SearchGurbani.com

Sri Guru Granth Sahib

       


Goto Ang
Displaying Ang 960 of 1430 - Sri Guru Granth Sahib
Begin Back Next Last

ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥

Jan Naanak Mangai Dhaan Eik Dhaehu Dharas Man Piaar ||2||

जनु नानकु मंगै दानु इकु देहु दरसु मनि पिआरु ॥२॥

Servant Nanak begs for this one gift: please bless me, Lord, with the Blessed Vision of Your Darshan; my mind is in love with You. ||2||

41216 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧
Raag Raamkali Guru Arjan Dev


ਪਉੜੀ ॥

Pourree ||

पउड़ी ॥

Pauree:

41217 ਪੰ. ੧


ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥

Jis Thoo Aavehi Chith This No Sadhaa Sukh ||

जिसु तू आवहि चिति तिस नो सदा सुख ॥

One who is conscious of You finds everlasting peace.

41218 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥

Jis Thoo Aavehi Chith This Jam Naahi Dhukh ||

जिसु तू आवहि चिति तिसु जम नाहि दुख ॥

One who is conscious of You does not suffer at the hands of the Messenger of Death.

41219 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੨
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥

Jis Thoo Aavehi Chith This K Kaarriaa ||

जिसु तू आवहि चिति तिसु कि काड़िआ ॥

One who is conscious of You is not anxious.

41220 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੨
Raag Raamkali Guru Arjan Dev


ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥

Jis Dhaa Karathaa Mithra Sabh Kaaj Savaariaa ||

जिस दा करता मित्रु सभि काज सवारिआ ॥

One who has the Creator as his Friend - all his affairs are resolved.

41221 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥

Jis Thoo Aavehi Chith So Paravaan Jan ||

जिसु तू आवहि चिति सो परवाणु जनु ॥

One who is conscious of You is renowned and respected.

41222 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥

Jis Thoo Aavehi Chith Bahuthaa This Dhhan ||

जिसु तू आवहि चिति बहुता तिसु धनु ॥

One who is conscious of You becomes very wealthy.

41223 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥

Jis Thoo Aavehi Chith So Vadd Paravaariaa ||

जिसु तू आवहि चिति सो वड परवारिआ ॥

One who is conscious of You has a great family.

41224 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੪
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥

Jis Thoo Aavehi Chith Thin Kul Oudhhaariaa ||6||

जिसु तू आवहि चिति तिनि कुल उधारिआ ॥६॥

One who is conscious of You saves his ancestors. ||6||

41225 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੪
Raag Raamkali Guru Arjan Dev


ਸਲੋਕ ਮਃ ੫ ॥

Salok Ma 5 ||

सलोक मः ५ ॥

Shalok, Fifth Mehl:

41226 ਪੰ. ੫


ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥

Andharahu Annaa Baaharahu Annaa Koorree Koorree Gaavai ||

अंदरहु अंना बाहरहु अंना कूड़ी कूड़ी गावै ॥

Blind inwardly, and blind outwardly, he sings falsely, falsely.

41227 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੫
Raag Raamkali Guru Arjan Dev


ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥

Dhaehee Dhhovai Chakr Banaaeae Maaeiaa No Bahu Dhhaavai ||

देही धोवै चक्र बणाए माइआ नो बहु धावै ॥

He washes his body, and draws ritual marks on it, and totally runs after wealth.

41228 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੫
Raag Raamkali Guru Arjan Dev


ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥

Andhar Mail N Outharai Houmai Fir Fir Aavai Jaavai ||

अंदरि मैलु न उतरै हउमै फिरि फिरि आवै जावै ॥

But the filth of his egotism is not removed from within, and over and over again, he comes and goes in reincarnation.

41229 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੬
Raag Raamkali Guru Arjan Dev


ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥

Neenadh Viaapiaa Kaam Santhaapiaa Mukhahu Har Har Kehaavai ||

नींद विआपिआ कामि संतापिआ मुखहु हरि हरि कहावै ॥

Engulfed in sleep, and tormented by frustrated sexual desire, he chants the Lord's Name with his mouth.

41230 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੬
Raag Raamkali Guru Arjan Dev


ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥

Baisano Naam Karam Ho Jugathaa Thuh Kuttae Kiaa Fal Paavai ||

बैसनो नामु करम हउ जुगता तुह कुटे किआ फलु पावै ॥

He is called a Vaishnav, but he is bound to deeds of egotism; by threshing only husks, what rewards can be obtained?

