SearchGurbani.com

Sri Guru Granth Sahib

       


Goto Ang
Displaying Ang 83 of 1430 - Sri Guru Granth Sahib
Begin Back Next Last

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

3299 ਪੰ. ੧


ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥

Sireeraag Kee Vaar Mehalaa 4 Salokaa Naal ||

सिरीराग की वार महला ४ सलोका नालि ॥

Vaar Of Siree Raag, Fourth Mehl, With Shaloks:

3300 ਪੰ. ੧


ਸਲੋਕ ਮਃ ੩ ॥

Salok Ma 3 ||

सलोक मः ३ ॥

Shalok, Third Mehl:

3301 ਪੰ. ੨


ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥

Raagaa Vich Sreeraag Hai Jae Sach Dhharae Piaar ||

रागा विचि स्रीरागु है जे सचि धरे पिआरु ॥

Among the ragas, Siree Raag is the best, if it inspires you to enshrine love for the True Lord.

3302 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das


ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥

Sadhaa Har Sach Man Vasai Nihachal Math Apaar ||

सदा हरि सचु मनि वसै निहचल मति अपारु ॥

The True Lord comes to abide forever in the mind, and your understanding becomes steady and unequalled.

3303 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das


ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥

Rathan Amolak Paaeiaa Gur Kaa Sabadh Beechaar ||

रतनु अमोलकु पाइआ गुर का सबदु बीचारु ॥

The priceless jewel is obtained, by contemplating the Word of the Guru's Shabad.

3304 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das


ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥

Jihavaa Sachee Man Sachaa Sachaa Sareer Akaar ||

जिहवा सची मनु सचा सचा सरीर अकारु ॥

The tongue becomes true, the mind becomes true, and the body becomes true as well.

3305 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das


ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

Naanak Sachai Sathigur Saeviai Sadhaa Sach Vaapaar ||1||

नानक सचै सतिगुरि सेविऐ सदा सचु वापारु ॥१॥

O Nanak, forever true are the dealings of those who serve the True Guru. ||1||

3306 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das


ਮਃ ੩ ॥

Ma 3 ||

मः ३ ॥

Third Mehl:

3307 ਪੰ. ੪


ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥

Hor Birehaa Sabh Dhhaath Hai Jab Lag Saahib Preeth N Hoe ||

होरु बिरहा सभ धातु है जब लगु साहिब प्रीति न होइ ॥

All other loves are transitory, as long as people do not love their Lord and Master.

3308 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das


ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥

Eihu Man Maaeiaa Mohiaa Vaekhan Sunan N Hoe ||

इहु मनु माइआ मोहिआ वेखणु सुनणु न होइ ॥

This mind is enticed by Maya-it cannot see or hear.

3309 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das


ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥

Seh Dhaekhae Bin Preeth N Oopajai Andhhaa Kiaa Karaee ||

सह देखे बिनु प्रीति न ऊपजै अंधा किआ करेइ ॥

Without seeing her Husband Lord, love does not well up; what can the blind person do?

3310 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das


ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

Naanak Jin Akhee Leetheeaa Soee Sachaa Dhaee ||2||

नानक जिनि अखी लीतीआ सोई सचा देइ ॥२॥

O Nanak, the True One who takes away the eyes of spiritual wisdom-He alone can restore them. ||2||

3311 ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das


ਪਉੜੀ ॥

Pourree ||

पउड़ी ॥

Pauree:

3312 ਪੰ. ੬


ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥

Har Eiko Karathaa Eik Eiko Dheebaan Har ||

हरि इको करता इकु इको दीबाणु हरि ॥

The Lord alone is the One Creator; there is only the One Court of the Lord.

3313 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das


ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥

Har Eikasai Dhaa Hai Amar Eiko Har Chith Dhhar ||

हरि इकसै दा है अमरु इको हरि चिति धरि ॥

The One Lord's Command is the One and Only-enshrine the One Lord in your consciousness.

3314 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das


ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥

Har This Bin Koee Naahi Ddar Bhram Bho Dhoor Kar ||

हरि तिसु बिनु कोई नाहि डरु भ्रमु भउ दूरि करि ॥

Without that Lord, there is no other at all. Remove your fear, doubt and dread.

