SearchGurbani.com

Sri Guru Granth Sahib

       


Goto Ang
Displaying Ang 869 of 1430 - Sri Guru Granth Sahib
Begin Back Next Last

ਗੋਂਡ ਮਹਲਾ ੫ ॥

Gonadd Mehalaa 5 ||

गोंड महला ५ ॥

Gond, Fifth Mehl:

37026 ਪੰ. ੧


ਸੰਤਨ ਕੈ ਬਲਿਹਾਰੈ ਜਾਉ ॥

Santhan Kai Balihaarai Jaao ||

संतन कै बलिहारै जाउ ॥

I am a sacrifice to the Saints.

37027 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤਨ ਕੈ ਸੰਗਿ ਰਾਮ ਗੁਨ ਗਾਉ ॥

Santhan Kai Sang Raam Gun Gaao ||

संतन कै संगि राम गुन गाउ ॥

Associating with the Saints, I sing the Glorious Praises of the Lord.

37028 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥

Santh Prasaadh Kilavikh Sabh Geae ||

संत प्रसादि किलविख सभि गए ॥

By the Grace of the Saints, all the sins are taken away.

37029 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤ ਸਰਣਿ ਵਡਭਾਗੀ ਪਏ ॥੧॥

Santh Saran Vaddabhaagee Peae ||1||

संत सरणि वडभागी पए ॥१॥

By great good fortune, one finds the Sanctuary of the Saints. ||1||

37030 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥

Raam Japath Kashh Bighan N Viaapai ||

रामु जपत कछु बिघनु न विआपै ॥

Meditating on the Lord, no obstacles will block your way.

37031 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥

Gur Prasaadh Apunaa Prabh Jaapai ||1|| Rehaao ||

गुर प्रसादि अपुना प्रभु जापै ॥१॥ रहाउ ॥

By Guru's Grace, meditate on God. ||1||Pause||

37032 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਪਾਰਬ੍ਰਹਮੁ ਜਬ ਹੋਇ ਦਇਆਲ ॥

Paarabreham Jab Hoe Dhaeiaal ||

पारब्रहमु जब होइ दइआल ॥

When the Supreme Lord God becomes merciful,

37033 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਸਾਧੂ ਜਨ ਕੀ ਕਰੈ ਰਵਾਲ ॥

Saadhhoo Jan Kee Karai Ravaal ||

साधू जन की करै रवाल ॥

He makes me the dust of the feet of the Holy.

37034 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥

Kaam Krodhh Eis Than Thae Jaae ||

कामु क्रोधु इसु तन ते जाइ ॥

Sexual desire and anger leave his body,

37035 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਰਾਮ ਰਤਨੁ ਵਸੈ ਮਨਿ ਆਇ ॥੨॥

Raam Rathan Vasai Man Aae ||2||

राम रतनु वसै मनि आइ ॥२॥

And the Lord, the jewel, comes to dwell in his mind. ||2||

37036 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਸਫਲੁ ਜਨਮੁ ਤਾਂ ਕਾ ਪਰਵਾਣੁ ॥

Safal Janam Thaan Kaa Paravaan ||

सफलु जनमु तां का परवाणु ॥

Fruitful and approved is the life of one

37037 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥

Paarabreham Nikatt Kar Jaan ||

पारब्रहमु निकटि करि जाणु ॥

Who knows the Supreme Lord God to be close.

37038 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥

Bhaae Bhagath Prabh Keerathan Laagai ||

भाइ भगति प्रभ कीरतनि लागै ॥

One who is committed to loving devotional worship of God, and the Kirtan of His Praises,

37039 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਜਨਮ ਜਨਮ ਕਾ ਸੋਇਆ ਜਾਗੈ ॥੩॥

Janam Janam Kaa Soeiaa Jaagai ||3||

जनम जनम का सोइआ जागै ॥३॥

Awakens from the sleep of countless incarnations. ||3||

37040 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਚਰਨ ਕਮਲ ਜਨ ਕਾ ਆਧਾਰੁ ॥

Charan Kamal Jan Kaa Aadhhaar ||

चरन कमल जन का आधारु ॥

The Lord's Lotus Feet are the Support of His humble servant.

37041 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥

Gun Govindh Roun Sach Vaapaar ||

गुण गोविंद रउं सचु वापारु ॥

To chant the Praises of the Lord of the Universe is the true trade.

37042 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev


ਦਾਸ ਜਨਾ ਕੀ ਮਨਸਾ ਪੂਰਿ ॥

Dhaas Janaa Kee Manasaa Poor ||

दास जना की मनसा पूरि ॥

Please fulfill the hopes of Your humble slave.

