SearchGurbani.com

Sri Guru Granth Sahib

       


Goto Ang
Displaying Ang 475 of 1430 - Sri Guru Granth Sahib
Begin Back Next Last

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

Naanak Saa Karamaath Saahib Thuthai Jo Milai ||1||

नानक सा करमाति साहिब तुठै जो मिलै ॥१॥

O Nanak, that is the most wonderful gift, which is received from the Lord, when He is totally pleased. ||1||

21491 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧
Raag Asa Guru Angad Dev


ਮਹਲਾ ੨ ॥

Mehalaa 2 ||

महला २ ॥

Second Mehl:

21492 ਪੰ. ੧


ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

Eaeh Kinaehee Chaakaree Jith Bho Khasam N Jaae ||

एह किनेही चाकरी जितु भउ खसम न जाइ ॥

What sort of service is this, by which the fear of the Lord Master does not depart?

21493 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧
Raag Asa Guru Angad Dev


ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

Naanak Saevak Kaadteeai J Saethee Khasam Samaae ||2||

नानक सेवकु काढीऐ जि सेती खसम समाइ ॥२॥

O Nanak, he alone is called a servant, who merges with the Lord Master. ||2||

21494 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੨
Raag Asa Guru Angad Dev


ਪਉੜੀ ॥

Pourree ||

पउड़ी ॥

Pauree:

21495 ਪੰ. ੨


ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥

Naanak Anth N Jaapanhee Har Thaa Kae Paaraavaar ||

नानक अंत न जापन्ही हरि ता के पारावार ॥

O Nanak, the Lord's limits cannot be known; He has no end or limitation.

21496 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥

Aap Karaaeae Saakhathee Fir Aap Karaaeae Maar ||

आपि कराए साखती फिरि आपि कराए मार ॥

He Himself creates, and then He Himself destroys.

21497 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥

Eikanhaa Galee Janjeereeaa Eik Thuree Charrehi Biseeaar ||

इकन्हा गली जंजीरीआ इकि तुरी चड़हि बिसीआर ॥

Some have chains around their necks, while some ride on many horses.

21498 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

Aap Karaaeae Karae Aap Ho Kai Sio Karee Pukaar ||

आपि कराए करे आपि हउ कै सिउ करी पुकार ॥

He Himself acts, and He Himself causes us to act. Unto whom should I complain?

21499 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੪
Raag Asa Guru Angad Dev


ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

Naanak Karanaa Jin Keeaa Fir This Hee Karanee Saar ||23||

नानक करणा जिनि कीआ फिरि तिस ही करणी सार ॥२३॥

O Nanak, the One who created the creation - He Himself takes care of it. ||23||

21500 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੪
Raag Asa Guru Angad Dev


ਸਲੋਕੁ ਮਃ ੧ ॥

Salok Ma 1 ||

सलोकु मः १ ॥

Shalok, First Mehl:

21501 ਪੰ. ੫


ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

Aapae Bhaanddae Saajian Aapae Pooran Dhaee ||

आपे भांडे साजिअनु आपे पूरणु देइ ॥

He Himself fashioned the vessel of the body, and He Himself fills it.

21502 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੫
Raag Asa Guru Nanak Dev


ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥

Eikanhee Dhudhh Samaaeeai Eik Chulhai Rehanih Charrae ||

इकन्ही दुधु समाईऐ इकि चुल्है रहन्हि चड़े ॥

Into some, milk is poured, while others remain on the fire.

21503 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੬
Raag Asa Guru Nanak Dev


ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥

Eik Nihaalee Pai Savanih Eik Oupar Rehan Kharrae ||

इकि निहाली पै सवन्हि इकि उपरि रहनि खड़े ॥

Some lie down and sleep on soft beds, while others remain watchful.

