SearchGurbani.com

Sri Guru Granth Sahib

       


Goto Ang
Displaying Ang 71 of 1430 - Sri Guru Granth Sahib
Begin Back Next Last

ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥

Chith N Aaeiou Paarabreham Thaa Kharr Rasaathal Dheeth ||7||

चिति न आइओ पारब्रहमु ता खड़ि रसातलि दीत ॥७॥

But still, if you do not come to remember the Supreme Lord God, then you shall be taken and consigned to the most hideous hell! ||7||

2849 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧
Sri Raag Guru Arjan Dev


ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥

Kaaeiaa Rog N Shhidhra Kishh Naa Kishh Kaarraa Sog ||

काइआ रोगु न छिद्रु किछु ना किछु काड़ा सोगु ॥

You may have a body free of disease and deformity, and have no worries or grief at all;

2850 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧
Sri Raag Guru Arjan Dev


ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥

Mirath N Aavee Chith This Ahinis Bhogai Bhog ||

मिरतु न आवी चिति तिसु अहिनिसि भोगै भोगु ॥

You may be unmindful of death, and night and day revel in pleasures;

2851 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੨
Sri Raag Guru Arjan Dev


ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥

Sabh Kishh Keethon Aapanaa Jeee N Sank Dhhariaa ||

सभ किछु कीतोनु आपणा जीइ न संक धरिआ ॥

You may take everything as your own, and have no fear in your mind at all;

2852 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੨
Sri Raag Guru Arjan Dev


ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥

Chith N Aaeiou Paarabreham Jamakankar Vas Pariaa ||8||

चिति न आइओ पारब्रहमु जमकंकर वसि परिआ ॥८॥

But still, if you do not come to remember the Supreme Lord God, you shall fall under the power of the Messenger of Death. ||8||

2853 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੩
Sri Raag Guru Arjan Dev


ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥

Kirapaa Karae Jis Paarabreham Hovai Saadhhoo Sang ||

किरपा करे जिसु पारब्रहमु होवै साधू संगु ॥

The Supreme Lord showers His Mercy, and we find the Saadh Sangat, the Company of the Holy.

2854 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੩
Sri Raag Guru Arjan Dev


ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥

Jio Jio Ouhu Vadhhaaeeai Thio Thio Har Sio Rang ||

जिउ जिउ ओहु वधाईऐ तिउ तिउ हरि सिउ रंगु ॥

The more time we spend there, the more we come to love the Lord.

2855 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੪
Sri Raag Guru Arjan Dev


ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥

Dhuhaa Siriaa Kaa Khasam Aap Avar N Dhoojaa Thhaao ||

दुहा सिरिआ का खसमु आपि अवरु न दूजा थाउ ॥

The Lord is the Master of both worlds; there is no other place of rest.

2856 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੪
Sri Raag Guru Arjan Dev


ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥

Sathigur Thuthai Paaeiaa Naanak Sachaa Naao ||9||1||26||

सतिगुर तुठै पाइआ नानक सचा नाउ ॥९॥१॥२६॥

When the True Guru is pleased and satisfied, O Nanak, the True Name is obtained. ||9||1||26||

2857 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੫
Sri Raag Guru Arjan Dev


ਸਿਰੀਰਾਗੁ ਮਹਲਾ ੫ ਘਰੁ ੫ ॥

Sireeraag Mehalaa 5 Ghar 5 ||

सिरीरागु महला ५ घरु ५ ॥

Siree Raag, Fifth Mehl, Fifth House:

2858 ਪੰ. ੫


ਜਾਨਉ ਨਹੀ ਭਾਵੈ ਕਵਨ ਬਾਤਾ ॥

Jaano Nehee Bhaavai Kavan Baathaa ||

जानउ नही भावै कवन बाता ॥

I do not know what pleases my Lord.

2859 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਮਨ ਖੋਜਿ ਮਾਰਗੁ ॥੧॥ ਰਹਾਉ ॥

