SearchGurbani.com

Sri Guru Granth Sahib

       


Goto Ang
Displaying Ang 894 of 1430 - Sri Guru Granth Sahib
Begin Back Next Last

ਸੁੰਨ ਸਮਾਧਿ ਗੁਫਾ ਤਹ ਆਸਨੁ ॥

Sunn Samaadhh Gufaa Theh Aasan ||

सुंन समाधि गुफा तह आसनु ॥

They sit there, in the cave of deep Samaadhi;

38255 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev


ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥

Kaeval Breham Pooran Theh Baasan ||

केवल ब्रहम पूरन तह बासनु ॥

The unique, perfect Lord God dwells there.

38256 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev


ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥

Bhagath Sang Prabh Gosatt Karath ||

भगत संगि प्रभु गोसटि करत ॥

God holds conversations with His devotees.

38257 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev


ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥

Theh Harakh N Sog N Janam N Marath ||3||

तह हरख न सोग न जनम न मरत ॥३॥

There is no pleasure or pain, no birth or death there. ||3||

38258 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev


ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥

Kar Kirapaa Jis Aap Dhivaaeiaa ||

करि किरपा जिसु आपि दिवाइआ ॥

One whom the Lord Himself blesses with His Mercy,

38259 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev


ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥

Saadhhasang Thin Har Dhhan Paaeiaa ||

साधसंगि तिनि हरि धनु पाइआ ॥

Obtains the Lord's wealth in the Saadh Sangat, the Company of the Holy.

38260 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev


ਦਇਆਲ ਪੁਰਖ ਨਾਨਕ ਅਰਦਾਸਿ ॥

Dhaeiaal Purakh Naanak Aradhaas ||

दइआल पुरख नानक अरदासि ॥

Nanak prays to the merciful Primal Lord;

38261 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev


ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥

Har Maeree Varathan Har Maeree Raas ||4||24||35||

हरि मेरी वरतणि हरि मेरी रासि ॥४॥२४॥३५॥

The Lord is my merchandise, and the Lord is my capital. ||4||24||35||

38262 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev


ਰਾਮਕਲੀ ਮਹਲਾ ੫ ॥

Raamakalee Mehalaa 5 ||

रामकली महला ५ ॥

Raamkalee, Fifth Mehl:

38263 ਪੰ. ੪


ਮਹਿਮਾ ਨ ਜਾਨਹਿ ਬੇਦ ॥

Mehimaa N Jaanehi Baedh ||

महिमा न जानहि बेद ॥

The Vedas do not know His greatness.

38264 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev


ਬ੍ਰਹਮੇ ਨਹੀ ਜਾਨਹਿ ਭੇਦ ॥

Brehamae Nehee Jaanehi Bhaedh ||

ब्रहमे नही जानहि भेद ॥

Brahma does not know His mystery.

38265 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev


ਅਵਤਾਰ ਨ ਜਾਨਹਿ ਅੰਤੁ ॥

Avathaar N Jaanehi Anth ||

अवतार न जानहि अंतु ॥

Incarnated beings do not know His limit.

38266 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev


ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥

Paramaesar Paarabreham Baeanth ||1||

परमेसरु पारब्रहम बेअंतु ॥१॥

The Transcendent Lord, the Supreme Lord God, is infinite. ||1||

38267 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev


ਅਪਨੀ ਗਤਿ ਆਪਿ ਜਾਨੈ ॥

Apanee Gath Aap Jaanai ||

अपनी गति आपि जानै ॥

Only He Himself knows His own state.

38268 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev


ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥

Sun Sun Avar Vakhaanai ||1|| Rehaao ||

सुणि सुणि अवर वखानै ॥१॥ रहाउ ॥

Others speak of Him only by hearsay. ||1||Pause||

38269 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev


ਸੰਕਰਾ ਨਹੀ ਜਾਨਹਿ ਭੇਵ ॥

Sankaraa Nehee Jaanehi Bhaev ||

संकरा नही जानहि भेव ॥

Shiva does not know His mystery.