21504 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੬
Raag Asa Guru Nanak Dev


ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥

Thinhaa Savaarae Naanakaa Jinh Ko Nadhar Karae ||1||

तिन्हा सवारे नानका जिन्ह कउ नदरि करे ॥१॥

He adorns those, O Nanak, upon whom He casts His Glance of Grace. ||1||

21505 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੭
Raag Asa Guru Nanak Dev


ਮਹਲਾ ੨ ॥

Mehalaa 2 ||

महला २ ॥

Second Mehl:

21506 ਪੰ. ੭


ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

Aapae Saajae Karae Aap Jaaee Bh Rakhai Aap ||

आपे साजे करे आपि जाई भि रखै आपि ॥

He Himself creates and fashions the world, and He Himself keeps it in order.

21507 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੭
Raag Asa Guru Angad Dev


ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥

This Vich Janth Oupaae Kai Dhaekhai Thhaap Outhhaap ||

तिसु विचि जंत उपाइ कै देखै थापि उथापि ॥

Having created the beings within it, He oversees their birth and death.

21508 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੮
Raag Asa Guru Angad Dev


ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

Kis No Keheeai Naanakaa Sabh Kishh Aapae Aap ||2||

किस नो कहीऐ नानका सभु किछु आपे आपि ॥२॥

Unto whom should we speak, O Nanak, when He Himself is all-in-all? ||2||

21509 ਆਸਾ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੮
Raag Asa Guru Angad Dev


ਪਉੜੀ ॥

Pourree ||

पउड़ी ॥

Pauree:

21510 ਪੰ. ੮


ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥

Vaddae Keeaa Vaddiaaeeaa Kishh Kehanaa Kehan N Jaae ||

वडे कीआ वडिआईआ किछु कहणा कहणु न जाइ ॥

The description of the greatness of the Great Lord cannot be described.

21511 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੯
Raag Asa Guru Angad Dev


ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥

So Karathaa Kaadhar Kareem Dhae Jeeaa Rijak Sanbaahi ||

सो करता कादर करीमु दे जीआ रिजकु स्मबाहि ॥

He is the Creator, all-lowerful and benevolent; He gives sustenance to all beings.

21512 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੯
Raag Asa Guru Angad Dev


ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥

Saaee Kaar Kamaavanee Dhhur Shhoddee Thinnai Paae ||

साई कार कमावणी धुरि छोडी तिंनै पाइ ॥

The mortal does that work, which has been pre-destined from the very beginning.

21513 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev


ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥

Naanak Eaekee Baaharee Hor Dhoojee Naahee Jaae ||

नानक एकी बाहरी होर दूजी नाही जाइ ॥

O Nanak, except for the One Lord, there is no other place at all.

21514 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev


ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ

So Karae J Thisai Rajaae ||24||1|| Sudhhu

सो करे जि तिसै रजाइ ॥२४॥१॥ सुधु

He does whatever He wills. ||24||1|| Sudh||

21515 ਆਸਾ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev


ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

Ik Oankaar Sathinaam Karathaa Purakh Nirabho Niravair Akaal Moorath Ajoonee Saibhan Guraprasaadh ||

ੴ सतिनामु करता पुरखु निरभउ निरवैरु अकाल मूरति अजूनी सैभं गुरप्रसादि ॥

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

21516 ਪੰ. ੧੨


ਰਾਗੁ ਆਸਾ ਬਾਣੀ ਭਗਤਾ ਕੀ ॥

Raag Aasaa Baanee Bhagathaa Kee ||

रागु आसा बाणी भगता की ॥

Raag Aasaa, The Word Of The Devotees:

21517 ਪੰ. ੧੩


ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥

Kabeer Jeeo Naamadhaeo Jeeo Ravidhaas Jeeo ||

कबीर जीउ नामदेउ जीउ रविदास जीउ ॥

Kabeer, Naam Dayv And Ravi Daas.