3315 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das


ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥

Har Thisai No Saalaahi J Thudhh Rakhai Baahar Ghar ||

हरि तिसै नो सालाहि जि तुधु रखै बाहरि घरि ॥

Praise that Lord who protects you, inside your home, and outside as well.

3316 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das


ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

Har Jis No Hoe Dhaeiaal So Har Jap Bho Bikham Thar ||1||

हरि जिस नो होइ दइआलु सो हरि जपि भउ बिखमु तरि ॥१॥

When that Lord becomes merciful, and one comes to chant the Lord's Name, one swims across the ocean of fear. ||1||

3317 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das


ਸਲੋਕ ਮਃ ੧ ॥

Salok Ma 1 ||

सलोक मः १ ॥

Shalok, First Mehl:

3318 ਪੰ. ੯


ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

Dhaathee Saahib Sandheeaa Kiaa Chalai This Naal ||

दाती साहिब स॰दीआ किआ चलै तिसु नालि ॥

The gifts belong to our Lord and Master; how can we compete with Him?

3319 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੯
Sri Raag Guru Nanak Dev


ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

Eik Jaagandhae Naa Lehann Eikanaa Suthiaa Dhaee Outhaal ||1||

इक जागंदे ना लहंनि इकना सुतिआ देइ उठालि ॥१॥

Some remain awake and aware, and do not receive these gifts, while others are awakened from their sleep to be blessed. ||1||

3320 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੯
Sri Raag Guru Nanak Dev


ਮਃ ੧ ॥

Ma 1 ||

मः १ ॥

First Mehl:

3321 ਪੰ. ੧੦


ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

Sidhak Sabooree Saadhikaa Sabar Thosaa Malaaeikaan ||

सिदकु सबूरी सादिका सबरु तोसा मलाइकां ॥

Faith, contentment and tolerance are the food and provisions of the angels.

3322 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੦
Sri Raag Guru Nanak Dev


ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥

Dheedhaar Poorae Paaeisaa Thhaao Naahee Khaaeikaa ||2||

दीदारु पूरे पाइसा थाउ नाही खाइका ॥२॥

They obtain the Perfect Vision of the Lord, while those who gossip find no place of rest. ||2||

3323 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੦
Sri Raag Guru Nanak Dev


ਪਉੜੀ ॥

Pourree ||

पउड़ी ॥

Pauree:

3324 ਪੰ. ੧੧


ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

Sabh Aapae Thudhh Oupaae Kai Aap Kaarai Laaee ||

सभ आपे तुधु उपाइ कै आपि कारै लाई

You Yourself created all; You Yourself delegate the tasks.

3325 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੧
Sri Raag Guru Nanak Dev


ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥

Thoon Aapae Vaekh Vigasadhaa Aapanee Vaddiaaee ||

तूं आपे वेखि विगसदा आपणी वडिआई ॥

You Yourself are pleased, beholding Your Own Glorious Greatness.

3326 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੧
Sri Raag Guru Nanak Dev


ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥

Har Thudhhahu Baahar Kishh Naahee Thoon Sachaa Saaee ||

हरि तुधहु बाहरि किछु नाही तूं सचा साई ॥

O Lord, there is nothing at all beyond You. You are the True Lord.

3327 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੨
Sri Raag Guru Nanak Dev


ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥

Thoon Aapae Aap Varathadhaa Sabhanee Hee Thhaaee ||

तूं आपे आपि वरतदा सभनी ही थाई ॥

You Yourself are contained in all places.

3328 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੨
Sri Raag Guru Nanak Dev


ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥

Har Thisai Dhhiaavahu Santh Janahu Jo Leae Shhaddaaee ||2||

हरि तिसै धिआवहु संत जनहु जो लए छडाई ॥२॥

Meditate on that Lord, O Saints; He shall rescue and save you. ||2||

3329 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੩
Sri Raag Guru Nanak Dev


ਸਲੋਕ ਮਃ ੧ ॥

Salok Ma 1 ||

सलोक मः १ ॥

Shalok, First Mehl:

3330 ਪੰ. ੧੩


ਫਕੜ ਜਾਤੀ ਫਕੜੁ ਨਾਉ ॥

Fakarr Jaathee Fakarr Naao ||

फकड़ जाती फकड़ु नाउ ॥

Pride in social status is empty; pride in personal glory is useless.