Man Khoj Maarag ||1|| Rehaao ||

मन खोजि मारगु ॥१॥ रहाउ ॥

O mind, seek out the way! ||1||Pause||

2860 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਧਿਆਨੀ ਧਿਆਨੁ ਲਾਵਹਿ ॥

Dhhiaanee Dhhiaan Laavehi ||

धिआनी धिआनु लावहि ॥

The meditatives practice meditation,

2861 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਗਿਆਨੀ ਗਿਆਨੁ ਕਮਾਵਹਿ ॥

Giaanee Giaan Kamaavehi ||

गिआनी गिआनु कमावहि ॥

And the wise practice spiritual wisdom,

2862 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਪ੍ਰਭੁ ਕਿਨ ਹੀ ਜਾਤਾ ॥੧॥

Prabh Kin Hee Jaathaa ||1||

प्रभु किन ही जाता ॥१॥

But how rare are those who know God! ||1||

2863 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਭਗਉਤੀ ਰਹਤ ਜੁਗਤਾ ॥

Bhagouthee Rehath Jugathaa ||

भगउती रहत जुगता ॥

The worshipper of Bhagaauti practices self-discipline,

2864 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਜੋਗੀ ਕਹਤ ਮੁਕਤਾ ॥

Jogee Kehath Mukathaa ||

जोगी कहत मुकता ॥

The Yogi speaks of liberation,

2865 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਤਪਸੀ ਤਪਹਿ ਰਾਤਾ ॥੨॥

Thapasee Thapehi Raathaa ||2||

तपसी तपहि राता ॥२॥

And the ascetic is absorbed in asceticism. ||2||

2866 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਮੋਨੀ ਮੋਨਿਧਾਰੀ ॥

Monee Monidhhaaree ||

मोनी मोनिधारी ॥

The men of silence observe silence,

2867 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਸਨਿਆਸੀ ਬ੍ਰਹਮਚਾਰੀ ॥

Saniaasee Brehamachaaree ||

सनिआसी ब्रहमचारी ॥

The Sanyaasees observe celibacy,

2868 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਉਦਾਸੀ ਉਦਾਸਿ ਰਾਤਾ ॥੩॥

Oudhaasee Oudhaas Raathaa ||3||

उदासी उदासि राता ॥३॥

And the Udaasees abide in detachment. ||3||

2869 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਭਗਤਿ ਨਵੈ ਪਰਕਾਰਾ ॥

Bhagath Navai Parakaaraa ||

भगति नवै परकारा ॥

There are nine forms of devotional worship.

2870 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਪੰਡਿਤੁ ਵੇਦੁ ਪੁਕਾਰਾ ॥

Panddith Vaedh Pukaaraa ||

पंडितु वेदु पुकारा ॥

The Pandits recite the Vedas.

2871 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਗਿਰਸਤੀ ਗਿਰਸਤਿ ਧਰਮਾਤਾ ॥੪॥

Girasathee Girasath Dhharamaathaa ||4||

गिरसती गिरसति धरमाता ॥४॥

The householders assert their faith in family life. ||4||

2872 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਇਕ ਸਬਦੀ ਬਹੁ ਰੂਪਿ ਅਵਧੂਤਾ ॥

Eik Sabadhee Bahu Roop Avadhhoothaa ||

इक सबदी बहु रूपि अवधूता ॥

Those who utter only One Word, those who take many forms, the naked renunciates,

2873 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਕਾਪੜੀ ਕਉਤੇ ਜਾਗੂਤਾ ॥

Kaaparree Kouthae Jaagoothaa ||

कापड़ी कउते जागूता ॥

The wearers of patched coats, the magicians, those who remain always awake,

2874 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਇਕਿ ਤੀਰਥਿ ਨਾਤਾ ॥੫॥

Eik Theerathh Naathaa ||5||

इकि तीरथि नाता ॥५॥

And those who bathe at holy places of pilgrimage-||5||

2875 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਨਿਰਹਾਰ ਵਰਤੀ ਆਪਰਸਾ ॥

Nirehaar Varathee Aaparasaa ||

निरहार वरती आपरसा ॥

Those who go without food, those who never touch others,

2876 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਇਕਿ ਲੂਕਿ ਨ ਦੇਵਹਿ ਦਰਸਾ ॥

Eik Look N Dhaevehi Dharasaa ||

इकि लूकि न देवहि दरसा ॥

The hermits who never show themselves,

2877 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਇਕਿ ਮਨ ਹੀ ਗਿਆਤਾ ॥੬॥

Eik Man Hee Giaathaa ||6||

इकि मन ही गिआता ॥६॥

And those who are wise in their own minds-||6||

2878 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਘਾਟਿ ਨ ਕਿਨ ਹੀ ਕਹਾਇਆ ॥

Ghaatt N Kin Hee Kehaaeiaa ||

घाटि न किन ही कहाइआ ॥

Of these, no one admits to any deficiency;

2879 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਸਭ ਕਹਤੇ ਹੈ ਪਾਇਆ ॥

Sabh Kehathae Hai Paaeiaa ||

सभ कहते है पाइआ ॥

All say that they have found the Lord.

