SearchGurbani.com

Sri Guru Granth Sahib

       


Goto Ang
Displaying Ang 841 of 1430 - Sri Guru Granth Sahib
Begin Back Next Last

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦

Bilaaval Mehalaa 3 Vaar Sath Ghar 10

बिलावलु महला ३ वार सत घरु १०

Bilaaval, Third Mehl, The Seven Days, Tenth House:

35849 ਪੰ. ੧


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

35850 ਪੰ. ੧


ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥

Aadhith Vaar Aadh Purakh Hai Soee ||

आदित वारि आदि पुरखु है सोई ॥

Sunday: He, the Lord, is the Primal Being.

35851 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੨
Raag Bilaaval Guru Amar Das


ਆਪੇ ਵਰਤੈ ਅਵਰੁ ਨ ਕੋਈ ॥

Aapae Varathai Avar N Koee ||

आपे वरतै अवरु न कोई ॥

He Himself is the Pervading Lord; there is no other at all.

35852 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੨
Raag Bilaaval Guru Amar Das


ਓਤਿ ਪੋਤਿ ਜਗੁ ਰਹਿਆ ਪਰੋਈ ॥

Outh Poth Jag Rehiaa Paroee ||

ओति पोति जगु रहिआ परोई ॥

Through and through, He is woven into the fabric of the world.

35853 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੨
Raag Bilaaval Guru Amar Das


ਆਪੇ ਕਰਤਾ ਕਰੈ ਸੁ ਹੋਈ ॥

Aapae Karathaa Karai S Hoee ||

आपे करता करै सु होई ॥

Whatever the Creator Himself does, that alone happens.

35854 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੨
Raag Bilaaval Guru Amar Das


ਨਾਮਿ ਰਤੇ ਸਦਾ ਸੁਖੁ ਹੋਈ ॥

Naam Rathae Sadhaa Sukh Hoee ||

नामि रते सदा सुखु होई ॥

Imbued with the Naam, the Name of the Lord, one is forever in peace.

35855 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੩
Raag Bilaaval Guru Amar Das


ਗੁਰਮੁਖਿ ਵਿਰਲਾ ਬੂਝੈ ਕੋਈ ॥੧॥

Guramukh Viralaa Boojhai Koee ||1||

गुरमुखि विरला बूझै कोई ॥१॥

But how rare is the one, who, as Gurmukh, understands this. ||1||

35856 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੩
Raag Bilaaval Guru Amar Das


ਹਿਰਦੈ ਜਪਨੀ ਜਪਉ ਗੁਣਤਾਸਾ ॥

Hiradhai Japanee Japo Gunathaasaa ||

हिरदै जपनी जपउ गुणतासा ॥

Within my heart, I chant the Chant of the Lord, the treasure of virtue.

35857 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੩
Raag Bilaaval Guru Amar Das


ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥

Har Agam Agochar Aparanpar Suaamee Jan Pag Lag Dhhiaavo Hoe Dhaasan Dhaasaa ||1|| Rehaao ||

हरि अगम अगोचरु अपर्मपर सुआमी जन पगि लगि धिआवउ होइ दासनि दासा ॥१॥ रहाउ ॥

The Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1||Pause||

35858 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੪
Raag Bilaaval Guru Amar Das


ਸੋਮਵਾਰਿ ਸਚਿ ਰਹਿਆ ਸਮਾਇ ॥

Somavaar Sach Rehiaa Samaae ||

सोमवारि सचि रहिआ समाइ ॥

Monday: The True Lord is permeating and pervading.

35859 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੫
Raag Bilaaval Guru Amar Das


ਤਿਸ ਕੀ ਕੀਮਤਿ ਕਹੀ ਨ ਜਾਇ ॥

This Kee Keemath Kehee N Jaae ||

तिस की कीमति कही न जाइ ॥

His value cannot be described.

35860 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੫
Raag Bilaaval Guru Amar Das


ਆਖਿ ਆਖਿ ਰਹੇ ਸਭਿ ਲਿਵ ਲਾਇ ॥

Aakh Aakh Rehae Sabh Liv Laae ||

आखि आखि रहे सभि लिव लाइ ॥

Talking and speaking about Him, all keep themselves lovingly focused on Him.

35861 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੫
Raag Bilaaval Guru Amar Das


ਜਿਸੁ ਦੇਵੈ ਤਿਸੁ ਪਲੈ ਪਾਇ ॥

Jis Dhaevai This Palai Paae ||

जिसु देवै तिसु पलै पाइ ॥

Devotion falls into the laps of those whom He so blesses.