38270 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev


ਖੋਜਤ ਹਾਰੇ ਦੇਵ ॥

Khojath Haarae Dhaev ||

खोजत हारे देव ॥

The gods gave grown weary of searching for Him.

38271 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev


ਦੇਵੀਆ ਨਹੀ ਜਾਨੈ ਮਰਮ ॥

Dhaeveeaa Nehee Jaanai Maram ||

देवीआ नही जानै मरम ॥

The goddesses do not know His mystery.

38272 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev


ਸਭ ਊਪਰਿ ਅਲਖ ਪਾਰਬ੍ਰਹਮ ॥੨॥

Sabh Oopar Alakh Paarabreham ||2||

सभ ऊपरि अलख पारब्रहम ॥२॥

Above all is the unseen, Supreme Lord God. ||2||

38273 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev


ਅਪਨੈ ਰੰਗਿ ਕਰਤਾ ਕੇਲ ॥

Apanai Rang Karathaa Kael ||

अपनै रंगि करता केल ॥

The Creator Lord plays His own plays.

38274 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev


ਆਪਿ ਬਿਛੋਰੈ ਆਪੇ ਮੇਲ ॥

Aap Bishhorai Aapae Mael ||

आपि बिछोरै आपे मेल ॥

He Himself separates, and He Himself unites.

38275 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev


ਇਕਿ ਭਰਮੇ ਇਕਿ ਭਗਤੀ ਲਾਏ ॥

Eik Bharamae Eik Bhagathee Laaeae ||

इकि भरमे इकि भगती लाए ॥

Some wander around, while others are linked to His devotional worship.

38276 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev


ਅਪਣਾ ਕੀਆ ਆਪਿ ਜਣਾਏ ॥੩॥

Apanaa Keeaa Aap Janaaeae ||3||

अपणा कीआ आपि जणाए ॥३॥

By His actions, He makes Himself known. ||3||

38277 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev


ਸੰਤਨ ਕੀ ਸੁਣਿ ਸਾਚੀ ਸਾਖੀ ॥

Santhan Kee Sun Saachee Saakhee ||

संतन की सुणि साची साखी ॥

Listen to the true story of the Saints.

38278 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev


ਸੋ ਬੋਲਹਿ ਜੋ ਪੇਖਹਿ ਆਖੀ ॥

So Bolehi Jo Paekhehi Aakhee ||

सो बोलहि जो पेखहि आखी ॥

They speak only of what they see with their eyes.

38279 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev


ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥

Nehee Laep This Punn N Paap ||

नही लेपु तिसु पुंनि न पापि ॥

He is not involved with virtue or vice.

38280 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev


ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥

Naanak Kaa Prabh Aapae Aap ||4||25||36||

नानक का प्रभु आपे आपि ॥४॥२५॥३६॥

Nanak's God is Himself all-in-all. ||4||25||36||

38281 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੯
Raag Raamkali Guru Arjan Dev


ਰਾਮਕਲੀ ਮਹਲਾ ੫ ॥

Raamakalee Mehalaa 5 ||

रामकली महला ५ ॥

Raamkalee, Fifth Mehl:

38282 ਪੰ. ੯


ਕਿਛਹੂ ਕਾਜੁ ਨ ਕੀਓ ਜਾਨਿ ॥

Kishhehoo Kaaj N Keeou Jaan ||

किछहू काजु न कीओ जानि ॥

I have not tried to do anything through knowledge.

38283 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੯
Raag Raamkali Guru Arjan Dev


ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

Surath Math Naahee Kishh Giaan ||

सुरति मति नाही किछु गिआनि ॥

I have no knowledge, intelligence or spiritual wisdom.

38284 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev


ਜਾਪ ਤਾਪ ਸੀਲ ਨਹੀ ਧਰਮ ॥

Jaap Thaap Seel Nehee Dhharam ||

जाप ताप सील नही धरम ॥

I have not practiced chanting, deep meditation, humility or righteousness.