41231 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੭
Raag Raamkali Guru Arjan Dev


ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥

Hansaa Vich Baithaa Bag N Banee Nith Baithaa Mashhee No Thaar Laavai ||

हंसा विचि बैठा बगु न बणई नित बैठा मछी नो तार लावै ॥

Sitting among the swans, the crane does not become one of them; sitting there, he keeps staring at the fish.

41232 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੭
Raag Raamkali Guru Arjan Dev


ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥

Jaa Hans Sabhaa Veechaar Kar Dhaekhan Thaa Bagaa Naal Jorr Kadhae N Aavai ||

जा हंस सभा वीचारु करि देखनि ता बगा नालि जोड़ु कदे न आवै ॥

And when the gathering of swans looks and sees, they realize that they can never form an alliance with the crane.

41233 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੮
Raag Raamkali Guru Arjan Dev


ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥

Hansaa Heeraa Mothee Chuganaa Bag Ddaddaa Bhaalan Jaavai ||

हंसा हीरा मोती चुगणा बगु डडा भालण जावै ॥

The swans peck at the diamonds and pearls, while the crane chases after frogs.

41234 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੯
Raag Raamkali Guru Arjan Dev


ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥

Ouddariaa Vaechaaraa Bagulaa Math Hovai Mannj Lakhaavai ||

उडरिआ वेचारा बगुला मतु होवै मंञु लखावै ॥

The poor crane flies away, so that his secret will not be exposed.

41235 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੯
Raag Raamkali Guru Arjan Dev


ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥

Jith Ko Laaeiaa Thith Hee Laagaa Kis Dhos Dhichai Jaa Har Eaevai Bhaavai ||

जितु को लाइआ तित ही लागा किसु दोसु दिचै जा हरि एवै भावै ॥

Whatever the Lord attaches one to, to that he is attached. Who is to blame, when the Lord wills it so?

41236 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੦
Raag Raamkali Guru Arjan Dev


ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥

Sathigur Saravar Rathanee Bharapoorae Jis Praapath So Paavai ||

सतिगुरु सरवरु रतनी भरपूरे जिसु प्रापति सो पावै ॥

The True Guru is the lake, overflowing with pearls. One who meets the True Guru obtains them.

41237 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੦
Raag Raamkali Guru Arjan Dev


ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥

Sikh Hans Saravar Eikathae Hoeae Sathigur Kai Hukamaavai ||

सिख हंस सरवरि इकठे होए सतिगुर कै हुकमावै ॥

The Sikh-swans gather at the lake, according to the Will of the True Guru.

41238 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੧
Raag Raamkali Guru Arjan Dev


ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥

Rathan Padhaarathh Maanak Saravar Bharapoorae Khaae Kharach Rehae Thott N Aavai ||

रतन पदारथ माणक सरवरि भरपूरे खाइ खरचि रहे तोटि न आवै ॥

The lake is filled with the wealth of these jewels and pearls; they are spent and consumed, but they never run out.

41239 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੧
Raag Raamkali Guru Arjan Dev


ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥

Saravar Hans Dhoor N Hoee Karathae Eaevai Bhaavai ||

सरवर हंसु दूरि न होई करते एवै भावै ॥

The swan never leaves the lake; such is the Pleasure of the Creator's Will.

41240 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੨
Raag Raamkali Guru Arjan Dev


ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥

Jan Naanak Jis Dhai Masathak Bhaag Dhhur Likhiaa So Sikh Guroo Pehi Aavai ||

जन नानक जिस दै मसतकि भागु धुरि लिखिआ सो सिखु गुरू पहि आवै ॥

O servant Nanak, one who has such pre-ordained destiny inscribed upon his forehead - that Sikh comes to the Guru.

41241 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੨
Raag Raamkali Guru Arjan Dev


ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥

Aap Thariaa Kuttanb Sabh Thaarae Sabhaa Srisatt Shhaddaavai ||1||

आपि तरिआ कुट्मब सभि तारे सभा स्रिसटि छडावै ॥१॥

He saves himself, and saves all his generations as well; he emancipates the whole world. ||1||

41242 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੩
Raag Raamkali Guru Arjan Dev


ਮਃ ੫ ॥

Ma 5 ||

मः ५ ॥

Fifth Mehl:

41243 ਪੰ. ੧੪


ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥

Panddith Aakhaaeae Bahuthee Raahee Korarr Moth Jinaehaa ||

पंडितु आखाए बहुती राही कोरड़ मोठ जिनेहा ॥

He is called a Pandit, a religious scholar, and yet he wanders along many pathways. He is as hard as uncooked beans.