35862 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੬
Raag Bilaaval Guru Amar Das


ਅਗਮ ਅਗੋਚਰੁ ਲਖਿਆ ਨ ਜਾਇ ॥

Agam Agochar Lakhiaa N Jaae ||

अगम अगोचरु लखिआ न जाइ ॥

He is inaccessible and unfathomable; He cannot be seen.

35863 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੬
Raag Bilaaval Guru Amar Das


ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥

Gur Kai Sabadh Har Rehiaa Samaae ||2||

गुर कै सबदि हरि रहिआ समाइ ॥२॥

Through the Word of the Guru's Shabad, the Lord is seen to be permeating and pervading everywhere. ||2||

35864 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੬
Raag Bilaaval Guru Amar Das


ਮੰਗਲਿ ਮਾਇਆ ਮੋਹੁ ਉਪਾਇਆ ॥

Mangal Maaeiaa Mohu Oupaaeiaa ||

मंगलि माइआ मोहु उपाइआ ॥

Tuesday: The Lord created love and attachment to Maya.

35865 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੭
Raag Bilaaval Guru Amar Das


ਆਪੇ ਸਿਰਿ ਸਿਰਿ ਧੰਧੈ ਲਾਇਆ ॥

Aapae Sir Sir Dhhandhhai Laaeiaa ||

आपे सिरि सिरि धंधै लाइआ ॥

He Himself has enjoined each and every being to their tasks.

35866 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੭
Raag Bilaaval Guru Amar Das


ਆਪਿ ਬੁਝਾਏ ਸੋਈ ਬੂਝੈ ॥

Aap Bujhaaeae Soee Boojhai ||

आपि बुझाए सोई बूझै ॥

He alone understands, whom the Lord causes to understand.

35867 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੭
Raag Bilaaval Guru Amar Das


ਗੁਰ ਕੈ ਸਬਦਿ ਦਰੁ ਘਰੁ ਸੂਝੈ ॥

Gur Kai Sabadh Dhar Ghar Soojhai ||

गुर कै सबदि दरु घरु सूझै ॥

Through the Word of the Guru's Shabad, one understands his heart and home.

35868 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੮
Raag Bilaaval Guru Amar Das


ਪ੍ਰੇਮ ਭਗਤਿ ਕਰੇ ਲਿਵ ਲਾਇ ॥

Praem Bhagath Karae Liv Laae ||

प्रेम भगति करे लिव लाइ ॥

He worships the Lord in loving devotion.

35869 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੮
Raag Bilaaval Guru Amar Das


ਹਉਮੈ ਮਮਤਾ ਸਬਦਿ ਜਲਾਇ ॥੩॥

Houmai Mamathaa Sabadh Jalaae ||3||

हउमै ममता सबदि जलाइ ॥३॥

His egotism and self-conceit are burnt away by the Shabad. ||3||

35870 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੮
Raag Bilaaval Guru Amar Das


ਬੁਧਵਾਰਿ ਆਪੇ ਬੁਧਿ ਸਾਰੁ ॥

Budhhavaar Aapae Budhh Saar ||

बुधवारि आपे बुधि सारु ॥

Wednesday: He Himself bestows sublime understanding.

35871 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੯
Raag Bilaaval Guru Amar Das


ਗੁਰਮੁਖਿ ਕਰਣੀ ਸਬਦੁ ਵੀਚਾਰੁ ॥

Guramukh Karanee Sabadh Veechaar ||

गुरमुखि करणी सबदु वीचारु ॥

The Gurmukh does good deeds, and contemplates the Word of the Shabad.

35872 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੯
Raag Bilaaval Guru Amar Das


ਨਾਮਿ ਰਤੇ ਮਨੁ ਨਿਰਮਲੁ ਹੋਇ ॥

Naam Rathae Man Niramal Hoe ||

नामि रते मनु निरमलु होइ ॥

Imbued with the Naam, the Name of the Lord, the mind become pure and immaculate.

35873 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੯
Raag Bilaaval Guru Amar Das


ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥

Har Gun Gaavai Houmai Mal Khoe ||

हरि गुण गावै हउमै मलु खोइ ॥

He sings the Glorious Glorious Praises of the Lord, and washes off the filth of egotism.

35874 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੯
Raag Bilaaval Guru Amar Das


ਦਰਿ ਸਚੈ ਸਦ ਸੋਭਾ ਪਾਏ ॥

Dhar Sachai Sadh Sobhaa Paaeae ||

दरि सचै सद सोभा पाए ॥

In the Court of the True Lord, he obtains lasting glory.

