SearchGurbani.com

Sri Guru Granth Sahib

       


Goto Ang
Displaying Ang 471 of 1430 - Sri Guru Granth Sahib
Begin Back Next Last

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥

Nangaa Dhojak Chaaliaa Thaa Dhisai Kharaa Ddaraavanaa ||

नंगा दोजकि चालिआ ता दिसै खरा डरावणा ॥

He goes to hell naked, and he looks hideous then.

21291 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧
Raag Asa Guru Nanak Dev


ਕਰਿ ਅਉਗਣ ਪਛੋਤਾਵਣਾ ॥੧੪॥

Kar Aougan Pashhothaavanaa ||14||

करि अउगण पछोतावणा ॥१४॥

He regrets the sins he committed. ||14||

21292 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧
Raag Asa Guru Nanak Dev


ਸਲੋਕੁ ਮਃ ੧ ॥

Salok Ma 1 ||

सलोकु मः १ ॥

Shalok, First Mehl:

21293 ਪੰ. ੨


ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥

Dhaeiaa Kapaah Santhokh Sooth Jath Gandtee Sath Vatt ||

दइआ कपाह संतोखु सूतु जतु गंढी सतु वटु ॥

Make compassion the cotton, contentment the thread, modesty the knot and truth the twist.

21294 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੨
Raag Asa Guru Nanak Dev


ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

Eaehu Janaeoo Jeea Kaa Hee Th Paaddae Ghath ||

एहु जनेऊ जीअ का हई त पाडे घतु ॥

This is the sacred thread of the soul; if you have it, then go ahead and put it on me.

21295 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੨
Raag Asa Guru Nanak Dev


ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥

Naa Eaehu Thuttai Naa Mal Lagai Naa Eaehu Jalai N Jaae ||

ना एहु तुटै न मलु लगै ना एहु जलै न जाइ ॥

It does not break, it cannot be soiled by filth, it cannot be burnt, or lost.

21296 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੩
Raag Asa Guru Nanak Dev


ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥

Dhhann S Maanas Naanakaa Jo Gal Chalae Paae ||

धंनु सु माणस नानका जो गलि चले पाइ ॥

Blessed are those mortal beings, O Nanak, who wear such a thread around their necks.

21297 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੩
Raag Asa Guru Nanak Dev


ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥

Choukarr Mul Anaaeiaa Behi Choukai Paaeiaa ||

चउकड़ि मुलि अणाइआ बहि चउकै पाइआ ॥

You buy the thread for a few shells, and seated in your enclosure, you put it on.

21298 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੪
Raag Asa Guru Nanak Dev


ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥

Sikhaa Kann Charraaeeaa Gur Braahaman Thhiaa ||

सिखा कंनि चड़ाईआ गुरु ब्राहमणु थिआ ॥

Whispering instructions into others' ears, the Brahmin becomes a guru.

21299 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੪
Raag Asa Guru Nanak Dev


ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

Ouhu Muaa Ouhu Jharr Paeiaa Vaethagaa Gaeiaa ||1||

ओहु मुआ ओहु झड़ि पइआ वेतगा गइआ ॥१॥

But he dies, and the sacred thread falls away, and the soul departs without it. ||1||

21300 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੫
Raag Asa Guru Nanak Dev


ਮਃ ੧ ॥

Ma 1 ||

मः १ ॥

First Mehl:

21301 ਪੰ. ੫


ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥

Lakh Choreeaa Lakh Jaareeaa Lakh Koorreeaa Lakh Gaal ||

लख चोरीआ लख जारीआ लख कूड़ीआ लख गालि ॥

He commits thousands of robberies, thousands of acts of adultery, thousands of falsehoods and thousands of abuses.

21302 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੫
Raag Asa Guru Nanak Dev


ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥

Lakh Thageeaa Pehinaameeaa Raath Dhinas Jeea Naal ||

लख ठगीआ पहिनामीआ राति दिनसु जीअ नालि ॥

He practices thousands of deceptions and secret deeds, night and day, against his fellow beings.