38285 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev


ਕਿਛੂ ਨ ਜਾਨਉ ਕੈਸਾ ਕਰਮ ॥੧॥

Kishhoo N Jaano Kaisaa Karam ||1||

किछू न जानउ कैसा करम ॥१॥

I know nothing of such good karma. ||1||

38286 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev


ਠਾਕੁਰ ਪ੍ਰੀਤਮ ਪ੍ਰਭ ਮੇਰੇ ॥

Thaakur Preetham Prabh Maerae ||

ठाकुर प्रीतम प्रभ मेरे ॥

O my Beloved God, my Lord and Master,

38287 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੧
Raag Raamkali Guru Arjan Dev


ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥

Thujh Bin Dhoojaa Avar N Koee Bhooleh Chookeh Prabh Thaerae ||1|| Rehaao ||

तुझ बिनु दूजा अवरु न कोई भूलह चूकह प्रभ तेरे ॥१॥ रहाउ ॥

There is none other than You. Even though I wander and make mistakes, I am still Yours, God. ||1||Pause||

38288 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੧
Raag Raamkali Guru Arjan Dev


ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥

Ridhh N Budhh N Sidhh Pragaas ||

रिधि न बुधि न सिधि प्रगासु ॥

I have no wealth, no intelligence, no miraculous spiritual powers; I am not enlightened.

38289 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev


ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

Bikhai Biaadhh Kae Gaav Mehi Baas ||

बिखै बिआधि के गाव महि बासु ॥

I dwell in the village of corruption and sickness.

38290 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev


ਕਰਣਹਾਰ ਮੇਰੇ ਪ੍ਰਭ ਏਕ ॥

Karanehaar Maerae Prabh Eaek ||

करणहार मेरे प्रभ एक ॥

O my One Creator Lord God,

38291 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev


ਨਾਮ ਤੇਰੇ ਕੀ ਮਨ ਮਹਿ ਟੇਕ ॥੨॥

Naam Thaerae Kee Man Mehi Ttaek ||2||

नाम तेरे की मन महि टेक ॥२॥

Your Name is the support of my mind. ||2||

38292 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev


ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥

Sun Sun Jeevo Man Eihu Bisraam ||

सुणि सुणि जीवउ मनि इहु बिस्रामु ॥

Hearing, hearing Your Name, I live; this is my mind's consolation.

38293 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev


ਪਾਪ ਖੰਡਨ ਪ੍ਰਭ ਤੇਰੋ ਨਾਮੁ ॥

Paap Khanddan Prabh Thaero Naam ||

पाप खंडन प्रभ तेरो नामु ॥

Your Name, God, is the Destroyer of sins.

38294 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev


ਤੂ ਅਗਨਤੁ ਜੀਅ ਕਾ ਦਾਤਾ ॥

Thoo Aganath Jeea Kaa Dhaathaa ||

तू अगनतु जीअ का दाता ॥

You, O Limitless Lord, are the Giver of the soul.

38295 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev


ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥

Jisehi Janaavehi Thin Thoo Jaathaa ||3||

जिसहि जणावहि तिनि तू जाता ॥३॥

He alone knows You, unto whom You reveal Yourself. ||3||

38296 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੪
Raag Raamkali Guru Arjan Dev


ਜੋ ਉਪਾਇਓ ਤਿਸੁ ਤੇਰੀ ਆਸ ॥

Jo Oupaaeiou This Thaeree Aas ||

जो उपाइओ तिसु तेरी आस ॥

Whoever has been created, rests his hopes in You.

38297 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੪
Raag Raamkali Guru Arjan Dev


ਸਗਲ ਅਰਾਧਹਿ ਪ੍ਰਭ ਗੁਣਤਾਸ ॥

Sagal Araadhhehi Prabh Gunathaas ||

सगल अराधहि प्रभ गुणतास ॥

All worship and adore You, God, O treasure of excellence.

38298 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev


ਨਾਨਕ ਦਾਸ ਤੇਰੈ ਕੁਰਬਾਣੁ ॥

Naanak Dhaas Thaerai Kurabaan ||

नानक दास तेरै कुरबाणु ॥

Slave Nanak is a sacrifice to You.