35875 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੦
Raag Bilaaval Guru Amar Das


ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥

Naam Rathae Gur Sabadh Suhaaeae ||4||

नामि रते गुर सबदि सुहाए ॥४॥

Imbued with the Naam, he is embellished with the Word of the Guru's Shabad. ||4||

35876 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੦
Raag Bilaaval Guru Amar Das


ਲਾਹਾ ਨਾਮੁ ਪਾਏ ਗੁਰ ਦੁਆਰਿ ॥

Laahaa Naam Paaeae Gur Dhuaar ||

लाहा नामु पाए गुर दुआरि ॥

The profit of the Naam is obtained through the Door of the Guru.

35877 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੦
Raag Bilaaval Guru Amar Das


ਆਪੇ ਦੇਵੈ ਦੇਵਣਹਾਰੁ ॥

Aapae Dhaevai Dhaevanehaar ||

आपे देवै देवणहारु ॥

The Great Giver Himself gives it.

35878 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੧
Raag Bilaaval Guru Amar Das


ਜੋ ਦੇਵੈ ਤਿਸ ਕਉ ਬਲਿ ਜਾਈਐ ॥

Jo Dhaevai This Ko Bal Jaaeeai ||

जो देवै तिस कउ बलि जाईऐ ॥

I am a sacrifice to the One who gives it.

35879 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੧
Raag Bilaaval Guru Amar Das


ਗੁਰ ਪਰਸਾਦੀ ਆਪੁ ਗਵਾਈਐ ॥

Gur Parasaadhee Aap Gavaaeeai ||

गुर परसादी आपु गवाईऐ ॥

By Guru's Grace, self-conceit is eradicated.

35880 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੧
Raag Bilaaval Guru Amar Das


ਨਾਨਕ ਨਾਮੁ ਰਖਹੁ ਉਰ ਧਾਰਿ ॥

Naanak Naam Rakhahu Our Dhhaar ||

नानक नामु रखहु उर धारि ॥

O Nanak, enshrine the Naam within your heart.

35881 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨
Raag Bilaaval Guru Amar Das


ਦੇਵਣਹਾਰੇ ਕਉ ਜੈਕਾਰੁ ॥੫॥

Dhaevanehaarae Ko Jaikaar ||5||

देवणहारे कउ जैकारु ॥५॥

I celebrate the victory of the Lord, the Great Giver. ||5||

35882 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨
Raag Bilaaval Guru Amar Das


ਵੀਰਵਾਰਿ ਵੀਰ ਭਰਮਿ ਭੁਲਾਏ ॥

Veeravaar Veer Bharam Bhulaaeae ||

वीरवारि वीर भरमि भुलाए ॥

Thursday: The fifty-two warriors were deluded by doubt.

35883 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨
Raag Bilaaval Guru Amar Das


ਪ੍ਰੇਤ ਭੂਤ ਸਭਿ ਦੂਜੈ ਲਾਏ ॥

Praeth Bhooth Sabh Dhoojai Laaeae ||

प्रेत भूत सभि दूजै लाए ॥

All the goblins and demons are attached to duality.

35884 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨
Raag Bilaaval Guru Amar Das


ਆਪਿ ਉਪਾਏ ਕਰਿ ਵੇਖੈ ਵੇਕਾ ॥

Aap Oupaaeae Kar Vaekhai Vaekaa ||

आपि उपाए करि वेखै वेका ॥

God Himself created them, and sees each one distinct.

35885 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩
Raag Bilaaval Guru Amar Das


ਸਭਨਾ ਕਰਤੇ ਤੇਰੀ ਟੇਕਾ ॥

Sabhanaa Karathae Thaeree Ttaekaa ||

सभना करते तेरी टेका ॥

O Creator Lord, You are the Support of all.

35886 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩
Raag Bilaaval Guru Amar Das


ਜੀਅ ਜੰਤ ਤੇਰੀ ਸਰਣਾਈ ॥

Jeea Janth Thaeree Saranaaee ||

जीअ जंत तेरी सरणाई ॥

The beings and creatures are under Your protection.

35887 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩
Raag Bilaaval Guru Amar Das


ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥

So Milai Jis Laihi Milaaee ||6||

सो मिलै जिसु लैहि मिलाई ॥६॥

He alone meets You, whom You Yourself meet. ||6||

35888 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩
Raag Bilaaval Guru Amar Das


ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥

Sukravaar Prabh Rehiaa Samaaee ||

सुक्रवारि प्रभु रहिआ समाई ॥

Friday: God is permeating and pervading everywhere.