21303 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੬
Raag Asa Guru Nanak Dev


ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥

Thag Kapaahahu Katheeai Baamhan Vattae Aae ||

तगु कपाहहु कतीऐ बाम्हणु वटे आइ ॥

The thread is spun from cotton, and the Brahmin comes and twists it.

21304 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੬
Raag Asa Guru Nanak Dev


ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥

Kuhi Bakaraa Rinnih Khaaeiaa Sabh Ko Aakhai Paae ||

कुहि बकरा रिंन्हि खाइआ सभु को आखै पाइ ॥

The goat is killed, cooked and eaten, and everyone then says, ""Put on the sacred thread.""

21305 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੭
Raag Asa Guru Nanak Dev


ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥

Hoe Puraanaa Sutteeai Bhee Fir Paaeeai Hor ||

होइ पुराणा सुटीऐ भी फिरि पाईऐ होरु ॥

When it wears out, it is thrown away, and another one is put on.

21306 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੭
Raag Asa Guru Nanak Dev


ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

Naanak Thag N Thuttee Jae Thag Hovai Jor ||2||

नानक तगु न तुटई जे तगि होवै जोरु ॥२॥

O Nanak, the thread would not break, if it had any real strength. ||2||

21307 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੮
Raag Asa Guru Nanak Dev


ਮਃ ੧ ॥

Ma 1 ||

मः १ ॥

First Mehl:

21308 ਪੰ. ੮


ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥

Naae Manniai Path Oopajai Saalaahee Sach Sooth ||

नाइ मंनिऐ पति ऊपजै सालाही सचु सूतु ॥

Believing in the Name, honor is obtained. The Lord's Praise is the true sacred thread.

21309 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੮
Raag Asa Guru Nanak Dev


ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥

Dharageh Andhar Paaeeai Thag N Thoottas Pooth ||3||

दरगह अंदरि पाईऐ तगु न तूटसि पूत ॥३॥

Such a sacred thread is worn in the Court of the Lord; it shall never break. ||3||

21310 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev


ਮਃ ੧ ॥

Ma 1 ||

मः १ ॥

First Mehl:

21311 ਪੰ. ੯


ਤਗੁ ਨ ਇੰਦ੍ਰੀ ਤਗੁ ਨ ਨਾਰੀ ॥

Thag N Eindhree Thag N Naaree ||

तगु न इंद्री तगु न नारी ॥

There is no sacred thread for the sexual organ, and no thread for woman.

21312 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev


ਭਲਕੇ ਥੁਕ ਪਵੈ ਨਿਤ ਦਾੜੀ ॥

Bhalakae Thhuk Pavai Nith Dhaarree ||

भलके थुक पवै नित दाड़ी ॥

The man's beard is spat upon daily.

21313 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev


ਤਗੁ ਨ ਪੈਰੀ ਤਗੁ ਨ ਹਥੀ ॥

Thag N Pairee Thag N Hathhee ||

तगु न पैरी तगु न हथी ॥

There is no sacred thread for the feet, and no thread for the hands;

21314 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev


ਤਗੁ ਨ ਜਿਹਵਾ ਤਗੁ ਨ ਅਖੀ ॥

Thag N Jihavaa Thag N Akhee ||

तगु न जिहवा तगु न अखी ॥

No thread for the tongue, and no thread for the eyes.

21315 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev


ਵੇਤਗਾ ਆਪੇ ਵਤੈ ॥

Vaethagaa Aapae Vathai ||

वेतगा आपे वतै ॥

The Brahmin himself goes to the world hereafter without a sacred thread.

21316 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev


ਵਟਿ ਧਾਗੇ ਅਵਰਾ ਘਤੈ ॥

Vatt Dhhaagae Avaraa Ghathai ||

वटि धागे अवरा घतै ॥

Twisting the threads, he puts them on others.