38299 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev


ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

Baeanth Saahib Maeraa Miharavaan ||4||26||37||

बेअंत साहिबु मेरा मिहरवाणु ॥४॥२६॥३७॥

My merciful Lord and Master is infinite. ||4||26||37||

38300 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev


ਰਾਮਕਲੀ ਮਹਲਾ ੫ ॥

Raamakalee Mehalaa 5 ||

रामकली महला ५ ॥

Raamkalee, Fifth Mehl:

38301 ਪੰ. ੧੬


ਰਾਖਨਹਾਰ ਦਇਆਲ ॥

Raakhanehaar Dhaeiaal ||

राखनहार दइआल ॥

The Savior Lord is merciful.

38302 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੬
Raag Raamkali Guru Arjan Dev


ਕੋਟਿ ਭਵ ਖੰਡੇ ਨਿਮਖ ਖਿਆਲ ॥

Kott Bhav Khanddae Nimakh Khiaal ||

कोटि भव खंडे निमख खिआल ॥

Millions of incarnations are eradicated in an instant, contemplating the Lord.

38303 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੬
Raag Raamkali Guru Arjan Dev


ਸਗਲ ਅਰਾਧਹਿ ਜੰਤ ॥

Sagal Araadhhehi Janth ||

सगल अराधहि जंत ॥

All beings worship and adore Him.

38304 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev


ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥

Mileeai Prabh Gur Mil Manth ||1||

मिलीऐ प्रभ गुर मिलि मंत ॥१॥

Receiving the Guru's Mantra, one meets God. ||1||

38305 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev


ਜੀਅਨ ਕੋ ਦਾਤਾ ਮੇਰਾ ਪ੍ਰਭੁ ॥

Jeean Ko Dhaathaa Maeraa Prabh ||

जीअन को दाता मेरा प्रभु ॥

My God is the Giver of souls.

38306 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev


ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥

Pooran Paramaesur Suaamee Ghatt Ghatt Raathaa Maeraa Prabh ||1|| Rehaao ||

पूरन परमेसुर सुआमी घटि घटि राता मेरा प्रभु ॥१॥ रहाउ ॥

The Perfect Transcendent Lord Master, my God, imbues each and every heart. ||1||Pause||

38307 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev


ਤਾ ਕੀ ਗਹੀ ਮਨ ਓਟ ॥

Thaa Kee Gehee Man Outt ||

ता की गही मन ओट ॥

My mind has grasped His Support.

38308 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੮
Raag Raamkali Guru Arjan Dev


ਬੰਧਨ ਤੇ ਹੋਈ ਛੋਟ ॥

Bandhhan Thae Hoee Shhott ||

बंधन ते होई छोट ॥

My bonds have been shattered.

38309 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੮
Raag Raamkali Guru Arjan Dev


ਹਿਰਦੈ ਜਪਿ ਪਰਮਾਨੰਦ ॥

Hiradhai Jap Paramaanandh ||

हिरदै जपि परमानंद ॥

Within my heart, I meditate on the Lord, the embodiment of supreme bliss.

38310 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev


ਮਨ ਮਾਹਿ ਭਏ ਅਨੰਦ ॥੨॥

Man Maahi Bheae Anandh ||2||

मन माहि भए अनंद ॥२॥

My mind is filled with ecstasy. ||2||

38311 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev


ਤਾਰਣ ਤਰਣ ਹਰਿ ਸਰਣ ॥

Thaaran Tharan Har Saran ||

तारण तरण हरि सरण ॥

The Lord's Sanctuary is the boat to carry us across.

38312 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev


ਜੀਵਨ ਰੂਪ ਹਰਿ ਚਰਣ ॥

Jeevan Roop Har Charan ||

जीवन रूप हरि चरण ॥

The Lord's Feet are the embodiment of life itself.

38313 ਰਾਮਕਲੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev


       


Goto Ang
Displaying Ang 894 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/894
© 2004 - 2013. Gateway to Sikhism All rights reserved.