3331 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੩
Sri Raag Guru Nanak Dev


ਸਭਨਾ ਜੀਆ ਇਕਾ ਛਾਉ ॥

Sabhanaa Jeeaa Eikaa Shhaao ||

सभना जीआ इका छाउ ॥

The One Lord gives shade to all beings.

3332 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev


ਆਪਹੁ ਜੇ ਕੋ ਭਲਾ ਕਹਾਏ ॥

Aapahu Jae Ko Bhalaa Kehaaeae ||

आपहु जे को भला कहाए ॥

You may call yourself good;

3333 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev


ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

Naanak Thaa Par Jaapai Jaa Path Laekhai Paaeae ||1||

नानक ता परु जापै जा पति लेखै पाए ॥१॥

O Nanak, this will only be known when your honor is approved in God's Account. ||1||

3334 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev


ਮਃ ੨ ॥

Ma 2 ||

मः २ ॥

Second Mehl:

3335 ਪੰ. ੧੫


ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥

Jis Piaarae Sio Naehu This Aagai Mar Chaleeai ||

जिसु पिआरे सिउ नेहु तिसु आगै मरि चलीऐ ॥

Die before the one whom you love;

3336 ਸਿਰੀਰਾਗੁ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੫
Sri Raag Guru Angad Dev


ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥

Dhhrig Jeevan Sansaar Thaa Kai Paashhai Jeevanaa ||2||

ध्रिगु जीवणु संसारि ता कै पाछै जीवणा ॥२॥

To live after he dies is to live a worthless life in this world. ||2||

3337 ਸਿਰੀਰਾਗੁ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੫
Sri Raag Guru Angad Dev


ਪਉੜੀ ॥

Pourree ||

पउड़ी ॥

Pauree:

3338 ਪੰ. ੧੬


ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥

Thudhh Aapae Dhharathee Saajeeai Chandh Sooraj Dhue Dheevae ||

तुधु आपे धरती साजीऐ चंदु सूरजु दुइ दीवे ॥

You Yourself created the earth, and the two lamps of the sun and the moon.

3339 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੬
Sri Raag Guru Angad Dev


ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥

Dhas Chaar Hatt Thudhh Saajiaa Vaapaar Kareevae ||

दस चारि हट तुधु साजिआ वापारु करीवे ॥

You created the fourteen world-shops, in which Your Business is transacted.

3340 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੬
Sri Raag Guru Angad Dev


ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥

Eikanaa No Har Laabh Dhaee Jo Guramukh Thheevae ||

इकना नो हरि लाभु देइ जो गुरमुखि थीवे ॥

The Lord bestows His Profits on those who become Gurmukh.

3341 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev


ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥

Thin Jamakaal N Viaapee Jin Sach Anmrith Peevae ||

तिन जमकालु न विआपई जिन सचु अम्रितु पीवे ॥

The Messenger of Death does not touch those who drink in the True Ambrosial Nectar.

3342 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev


ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

Oue Aap Shhuttae Paravaar Sio Thin Pishhai Sabh Jagath Shhutteevae ||3||

ओइ आपि छुटे परवार सिउ तिन पिछै सभु जगतु छुटीवे ॥३॥

They themselves are saved, along with their family, and all those who follow them are saved as well. ||3||

3343 ਸਿਰੀਰਾਗੁ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev


ਸਲੋਕ ਮਃ ੧ ॥

Salok Ma 1 ||

सलोक मः १ ॥

Shalok, First Mehl:

3344 ਪੰ. ੧੮


ਕੁਦਰਤਿ ਕਰਿ ਕੈ ਵਸਿਆ ਸੋਇ ॥

Kudharath Kar Kai Vasiaa Soe ||

कुदरति करि कै वसिआ सोइ ॥

He created the Creative Power of the Universe, within which He dwells.

3345 ਸਿਰੀਰਾਗੁ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੮
Sri Raag Guru Nanak Dev


       


Goto Ang
Displaying Ang 83 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/83
© 2004 - 2017. Gateway to Sikhism All rights reserved.