21317 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev


ਲੈ ਭਾੜਿ ਕਰੇ ਵੀਆਹੁ ॥

Lai Bhaarr Karae Veeaahu ||

लै भाड़ि करे वीआहु ॥

He takes payment for performing marriages;

21318 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev


ਕਢਿ ਕਾਗਲੁ ਦਸੇ ਰਾਹੁ ॥

Kadt Kaagal Dhasae Raahu ||

कढि कागलु दसे राहु ॥

Reading their horoscopes, he shows them the way.

21319 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev


ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥

Sun Vaekhahu Lokaa Eaehu Viddaan ||

सुणि वेखहु लोका एहु विडाणु ॥

Hear, and see, O people, this wondrous thing.

21320 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev


ਮਨਿ ਅੰਧਾ ਨਾਉ ਸੁਜਾਣੁ ॥੪॥

Man Andhhaa Naao Sujaan ||4||

मनि अंधा नाउ सुजाणु ॥४॥

He is mentally blind, and yet his name is wisdom. ||4||

21321 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev


ਪਉੜੀ ॥

Pourree ||

पउड़ी ॥

Pauree:

21322 ਪੰ. ੧੨


ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥

Saahib Hoe Dhaeiaal Kirapaa Karae Thaa Saaee Kaar Karaaeisee ||

साहिबु होइ दइआलु किरपा करे ता साई कार कराइसी ॥

One, upon whom the Merciful Lord bestows His Grace, performs His service.

21323 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev


ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥

So Saevak Saevaa Karae Jis No Hukam Manaaeisee ||

सो सेवकु सेवा करे जिस नो हुकमु मनाइसी ॥

That servant, whom the Lord causes to obey the Order of His Will, serves Him.

21324 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev


ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥

Hukam Manniai Hovai Paravaan Thaa Khasamai Kaa Mehal Paaeisee ||

हुकमि मंनिऐ होवै परवाणु ता खसमै का महलु पाइसी ॥

Obeying the Order of His Will, he becomes acceptable, and then, he obtains the Mansion of the Lord's Presence.

21325 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੩
Raag Asa Guru Nanak Dev


ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥

Khasamai Bhaavai So Karae Manahu Chindhiaa So Fal Paaeisee ||

खसमै भावै सो करे मनहु चिंदिआ सो फलु पाइसी ॥

One who acts to please His Lord and Master, obtains the fruits of his mind's desires.

21326 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੪
Raag Asa Guru Nanak Dev


ਤਾ ਦਰਗਹ ਪੈਧਾ ਜਾਇਸੀ ॥੧੫॥

Thaa Dharageh Paidhhaa Jaaeisee ||15||

ता दरगह पैधा जाइसी ॥१५॥

Then, he goes to the Court of the Lord, wearing robes of honor. ||15||

21327 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੪
Raag Asa Guru Nanak Dev


ਸਲੋਕ ਮਃ ੧ ॥

Salok Ma 1 ||

सलोक मः १ ॥

Shalok, First Mehl:

21328 ਪੰ. ੧੪


ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥

Goo Biraahaman Ko Kar Laavahu Gobar Tharan N Jaaee ||

गऊ बिराहमण कउ करु लावहु गोबरि तरणु न जाई ॥

They tax the cows and the Brahmins, but the cow-dung they apply to their kitchen will not save them.

21329 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੫
Raag Asa Guru Nanak Dev


ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥

Dhhothee Ttikaa Thai Japamaalee Dhhaan Malaeshhaan Khaaee ||

धोती टिका तै जपमाली धानु मलेछां खाई ॥

They wear their loin cloths, apply ritual frontal marks to their foreheads, and carry their rosaries, but they eat food with the Muslims.

21330 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੫
Raag Asa Guru Nanak Dev


ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥

Anthar Poojaa Parrehi Kathaebaa Sanjam Thurakaa Bhaaee ||

अंतरि पूजा पड़हि कतेबा संजमु तुरका भाई ॥

O Siblings of Destiny, you perform devotional worship indoors, but read the Islamic sacred texts, and adopt the Muslim way of life.

