SearchGurbani.com

Sri Guru Granth Sahib

       


Goto Ang
Displaying Ang 919 of 1430 - Sri Guru Granth Sahib
Begin Back Next Last

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥

Gur Parasaadhee Jinee Aap Thajiaa Har Vaasanaa Samaanee ||

गुर परसादी जिनी आपु तजिआ हरि वासना समाणी ॥

By Guru's Grace, they shed their selfishness and conceit; their hopes are merged in the Lord.

39394 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧
Raag Raamkali Guru Amar Das


ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥

Kehai Naanak Chaal Bhagathaa Jugahu Jug Niraalee ||14||

कहै नानकु चाल भगता जुगहु जुगु निराली ॥१४॥

Says Nanak, the lifestyle of the devotees, in each and every age, is unique and distinct. ||14||

39395 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧
Raag Raamkali Guru Amar Das


ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

Jio Thoo Chalaaeihi Thiv Chaleh Suaamee Hor Kiaa Jaanaa Gun Thaerae ||

जिउ तू चलाइहि तिव चलह सुआमी होरु किआ जाणा गुण तेरे ॥

As You make me walk, so do I walk, O my Lord and Master; what else do I know of Your Glorious Virtues?

39396 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੨
Raag Raamkali Guru Amar Das


ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥

Jiv Thoo Chalaaeihi Thivai Chaleh Jinaa Maarag Paavehae ||

जिव तू चलाइहि तिवै चलह जिना मारगि पावहे ॥

As You cause them to walk, they walk - You have placed them on the Path.

39397 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੨
Raag Raamkali Guru Amar Das


ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥

Kar Kirapaa Jin Naam Laaeihi S Har Har Sadhaa Dhhiaavehae ||

करि किरपा जिन नामि लाइहि सि हरि हरि सदा धिआवहे ॥

In Your Mercy, You attach them to the Naam; they meditate forever on the Lord, Har, Har.

39398 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੩
Raag Raamkali Guru Amar Das


ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥

Jis No Kathhaa Sunaaeihi Aapanee S Guradhuaarai Sukh Paavehae ||

जिस नो कथा सुणाइहि आपणी सि गुरदुआरै सुखु पावहे ॥

Those whom You cause to listen to Your sermon, find peace in the Gurdwara, the Guru's Gate.

39399 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੩
Raag Raamkali Guru Amar Das


ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥

Kehai Naanak Sachae Saahib Jio Bhaavai Thivai Chalaavehae ||15||

कहै नानकु सचे साहिब जिउ भावै तिवै चलावहे ॥१५॥

Says Nanak, O my True Lord and Master, you make us walk according to Your Will. ||15||

39400 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੪
Raag Raamkali Guru Amar Das


ਏਹੁ ਸੋਹਿਲਾ ਸਬਦੁ ਸੁਹਾਵਾ ॥

Eaehu Sohilaa Sabadh Suhaavaa ||

एहु सोहिला सबदु सुहावा ॥

This song of praise is the Shabad, the most beautiful Word of God.

39401 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das


ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥

Sabadho Suhaavaa Sadhaa Sohilaa Sathiguroo Sunaaeiaa ||

सबदो सुहावा सदा सोहिला सतिगुरू सुणाइआ ॥

This beauteous Shabad is the everlasting song of praise, spoken by the True Guru.

39402 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das


ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥

Eaehu Thin Kai Mann Vasiaa Jin Dhhurahu Likhiaa Aaeiaa ||

एहु तिन कै मंनि वसिआ जिन धुरहु लिखिआ आइआ ॥

This is enshrined in the minds of those who are so pre-destined by the Lord.

39403 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das


ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥

Eik Firehi Ghanaerae Karehi Galaa Galee Kinai N Paaeiaa ||

इकि फिरहि घनेरे करहि गला गली किनै न पाइआ ॥

Some wander around, babbling on and on, but none obtain Him by babbling.

39404 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੬
Raag Raamkali Guru Amar Das


ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥

Kehai Naanak Sabadh Sohilaa Sathiguroo Sunaaeiaa ||16||

कहै नानकु सबदु सोहिला सतिगुरू सुणाइआ ॥१६॥

Says Nanak, the Shabad, this song of praise, has been spoken by the True Guru. ||16||

39405 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੭
Raag Raamkali Guru Amar Das


ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥

Pavith Hoeae Sae Janaa Jinee Har Dhhiaaeiaa ||

पवितु होए से जना जिनी हरि धिआइआ ॥

Those humble beings who meditate on the Lord become pure.