37043 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev


ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥

Naanak Sukh Paavai Jan Dhhoor ||4||20||22||6||28||

नानक सुखु पावै जन धूरि ॥४॥२०॥२२॥६॥२८॥

Nanak finds peace in the dust of the feet of the humble. ||4||20||22||6||28||

37044 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev


ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨

Raag Gonadd Asattapadheeaa Mehalaa 5 Ghar 2

रागु गोंड असटपदीआ महला ५ घरु २

Raag Gond, Ashtapadees, Fifth Mehl, Second House:

37045 ਪੰ. ੮


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

37046 ਪੰ. ੮


ਕਰਿ ਨਮਸਕਾਰ ਪੂਰੇ ਗੁਰਦੇਵ ॥

Kar Namasakaar Poorae Guradhaev ||

करि नमसकार पूरे गुरदेव ॥

Humbly bow to the Perfect Divine Guru.

37047 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਸਫਲ ਮੂਰਤਿ ਸਫਲ ਜਾ ਕੀ ਸੇਵ ॥

Safal Moorath Safal Jaa Kee Saev ||

सफल मूरति सफल जा की सेव ॥

Fruitful is His image, and fruitful is service to Him.

37048 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਅੰਤਰਜਾਮੀ ਪੁਰਖੁ ਬਿਧਾਤਾ ॥

Antharajaamee Purakh Bidhhaathaa ||

अंतरजामी पुरखु बिधाता ॥

He is the Inner-knower, the Searcher of hearts, the Architect of Destiny.

37049 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਆਠ ਪਹਰ ਨਾਮ ਰੰਗਿ ਰਾਤਾ ॥੧॥

Aath Pehar Naam Rang Raathaa ||1||

आठ पहर नाम रंगि राता ॥१॥

Twenty-four hours a day, he remains imbued with the love of the Naam, the Name of the Lord. ||1||

37050 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਗੁਰੁ ਗੋਬਿੰਦ ਗੁਰੂ ਗੋਪਾਲ ॥

Gur Gobindh Guroo Gopaal ||

गुरु गोबिंद गुरू गोपाल ॥

The Guru is the Lord of the Universe, the Guru is the Lord of the World.

37051 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੦
Raag Gond Guru Arjan Dev


ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥

Apanae Dhaas Ko Raakhanehaar ||1|| Rehaao ||

अपने दास कउ राखनहार ॥१॥ रहाउ ॥

He is the Saving Grace of His slaves. ||1||Pause||

37052 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੦
Raag Gond Guru Arjan Dev


ਪਾਤਿਸਾਹ ਸਾਹ ਉਮਰਾਉ ਪਤੀਆਏ ॥

Paathisaah Saah Oumaraao Patheeaaeae ||

पातिसाह साह उमराउ पतीआए ॥

He satisfies the kings, emperors and nobles.

37053 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਦੁਸਟ ਅਹੰਕਾਰੀ ਮਾਰਿ ਪਚਾਏ ॥

Dhusatt Ahankaaree Maar Pachaaeae ||

दुसट अहंकारी मारि पचाए ॥

He destroys the egotistical villains.

37054 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਨਿੰਦਕ ਕੈ ਮੁਖਿ ਕੀਨੋ ਰੋਗੁ ॥

Nindhak Kai Mukh Keeno Rog ||

निंदक कै मुखि कीनो रोगु ॥

He puts illness into the mouths of the slanderers.

37055 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥

Jai Jai Kaar Karai Sabh Log ||2||

जै जै कारु करै सभु लोगु ॥२॥

All the people celebrate His victory. ||2||

37056 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਸੰਤਨ ਕੈ ਮਨਿ ਮਹਾ ਅਨੰਦੁ ॥

Santhan Kai Man Mehaa Anandh ||

संतन कै मनि महा अनंदु ॥

Supreme bliss fills the minds of the Saints.

37057 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸੰਤ ਜਪਹਿ ਗੁਰਦੇਉ ਭਗਵੰਤੁ ॥

Santh Japehi Guradhaeo Bhagavanth ||

संत जपहि गुरदेउ भगवंतु ॥

The Saints meditate on the Divine Guru, the Lord God.

37058 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸੰਗਤਿ ਕੇ ਮੁਖ ਊਜਲ ਭਏ ॥

Sangath Kae Mukh Oojal Bheae ||

संगति के मुख ऊजल भए ॥

The faces of His companions become radiant and bright.

37059 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸਗਲ ਥਾਨ ਨਿੰਦਕ ਕੇ ਗਏ ॥੩॥

Sagal Thhaan Nindhak Kae Geae ||3||

सगल थान निंदक के गए ॥३॥

The slanderers lose all places of rest. ||3||

37060 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਸਾਸਿ ਸਾਸਿ ਜਨੁ ਸਦਾ ਸਲਾਹੇ ॥

Saas Saas Jan Sadhaa Salaahae ||

सासि सासि जनु सदा सलाहे ॥

With each and every breath, the Lord's humble slaves praise Him.

37061 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਪਾਰਬ੍ਰਹਮ ਗੁਰ ਬੇਪਰਵਾਹੇ ॥

Paarabreham Gur Baeparavaahae ||

पारब्रहम गुर बेपरवाहे ॥

The Supreme Lord God and the Guru are care-free.

37062 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਸਗਲ ਭੈ ਮਿਟੇ ਜਾ ਕੀ ਸਰਨਿ ॥

Sagal Bhai Mittae Jaa Kee Saran ||

सगल भै मिटे जा की सरनि ॥

All fears are eradicated, in His Sanctuary.