21331 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev


ਛੋਡੀਲੇ ਪਾਖੰਡਾ ॥

Shhoddeelae Paakhanddaa ||

छोडीले पाखंडा ॥

Renounce your hypocrisy!

21332 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev


ਨਾਮਿ ਲਇਐ ਜਾਹਿ ਤਰੰਦਾ ॥੧॥

Naam Laeiai Jaahi Tharandhaa ||1||

नामि लइऐ जाहि तरंदा ॥१॥

Taking the Naam, the Name of the Lord, you shall swim across. ||1||

21333 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev


ਮਃ ੧ ॥

Ma 1 ||

मः १ ॥

First Mehl:

21334 ਪੰ. ੧੭


ਮਾਣਸ ਖਾਣੇ ਕਰਹਿ ਨਿਵਾਜ ॥

Maanas Khaanae Karehi Nivaaj ||

माणस खाणे करहि निवाज ॥

The man-eaters say their prayers.

21335 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev


ਛੁਰੀ ਵਗਾਇਨਿ ਤਿਨ ਗਲਿ ਤਾਗ ॥

Shhuree Vagaaein Thin Gal Thaag ||

छुरी वगाइनि तिन गलि ताग ॥

Those who wield the knife wear the sacred thread around their necks.

21336 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev


ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥

Thin Ghar Brehaman Poorehi Naadh ||

तिन घरि ब्रहमण पूरहि नाद ॥

In their homes, the Brahmins sound the conch.

21337 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev


ਉਨ੍ਹ੍ਹਾ ਭਿ ਆਵਹਿ ਓਈ ਸਾਦ ॥

Ounhaa Bh Aavehi Ouee Saadh ||

उन्हा भि आवहि ओई साद ॥

They too have the same taste.

21338 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev


ਕੂੜੀ ਰਾਸਿ ਕੂੜਾ ਵਾਪਾਰੁ ॥

Koorree Raas Koorraa Vaapaar ||

कूड़ी रासि कूड़ा वापारु ॥

False is their capital, and false is their trade.

21339 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev


ਕੂੜੁ ਬੋਲਿ ਕਰਹਿ ਆਹਾਰੁ ॥

Koorr Bol Karehi Aahaar ||

कूड़ु बोलि करहि आहारु ॥

Speaking falsehood, they take their food.

21340 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev


ਸਰਮ ਧਰਮ ਕਾ ਡੇਰਾ ਦੂਰਿ ॥

Saram Dhharam Kaa Ddaeraa Dhoor ||

सरम धरम का डेरा दूरि ॥

The home of modesty and Dharma is far from them.

21341 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev


ਨਾਨਕ ਕੂੜੁ ਰਹਿਆ ਭਰਪੂਰਿ ॥

Naanak Koorr Rehiaa Bharapoor ||

नानक कूड़ु रहिआ भरपूरि ॥

O Nanak, they are totally permeated with falsehood.

21342 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev


ਮਥੈ ਟਿਕਾ ਤੇੜਿ ਧੋਤੀ ਕਖਾਈ ॥

Mathhai Ttikaa Thaerr Dhhothee Kakhaaee ||

मथै टिका तेड़ि धोती कखाई ॥

The sacred marks are on their foreheads, and the saffron loin-cloths are around their waists;

21343 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev


ਹਥਿ ਛੁਰੀ ਜਗਤ ਕਾਸਾਈ ॥

Hathh Shhuree Jagath Kaasaaee ||

हथि छुरी जगत कासाई ॥

In their hands they hold the knives - they are the butchers of the world!

21344 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev


       


Goto Ang
Displaying Ang 471 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/471
© 2004 - 2013. Gateway to Sikhism All rights reserved.