39406 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੭
Raag Raamkali Guru Amar Das


ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥

Har Dhhiaaeiaa Pavith Hoeae Guramukh Jinee Dhhiaaeiaa ||

हरि धिआइआ पवितु होए गुरमुखि जिनी धिआइआ ॥

Meditating on the Lord, they become pure; as Gurmukh, they meditate on Him.

39407 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੮
Raag Raamkali Guru Amar Das


ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥

Pavith Maathaa Pithaa Kuttanb Sehith Sio Pavith Sangath Sabaaeeaa ||

पवितु माता पिता कुट्मब सहित सिउ पवितु संगति सबाईआ ॥

They are pure, along with their mothers, fathers, family and friends; all their companions are pure as well.

39408 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੮
Raag Raamkali Guru Amar Das


ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥

Kehadhae Pavith Sunadhae Pavith Sae Pavith Jinee Mann Vasaaeiaa ||

कहदे पवितु सुणदे पवितु से पवितु जिनी मंनि वसाइआ ॥

Pure are those who speak, and pure are those who listen; those who enshrine it within their minds are pure.

39409 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੯
Raag Raamkali Guru Amar Das


ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

Kehai Naanak Sae Pavith Jinee Guramukh Har Har Dhhiaaeiaa ||17||

कहै नानकु से पवितु जिनी गुरमुखि हरि हरि धिआइआ ॥१७॥

Says Nanak, pure and holy are those who, as Gurmukh, meditate on the Lord, Har, Har. ||17||

39410 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੯
Raag Raamkali Guru Amar Das


ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥

Karamee Sehaj N Oopajai Vin Sehajai Sehasaa N Jaae ||

करमी सहजु न ऊपजै विणु सहजै सहसा न जाइ ॥

By religious rituals, intuitive poise is not found; without intuitive poise, skepticism does not depart.

39411 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੦
Raag Raamkali Guru Amar Das


ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥

Neh Jaae Sehasaa Kithai Sanjam Rehae Karam Kamaaeae ||

नह जाइ सहसा कितै संजमि रहे करम कमाए ॥

Skepticism does not depart by contrived actions; everybody is tired of performing these rituals.

39412 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੦
Raag Raamkali Guru Amar Das


ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥

Sehasai Jeeo Maleen Hai Kith Sanjam Dhhothaa Jaaeae ||

सहसै जीउ मलीणु है कितु संजमि धोता जाए ॥

The soul is polluted by skepticism; how can it be cleansed?

39413 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੧
Raag Raamkali Guru Amar Das


ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥

Mann Dhhovahu Sabadh Laagahu Har Sio Rehahu Chith Laae ||

मंनु धोवहु सबदि लागहु हरि सिउ रहहु चितु लाइ ॥

Wash your mind by attaching it to the Shabad, and keep your consciousness focused on the Lord.

39414 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੧
Raag Raamkali Guru Amar Das


ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥

Kehai Naanak Gur Parasaadhee Sehaj Oupajai Eihu Sehasaa Eiv Jaae ||18||

कहै नानकु गुर परसादी सहजु उपजै इहु सहसा इव जाइ ॥१८॥

Says Nanak, by Guru's Grace, intuitive poise is produced, and this skepticism is dispelled. ||18||

39415 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੨
Raag Raamkali Guru Amar Das


ਜੀਅਹੁ ਮੈਲੇ ਬਾਹਰਹੁ ਨਿਰਮਲ ॥

Jeeahu Mailae Baaharahu Niramal ||

जीअहु मैले बाहरहु निरमल ॥

Inwardly polluted, and outwardly pure.

39416 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੩
Raag Raamkali Guru Amar Das


ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥

Baaharahu Niramal Jeeahu Th Mailae Thinee Janam Jooai Haariaa ||

बाहरहु निरमल जीअहु त मैले तिनी जनमु जूऐ हारिआ ॥

Those who are outwardly pure and yet polluted within, lose their lives in the gamble.