41244 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੪
Raag Raamkali Guru Arjan Dev


ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥

Andhar Mohu Nith Bharam Viaapiaa Thisattas Naahee Dhaehaa ||

अंदरि मोहु नित भरमि विआपिआ तिसटसि नाही देहा ॥

He is filled with attachment, and constantly engrossed in doubt; his body cannot hold still.

41245 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੪
Raag Raamkali Guru Arjan Dev


ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥

Koorree Aavai Koorree Jaavai Maaeiaa Kee Nith Johaa ||

कूड़ी आवै कूड़ी जावै माइआ की नित जोहा ॥

False is his coming, and false is his going; he is continually on the lookout for Maya.

41246 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੫
Raag Raamkali Guru Arjan Dev


ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥

Sach Kehai Thaa Shhoho Aavai Anthar Bahuthaa Rohaa ||

सचु कहै ता छोहो आवै अंतरि बहुता रोहा ॥

If someone speaks the truth, then he is aggravated; he is totally filled with anger.

41247 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੫
Raag Raamkali Guru Arjan Dev


ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥

Viaapiaa Dhuramath Kubudhh Kumoorraa Man Laagaa This Mohaa ||

विआपिआ दुरमति कुबुधि कुमूड़ा मनि लागा तिसु मोहा ॥

The evil fool is engrossed in evil-mindedness and false intellectualizations; his mind is attached to emotional attachment.

41248 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੬
Raag Raamkali Guru Arjan Dev


ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥

Thagai Saethee Thag Ral Aaeiaa Saathh Bh Eiko Jaehaa ||

ठगै सेती ठगु रलि आइआ साथु भि इको जेहा ॥

The deceiver abides with the five deceivers; it is a gathering of like minds.

41249 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੬
Raag Raamkali Guru Arjan Dev


ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥

Sathigur Saraaf Nadharee Vichadho Kadtai Thaan Ougharr Aaeiaa Lohaa ||

सतिगुरु सराफु नदरी विचदो कढै तां उघड़ि आइआ लोहा ॥

And when the Jeweller, the True Guru, appraises him, then he is exposed as mere iron.

41250 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੭
Raag Raamkali Guru Arjan Dev


ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥

Bahuthaeree Thhaaee Ralaae Ralaae Dhithaa Ougharriaa Parradhaa Agai Aae Khalohaa ||

बहुतेरी थाई रलाइ रलाइ दिता उघड़िआ पड़दा अगै आइ खलोहा ॥

Mixed and mingled with others, he was passed off as genuine in many places; but now, the veil has been lifted, and he stands naked before all.

41251 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੮
Raag Raamkali Guru Arjan Dev


ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥

Sathigur Kee Jae Saranee Aavai Fir Manoorahu Kanchan Hohaa ||

सतिगुर की जे सरणी आवै फिरि मनूरहु कंचनु होहा ॥

One who comes to the Sanctuary of the True Guru, shall be transformed from iron into gold.

41252 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੮
Raag Raamkali Guru Arjan Dev


ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥

Sathigur Niravair Puthr Sathr Samaanae Aougan Kattae Karae Sudhh Dhaehaa ||

सतिगुरु निरवैरु पुत्र सत्र समाने अउगण कटे करे सुधु देहा ॥

The True Guru has no anger or vengeance; He looks upon son and enemy alike. Removing faults and mistakes, He purifies the human body.

41253 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੯
Raag Raamkali Guru Arjan Dev


ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥

Naanak Jis Dhhur Masathak Hovai Likhiaa This Sathigur Naal Sanaehaa ||

नानक जिसु धुरि मसतकि होवै लिखिआ तिसु सतिगुर नालि सनेहा ॥

O Nanak, one who has such pre-ordained destiny inscribed upon his forehead, is in love with the True Guru.

41254 ਰਾਮਕਲੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੯
Raag Raamkali Guru Arjan Dev


       


Goto Ang
Displaying Ang 960 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/960
© 2004 - 2013. Gateway to Sikhism All rights reserved.