21518 ਪੰ. ੧੩


ਆਸਾ ਸ੍ਰੀ ਕਬੀਰ ਜੀਉ ॥

Aasaa Sree Kabeer Jeeo ||

आसा स्री कबीर जीउ ॥

Aasaa, Kabeer Jee:

21519 ਪੰ. ੧੩


ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥

Gur Charan Laag Ham Binavathaa Pooshhath Keh Jeeo Paaeiaa ||

गुर चरण लागि हम बिनवता पूछत कह जीउ पाइआ ॥

Falling at the Feet of the Guru, I pray, and ask Him, ""Why was man created?

21520 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੪
Raag Asa Bhagat Kabir


ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥

Kavan Kaaj Jag Oupajai Binasai Kehahu Mohi Samajhaaeiaa ||1||

कवन काजि जगु उपजै बिनसै कहहु मोहि समझाइआ ॥१॥

What deeds cause the world to come into being, and be destroyed? Tell me, that I may understand.""||1||

21521 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੪
Raag Asa Bhagat Kabir


ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥

Dhaev Karahu Dhaeiaa Mohi Maarag Laavahu Jith Bhai Bandhhan Thoottai ||

देव करहु दइआ मोहि मारगि लावहु जितु भै बंधन तूटै ॥

O Divine Guru, please, show Mercy to me, and place me on the right path, by which the bonds of fear may be cut away.

21522 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੫
Raag Asa Bhagat Kabir


ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥

Janam Maran Dhukh Faerr Karam Sukh Jeea Janam Thae Shhoottai ||1|| Rehaao ||

जनम मरन दुख फेड़ करम सुख जीअ जनम ते छूटै ॥१॥ रहाउ ॥

The pains of birth and death come from past actions and karma; peace comes when the soul finds release from reincarnation. ||1||Pause||

21523 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੫
Raag Asa Bhagat Kabir


ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥

Maaeiaa Faas Bandhh Nehee Faarai Ar Man Sunn N Lookae ||

माइआ फास बंध नही फारै अरु मन सुंनि न लूके ॥

The mortal does not break free from the bonds of the noose of Maya, and he does not seek the shelter of the profound, absolute Lord.

21524 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੬
Raag Asa Bhagat Kabir


ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥

Aapaa Padh Nirabaan N Cheenihaaa Ein Bidhh Abhio N Chookae ||2||

आपा पदु निरबाणु न चीन्हिआ इन बिधि अभिउ न चूके ॥२॥

He does not realize the dignity of the self, and Nirvaanaa; because of this, his doubt does not depart. ||2||

21525 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੭
Raag Asa Bhagat Kabir


ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥

Kehee N Oupajai Oupajee Jaanai Bhaav Abhaav Bihoonaa ||

कही न उपजै उपजी जाणै भाव अभाव बिहूणा ॥

The soul is not born, even though he thinks it is born; it is free from birth and death.

21526 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੭
Raag Asa Bhagat Kabir


ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥

Oudhai Asath Kee Man Budhh Naasee Tho Sadhaa Sehaj Liv Leenaa ||3||

उदै असत की मन बुधि नासी तउ सदा सहजि लिव लीणा ॥३॥

When the mortal gives up his ideas of birth and death, he remains constantly absorbed in the Lord's Love. ||3||

21527 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੮
Raag Asa Bhagat Kabir


ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥

Jio Prathibinb Binb Ko Milee Hai Oudhak Kunbh Bigaraanaa ||

जिउ प्रतिबि्मबु बि्मब कउ मिली है उदक कु्मभु बिगराना ॥

As the reflection of an object blends in the water when the pitcher is broken,

21528 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੮
Raag Asa Bhagat Kabir


ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥

Kahu Kabeer Aisaa Gun Bhram Bhaagaa Tho Man Sunn Samaanaan ||4||1||

कहु कबीर ऐसा गुण भ्रमु भागा तउ मनु सुंनि समानां ॥४॥१॥

Says Kabeer, just so virtue dispels doubt, and then the soul is absorbed in the profound, absolute Lord. ||4||1||

21529 ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੯
Raag Asa Bhagat Kabir


       


Goto Ang
Displaying Ang 475 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/475
© 2004 - 2017. Gateway to Sikhism All rights reserved.