39417 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੩
Raag Raamkali Guru Amar Das


ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥

Eaeh Thisanaa Vaddaa Rog Lagaa Maran Manahu Visaariaa ||

एह तिसना वडा रोगु लगा मरणु मनहु विसारिआ ॥

They contract this terrible disease of desire, and in their minds, they forget about dying.

39418 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੪
Raag Raamkali Guru Amar Das


ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥

Vaedhaa Mehi Naam Outham So Sunehi Naahee Firehi Jio Baethaaliaa ||

वेदा महि नामु उतमु सो सुणहि नाही फिरहि जिउ बेतालिआ ॥

In the Vedas, the ultimate objective is the Naam, the Name of the Lord; but they do not hear this, and they wander around like demons.

39419 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੪
Raag Raamkali Guru Amar Das


ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥

Kehai Naanak Jin Sach Thajiaa Koorrae Laagae Thinee Janam Jooai Haariaa ||19||

कहै नानकु जिन सचु तजिआ कूड़े लागे तिनी जनमु जूऐ हारिआ ॥१९॥

Says Nanak, those who forsake Truth and cling to falsehood, lose their lives in the gamble. ||19||

39420 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੫
Raag Raamkali Guru Amar Das


ਜੀਅਹੁ ਨਿਰਮਲ ਬਾਹਰਹੁ ਨਿਰਮਲ ॥

Jeeahu Niramal Baaharahu Niramal ||

जीअहु निरमल बाहरहु निरमल ॥

Inwardly pure, and outwardly pure.

39421 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੫
Raag Raamkali Guru Amar Das


ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥

Baaharahu Th Niramal Jeeahu Niramal Sathigur Thae Karanee Kamaanee ||

बाहरहु त निरमल जीअहु निरमल सतिगुर ते करणी कमाणी ॥

Those who are outwardly pure and also pure within, through the Guru, perform good deeds.

39422 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੬
Raag Raamkali Guru Amar Das


ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥

Koorr Kee Soe Pahuchai Naahee Manasaa Sach Samaanee ||

कूड़ की सोइ पहुचै नाही मनसा सचि समाणी ॥

Not even an iota of falsehood touches them; their hopes are absorbed in the Truth.

39423 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੬
Raag Raamkali Guru Amar Das


ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥

Janam Rathan Jinee Khattiaa Bhalae Sae Vanajaarae ||

जनमु रतनु जिनी खटिआ भले से वणजारे ॥

Those who earn the jewel of this human life, are the most excellent of merchants.

39424 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੭
Raag Raamkali Guru Amar Das


ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥

Kehai Naanak Jin Mann Niramal Sadhaa Rehehi Gur Naalae ||20||

कहै नानकु जिन मंनु निरमलु सदा रहहि गुर नाले ॥२०॥

Says Nanak, those whose minds are pure, abide with the Guru forever. ||20||

39425 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੭
Raag Raamkali Guru Amar Das


ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥

Jae Ko Sikh Guroo Saethee Sanamukh Hovai ||

जे को सिखु गुरू सेती सनमुखु होवै ॥

If a Sikh turns to the Guru with sincere faith, as sunmukh

39426 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੮
Raag Raamkali Guru Amar Das


ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥

Hovai Th Sanamukh Sikh Koee Jeeahu Rehai Gur Naalae ||

होवै त सनमुखु सिखु कोई जीअहु रहै गुर नाले ॥

If a Sikh turns to the Guru with sincere faith, as sunmukh, his soul abides with the Guru.

39427 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੮
Raag Raamkali Guru Amar Das


ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥

Gur Kae Charan Hiradhai Dhhiaaeae Anthar Aathamai Samaalae ||

गुर के चरन हिरदै धिआए अंतर आतमै समाले ॥

Within his heart, he meditates on the lotus feet of the Guru; deep within his soul, he contemplates Him.

39428 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੯
Raag Raamkali Guru Amar Das


ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥

Aap Shhadd Sadhaa Rehai Paranai Gur Bin Avar N Jaanai Koeae ||

आपु छडि सदा रहै परणै गुर बिनु अवरु न जाणै कोए ॥

Renouncing selfishness and conceit, he remains always on the side of the Guru; he does not know anyone except the Guru.

39429 ਰਾਮਕਲੀ ਅਨੰਦ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੯
Raag Raamkali Guru Amar Das


       


Goto Ang
Displaying Ang 919 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/919
© 2004 - 2013. Gateway to Sikhism All rights reserved.