35889 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੪
Raag Bilaaval Guru Amar Das


ਆਪਿ ਉਪਾਇ ਸਭ ਕੀਮਤਿ ਪਾਈ ॥

Aap Oupaae Sabh Keemath Paaee ||

आपि उपाइ सभ कीमति पाई ॥

He Himself created all, and appraises the value of all.

35890 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੪
Raag Bilaaval Guru Amar Das


ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥

Guramukh Hovai S Karai Beechaar ||

गुरमुखि होवै सु करै बीचारु ॥

One who become Gurmukh, contemplates the Lord.

35891 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੫
Raag Bilaaval Guru Amar Das


ਸਚੁ ਸੰਜਮੁ ਕਰਣੀ ਹੈ ਕਾਰ ॥

Sach Sanjam Karanee Hai Kaar ||

सचु संजमु करणी है कार ॥

He practices truth and self-restraint.

35892 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੫
Raag Bilaaval Guru Amar Das


ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥

Varath Naem Nithaaprath Poojaa ||

वरतु नेमु निताप्रति पूजा ॥

Without genuine understanding, all fasts,

35893 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੫
Raag Bilaaval Guru Amar Das


ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥

Bin Boojhae Sabh Bhaao Hai Dhoojaa ||7||

बिनु बूझे सभु भाउ है दूजा ॥७॥

Religious rituals and daily worship services lead only to the love of duality. ||7||

35894 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੫
Raag Bilaaval Guru Amar Das


ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥

Shhanishharavaar Soun Saasath Beechaar ||

छनिछरवारि सउण सासत बीचारु ॥

Saturday: Contemplating good omens and the Shaastras,

35895 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੬
Raag Bilaaval Guru Amar Das


ਹਉਮੈ ਮੇਰਾ ਭਰਮੈ ਸੰਸਾਰੁ ॥

Houmai Maeraa Bharamai Sansaar ||

हउमै मेरा भरमै संसारु ॥

In egotism and self-conceit, the world wanders in delusion.

35896 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੬
Raag Bilaaval Guru Amar Das


ਮਨਮੁਖੁ ਅੰਧਾ ਦੂਜੈ ਭਾਇ ॥

Manamukh Andhhaa Dhoojai Bhaae ||

मनमुखु अंधा दूजै भाइ ॥

The blind, self-willed manmukh in engrossed in the love of duality.

35897 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੬
Raag Bilaaval Guru Amar Das


ਜਮ ਦਰਿ ਬਾਧਾ ਚੋਟਾ ਖਾਇ ॥

Jam Dhar Baadhhaa Chottaa Khaae ||

जम दरि बाधा चोटा खाइ ॥

Bound and gagged at death's door, he is beaten and punished.

35898 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੭
Raag Bilaaval Guru Amar Das


ਗੁਰ ਪਰਸਾਦੀ ਸਦਾ ਸੁਖੁ ਪਾਏ ॥

Gur Parasaadhee Sadhaa Sukh Paaeae ||

गुर परसादी सदा सुखु पाए ॥

By Guru's Grace, one finds lasting peace.

35899 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੭
Raag Bilaaval Guru Amar Das


ਸਚੁ ਕਰਣੀ ਸਾਚਿ ਲਿਵ ਲਾਏ ॥੮॥

Sach Karanee Saach Liv Laaeae ||8||

सचु करणी साचि लिव लाए ॥८॥

He practices Truth, and lovingly focuses on the Truth. ||8||

35900 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੭
Raag Bilaaval Guru Amar Das


ਸਤਿਗੁਰੁ ਸੇਵਹਿ ਸੇ ਵਡਭਾਗੀ ॥

Sathigur Saevehi Sae Vaddabhaagee ||

सतिगुरु सेवहि से वडभागी ॥

Those who serve the True Guru are very fortunate.

35901 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੮
Raag Bilaaval Guru Amar Das


ਹਉਮੈ ਮਾਰਿ ਸਚਿ ਲਿਵ ਲਾਗੀ ॥

Houmai Maar Sach Liv Laagee ||

हउमै मारि सचि लिव लागी ॥

Conquering their ego, they embrace love for the True Lord.

35902 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੮
Raag Bilaaval Guru Amar Das


ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥

Thaerai Rang Raathae Sehaj Subhaae ||

तेरै रंगि राते सहजि सुभाइ ॥

They are automatically imbued with Your Love, O Lord.

35903 ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੮
Raag Bilaaval Guru Amar Das


       


Goto Ang
Displaying Ang 841 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/841
© 2004 - 2017. Gateway to Sikhism All rights reserved.