lord is the Giver of peace.

14420 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੪
Raag Gauri Guru Ram Das


ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥

Har Bhagathaan No Nith Naavai Dhee Vaddiaaee Bakhaseean Nith Charrai Savaaee ||

हरि भगतां नो नित नावै दी वडिआई बखसीअनु नित चड़ै सवाई ॥

The Lord ever bestows upon His devotees the glorious greatness of His Name, which increases day by day.

14421 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੫
Raag Gauri Guru Ram Das


ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥

Har Bhagathaan No Thhir Gharee Behaalian Apanee Paij Rakhaaee ||

हरि भगतां नो थिरु घरी बहालिअनु अपणी पैज रखाई ॥

The Lord inspires His devotees to sit, steady and stable, in the home of their inner being. He preserves their honor.

14422 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੬
Raag Gauri Guru Ram Das


ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥

Nindhakaan Paasahu Har Laekhaa Mangasee Bahu Dhaee Sajaaee ||

निंदकां पासहु हरि लेखा मंगसी बहु देइ सजाई ॥

The Lord summons the slanderers to answer for their accounts, and He punishes them severely.

14423 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੬
Raag Gauri Guru Ram Das


ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥

Jaehaa Nindhak Apanai Jeee Kamaavadhae Thaeho Fal Paaee ||

जेहा निंदक अपणै जीइ कमावदे तेहो फलु पाई ॥

As the slanderers think of acting, so are the fruits they obtain.

14424 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੭
Raag Gauri Guru Ram Das


ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

Andhar Kamaanaa Sarapar Ougharrai Bhaavai Koee Behi Dhharathee Vich Kamaaee ||

अंदरि कमाणा सरपर उघड़ै भावै कोई बहि धरती विचि कमाई ॥

Actions done in secrecy are sure to come to light, even if one does it underground.

14425 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੭
Raag Gauri Guru Ram Das


ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

Jan Naanak Dhaekh Vigasiaa Har Kee Vaddiaaee ||2||

जन नानकु देखि विगसिआ हरि की वडिआई ॥२॥

Servant Nanak blossoms forth in joy, beholding the glorious greatness of the Lord. ||2||

14426 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੮
Raag Gauri Guru Ram Das


ਪਉੜੀ ਮਃ ੫ ॥

Pourree Ma 5 ||

पउड़ी मः ५ ॥

Pauree, Fifth Mehl:

14427 ਪੰ. ੮


ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥

Bhagath Janaan Kaa Raakhaa Har Aap Hai Kiaa Paapee Kareeai ||

भगत जनां का राखा हरि आपि है किआ पापी करीऐ ॥

The Lord Himself is the Protector of His devotees; what can the sinner do to them?

14428 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੯
Raag Gauri Guru Arjan Dev


ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥

Gumaan Karehi Moorr Gumaaneeaa Vis Khaadhhee Mareeai ||

गुमानु करहि मूड़ गुमानीआ विसु खाधी मरीऐ ॥

The proud fool acts in pride, and eating his own poison, he dies.

14429 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੯
Raag Gauri Guru Arjan Dev


ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥

Aae Lagae Nee Dhih Thhorrarrae Jio Pakaa Khaeth Luneeai ||

आइ लगे नी दिह थोड़ड़े जिउ पका खेतु लुणीऐ ॥

His few days have come to an end, and he is cut down like the crop at harvest.

14430 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੦
Raag Gauri Guru Arjan Dev


ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥

Jaehae Karam Kamaavadhae Thaevaeho Bhaneeai ||

जेहे करम कमावदे तेवेहो भणीऐ ॥

According to one's actions, so is one spoken of.

14431 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੦
Raag Gauri Guru Arjan Dev


ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

Jan Naanak Kaa Khasam Vaddaa Hai Sabhanaa Dhaa Dhhaneeai ||30||

जन नानक का खसमु वडा है सभना दा धणीऐ ॥३०॥

Glorious and great is the Lord and Master of servant Nanak; He is the Master of all. ||30||

14432 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੦
Raag Gauri Guru Arjan Dev


ਸਲੋਕ ਮਃ ੪ ॥

Salok Ma 4 ||

सलोक मः ४ ॥

Shalok, Fourth Mehl:

14433 ਪੰ. ੧੧


ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥

Manamukh Moolahu Bhuliaa Vich Lab Lobh Ahankaar ||

मनमुख मूलहु भुलिआ विचि लबु लोभु अहंकारु ॥

The self-willed manmukhs forget the Primal Lord, the Source of all; they are caught in greed and egotism.

14434 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੧
Raag Gauri Guru Ram Das


ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥

Jhagarraa Karadhiaa Anadhin Gudharai Sabadh N Karehi Veechaar ||

झगड़ा करदिआ अनदिनु गुदरै सबदि न करहि वीचारु ॥

They pass their nights and days in conflict and struggle; they do not contemplate the Word of the Shabad.

14435 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੨
Raag Gauri Guru Ram Das


ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

Sudhh Math Karathai Sabh Hir Lee Bolan Sabh Vikaar ||

सुधि मति करतै सभ हिरि लई बोलनि सभु विकारु ॥

The Creator has taken away all their understanding and purity; all their speech is evil and corrupt.