2880 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਜਿਸੁ ਮੇਲੇ ਸੋ ਭਗਤਾ ॥੭॥

Jis Maelae So Bhagathaa ||7||

जिसु मेले सो भगता ॥७॥

But he alone is a devotee, whom the Lord has united with Himself. ||7||

2881 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਸਗਲ ਉਕਤਿ ਉਪਾਵਾ ॥

Sagal Oukath Oupaavaa ||

सगल उकति उपावा ॥

Abandoning all devices and contrivances,

2882 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਤਿਆਗੀ ਸਰਨਿ ਪਾਵਾ ॥

Thiaagee Saran Paavaa ||

तिआगी सरनि पावा ॥

I have sought His Sanctuary.

2883 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥

Naanak Gur Charan Paraathaa ||8||2||27||

नानकु गुर चरणि पराता ॥८॥२॥२७॥

Nanak has fallen at the Feet of the Guru. ||8||2||27||

2884 ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

2885 ਪੰ. ੧੪


ਸਿਰੀਰਾਗੁ ਮਹਲਾ ੧ ਘਰੁ ੩ ॥

Sireeraag Mehalaa 1 Ghar 3 ||

सिरीरागु महला १ घरु ३ ॥

Siree Raag, First Mehl, Third House:

2886 ਪੰ. ੧੫


ਜੋਗੀ ਅੰਦਰਿ ਜੋਗੀਆ ॥

Jogee Andhar Jogeeaa ||

जोगी अंदरि जोगीआ ॥

Among Yogis, You are the Yogi;

2887 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev


ਤੂੰ ਭੋਗੀ ਅੰਦਰਿ ਭੋਗੀਆ ॥

Thoon Bhogee Andhar Bhogeeaa ||

तूं भोगी अंदरि भोगीआ ॥

Among pleasure seekers, You are the Pleasure Seeker.

2888 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev


ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

Thaeraa Anth N Paaeiaa Surag Mashh Paeiaal Jeeo ||1||

तेरा अंतु न पाइआ सुरगि मछि पइआलि जीउ ॥१॥

Your limits are not known to any of the beings in the heavens, in this world, or in the nether regions of the underworld. ||1||

2889 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev


ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

Ho Vaaree Ho Vaaranai Kurabaan Thaerae Naav No ||1|| Rehaao ||

हउ वारी हउ वारणै कुरबाणु तेरे नाव नो ॥१॥ रहाउ ॥

I am devoted, dedicated, a sacrifice to Your Name. ||1||Pause||

2890 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੬
Sri Raag Guru Nanak Dev


ਤੁਧੁ ਸੰਸਾਰੁ ਉਪਾਇਆ ॥

Thudhh Sansaar Oupaaeiaa ||

तुधु संसारु उपाइआ ॥

You created the world,

2891 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev


ਸਿਰੇ ਸਿਰਿ ਧੰਧੇ ਲਾਇਆ ॥

Sirae Sir Dhhandhhae Laaeiaa ||

सिरे सिरि धंधे लाइआ ॥

And assigned tasks to one and all.

2892 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev


ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

Vaekhehi Keethaa Aapanaa Kar Kudharath Paasaa Dtaal Jeeo ||2||

वेखहि कीता आपणा करि कुदरति पासा ढालि जीउ ॥२॥

You watch over Your Creation, and through Your All-powerful Creative Potency, You cast the dice. ||2||

2893 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev


ਪਰਗਟਿ ਪਾਹਾਰੈ ਜਾਪਦਾ ॥

Paragatt Paahaarai Jaapadhaa ||

परगटि पाहारै जापदा ॥

You are manifest in the Expanse of Your Workshop.

2894 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev


ਸਭੁ ਨਾਵੈ ਨੋ ਪਰਤਾਪਦਾ ॥

Sabh Naavai No Parathaapadhaa ||

सभु नावै नो परतापदा ॥

Everyone longs for Your Name,

2895 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev


ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

Sathigur Baajh N Paaeiou Sabh Mohee Maaeiaa Jaal Jeeo ||3||

सतिगुर बाझु न पाइओ सभ मोही माइआ जालि जीउ ॥३॥

But without the Guru, no one finds You. All are enticed and trapped by Maya. ||3||

2896 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev


ਸਤਿਗੁਰ ਕਉ ਬਲਿ ਜਾਈਐ ॥

Sathigur Ko Bal Jaaeeai ||

सतिगुर कउ बलि जाईऐ ॥

I am a sacrifice to the True Guru.

2897 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੯
Sri Raag Guru Nanak Dev


ਜਿਤੁ ਮਿਲਿਐ ਪਰਮ ਗਤਿ ਪਾਈਐ ॥

Jith Miliai Param Gath Paaeeai ||

जितु मिलिऐ परम गति पाईऐ ॥

Meeting Him, the supreme status is obtained.

2898 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੯
Sri Raag Guru Nanak Dev


       


Goto Ang
Displaying Ang 71 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/71
© 2004 - 2017. Gateway to Sikhism All rights reserved.