37063 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥

Nindhak Maar Paaeae Sabh Dhharan ||4||

निंदक मारि पाए सभि धरनि ॥४॥

Smashing all the slanderers, the Lord knocks them to the ground. ||4||

37064 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਜਨ ਕੀ ਨਿੰਦਾ ਕਰੈ ਨ ਕੋਇ ॥

Jan Kee Nindhaa Karai N Koe ||

जन की निंदा करै न कोइ ॥

Let no one slander the Lord's humble servants.

37065 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਜੋ ਕਰੈ ਸੋ ਦੁਖੀਆ ਹੋਇ ॥

Jo Karai So Dhukheeaa Hoe ||

जो करै सो दुखीआ होइ ॥

Whoever does so, will be miserable.

37066 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਆਠ ਪਹਰ ਜਨੁ ਏਕੁ ਧਿਆਏ ॥

Aath Pehar Jan Eaek Dhhiaaeae ||

आठ पहर जनु एकु धिआए ॥

Twenty-four hours a day, the Lord's humble servant meditates on Him alone.

37067 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਮੂਆ ਤਾ ਕੈ ਨਿਕਟਿ ਨ ਜਾਏ ॥੫॥

Jamooaa Thaa Kai Nikatt N Jaaeae ||5||

जमूआ ता कै निकटि न जाए ॥५॥

The Messenger of Death does not even approach him. ||5||

37068 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਨ ਨਿਰਵੈਰ ਨਿੰਦਕ ਅਹੰਕਾਰੀ ॥

Jan Niravair Nindhak Ahankaaree ||

जन निरवैर निंदक अहंकारी ॥

The Lord's humble servant has no vengeance. The slanderer is egotistical.

37069 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਨ ਭਲ ਮਾਨਹਿ ਨਿੰਦਕ ਵੇਕਾਰੀ ॥

Jan Bhal Maanehi Nindhak Vaekaaree ||

जन भल मानहि निंदक वेकारी ॥

The Lord's humble servant wishes well, while the slanderer dwells on evil.

37070 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥

Gur Kai Sikh Sathiguroo Dhhiaaeiaa ||

गुर कै सिखि सतिगुरू धिआइआ ॥

The Sikh of the Guru meditates on the True Guru.

37071 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥

Jan Oubarae Nindhak Narak Paaeiaa ||6||

जन उबरे निंदक नरकि पाइआ ॥६॥

The Lord's humble servants are saved, while the slanderer is cast into hell. ||6||

37072 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਸੁਣਿ ਸਾਜਨ ਮੇਰੇ ਮੀਤ ਪਿਆਰੇ ॥

Sun Saajan Maerae Meeth Piaarae ||

सुणि साजन मेरे मीत पिआरे ॥

Listen, O my beloved friends and companions:

37073 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਸਤਿ ਬਚਨ ਵਰਤਹਿ ਹਰਿ ਦੁਆਰੇ ॥

Sath Bachan Varathehi Har Dhuaarae ||

सति बचन वरतहि हरि दुआरे ॥

These words shall be true in the Court of the Lord.

37074 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਜੈਸਾ ਕਰੇ ਸੁ ਤੈਸਾ ਪਾਏ ॥

Jaisaa Karae S Thaisaa Paaeae ||

जैसा करे सु तैसा पाए ॥

As you plant, so shall you harvest.

37075 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਅਭਿਮਾਨੀ ਕੀ ਜੜ ਸਰਪਰ ਜਾਏ ॥੭॥

Abhimaanee Kee Jarr Sarapar Jaaeae ||7||

अभिमानी की जड़ सरपर जाए ॥७॥

The proud, egotistical person will surely be uprooted. ||7||

37076 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਨੀਧਰਿਆ ਸਤਿਗੁਰ ਧਰ ਤੇਰੀ ॥

Needhhariaa Sathigur Dhhar Thaeree ||

नीधरिआ सतिगुर धर तेरी ॥

O True Guru, You are the Support of the unsupported.

37077 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਕਰਿ ਕਿਰਪਾ ਰਾਖਹੁ ਜਨ ਕੇਰੀ ॥

Kar Kirapaa Raakhahu Jan Kaeree ||

करि किरपा राखहु जन केरी ॥

Be merciful, and save Your humble servant.

37078 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥

Kahu Naanak This Gur Balihaaree ||

कहु नानक तिसु गुर बलिहारी ॥

Says Nanak, I am a sacrifice to the Guru;

37079 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੯
Raag Gond Guru Arjan Dev


ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥

Jaa Kai Simaran Paij Savaaree ||8||1||29||

जा कै सिमरनि पैज सवारी ॥८॥१॥२९॥

Remembering Him in meditation, my honor has been saved. ||8||1||29||

37080 ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੯
Raag Gond Guru Arjan Dev


       


Goto Ang
Displaying Ang 869 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/869
© 2004 - 2017. Gateway to Sikhism All rights reserved.