14436 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੨
Raag Gauri Guru Ram Das


ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥

Dhithai Kithai N Santhokheeahi Anthar Thisanaa Bahu Agiaan Andhhyaar ||

दितै कितै न संतोखीअहि अंतरि तिसना बहु अगिआनु अंध्यारु ॥

No matter what they are given, they are not satisfied; within their hearts there is great desire, ignorance and darkness.

14437 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੩
Raag Gauri Guru Ram Das


ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥

Naanak Manamukhaa Naalo Thuttee Bhalee Jin Maaeiaa Moh Piaar ||1||

नानक मनमुखा नालो तुटी भली जिन माइआ मोह पिआरु ॥१॥

O Nanak, it is good to break away from the self-willed manmukhs, who have love and attachment to Maya. ||1||

14438 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੩
Raag Gauri Guru Ram Das


ਮਃ ੪ ॥

Ma 4 ||

मः ४ ॥

Fourth Mehl:

14439 ਪੰ. ੧੪


ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥

Jinaa Andhar Dhoojaa Bhaao Hai Thinhaa Guramukh Preeth N Hoe ||

जिना अंदरि दूजा भाउ है तिन्हा गुरमुखि प्रीति न होइ ॥

Those whose hearts are filled with the love of duality, do not love the Gurmukhs.

14440 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੪
Raag Gauri Guru Ram Das


ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥

Ouhu Aavai Jaae Bhavaaeeai Supanai Sukh N Koe ||

ओहु आवै जाइ भवाईऐ सुपनै सुखु न कोइ ॥

They come and go, and wander in reincarnation; even in their dreams, they find no peace.

14441 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੫
Raag Gauri Guru Ram Das


ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥

Koorr Kamaavai Koorr Oucharai Koorr Lagiaa Koorr Hoe ||

कूड़ु कमावै कूड़ु उचरै कूड़ि लगिआ कूड़ु होइ ॥

They practice falsehood and they speak falsehood; attached to falsehood, they become false.

14442 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੫
Raag Gauri Guru Ram Das


ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥

Maaeiaa Mohu Sabh Dhukh Hai Dhukh Binasai Dhukh Roe ||

माइआ मोहु सभु दुखु है दुखि बिनसै दुखु रोइ ॥

The love of Maya is total pain; in pain they perish, and in pain they cry out.

14443 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੬
Raag Gauri Guru Ram Das


ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥

Naanak Dhhaath Livai Jorr N Aavee Jae Lochai Sabh Koe ||

नानक धातु लिवै जोड़ु न आवई जे लोचै सभु कोइ ॥

O Nanak, there can be no union between the love of worldliness and the love of the Lord, no matter how much everyone may desire it.

14444 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੬
Raag Gauri Guru Ram Das


ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥

Jin Ko Pothai Punn Paeiaa Thinaa Gur Sabadhee Sukh Hoe ||2||

जिन कउ पोतै पुंनु पइआ तिना गुर सबदी सुखु होइ ॥२॥

Those who have the treasure of virtuous deeds find peace through the Word of the Guru's Shabad. ||2||

14445 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੭
Raag Gauri Guru Ram Das


ਪਉੜੀ ਮਃ ੫ ॥

Pourree Ma 5 ||

पउड़ी मः ५ ॥

Pauree, Fifth Mehl:

14446 ਪੰ. ੧੭


ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥

Naanak Veechaarehi Santh Mun Janaan Chaar Vaedh Kehandhae ||

नानक वीचारहि संत मुनि जनां चारि वेद कहंदे ॥

O Nanak, the Saints and the silent sages think, and the four Vedas proclaim,

14447 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੭
Raag Gauri Guru Arjan Dev


ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

Bhagath Mukhai Thae Boladhae Sae Vachan Hovandhae ||

भगत मुखै ते बोलदे से वचन होवंदे ॥

That whatever the Lord's devotees speak comes to pass.

14448 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੮
Raag Gauri Guru Arjan Dev


ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥

Paragatt Paahaarai Jaapadhae Sabh Lok Sunandhae ||

परगट पाहारै जापदे सभि लोक सुणंदे ॥

He is revealed in His cosmic workshop; all people hear of it.

14449 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੮
Raag Gauri Guru Arjan Dev


ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

Sukh N Paaein Mugadhh Nar Santh Naal Khehandhae ||

सुखु न पाइनि मुगध नर संत नालि खहंदे ॥

The foolish people, who fight with the Saints, find no peace.

14450 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੯
Raag Gauri Guru Arjan Dev


ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥

Oue Lochan Ounaa Gunaa No Oue Ahankaar Sarrandhae ||

ओइ लोचनि ओना गुणा नो ओइ अहंकारि सड़ंदे ॥

The Saints seek to bless them with virtue, but they are burning with egotism.

14451 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੯
Raag Gauri Guru Arjan Dev


ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

Oue Vaechaarae Kiaa Karehi Jaan Bhaag Dhhur Mandhae ||

ओइ वेचारे किआ करहि जां भाग धुरि मंदे ॥

What can those wretched ones do? Their evil destiny was pre-ordained.

14452 ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੧੬ ਪੰ. ੧੯
Raag Gauri Guru Arjan Dev


       


Goto Ang
Displaying Ang 316 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/316
© 2004 - 2013. Gateway to Sikhism All rights reserved.