SearchGurbani.com

Sri Guru Granth Sahib

       


Goto Ang
Displaying Ang 968 of 1430 - Sri Guru Granth Sahib
Begin Back Next Last

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

So Ttikaa So Baihanaa Soee Dheebaan ||

सो टिका सो बैहणा सोई दीबाणु ॥

The same mark on the forehead, the same throne, and the same Royal Court.

41588 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧
Raag Raamkali Bhatt Satta & Balwand


ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥

Piyoo Dhaadhae Jaevihaa Pothaa Paravaan ||

पियू दादे जेविहा पोता परवाणु ॥

Just like the father and grandfather, the son is approved.

41589 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧
Raag Raamkali Bhatt Satta & Balwand


ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

Jin Baasak Naethrai Ghathiaa Kar Naehee Thaan || Jin Samundh Viroliaa Kar Maer Madhhaan ||

जिनि बासकु नेत्रै घतिआ करि नेही ताणु ॥जिनि समुंदु विरोलिआ करि मेरु मधाणु ॥

He took the thousand-headed serpent as his churning string, and with the force of devotional love, he churned the ocean of the world with his churning stick, the Sumayr mountain.

41590 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੨
Raag Raamkali Bhatt Satta & Balwand


ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

Choudheh Rathan Nikaalian Keethon Chaanaan ||

चउदह रतन निकालिअनु कीतोनु चानाणु ॥

He extracted the fourteen jewels, and brought forth the Divine Light.

41591 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੨
Raag Raamkali Bhatt Satta & Balwand


ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥

Ghorraa Keetho Sehaj Dhaa Jath Keeou Palaan ||

घोड़ा कीतो सहज दा जतु कीओ पलाणु ॥

He made intuition his horse, and chastity his saddle.

41592 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੩
Raag Raamkali Bhatt Satta & Balwand


ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥

Dhhanakh Charraaeiou Sath Dhaa Jas Handhaa Baan ||

धणखु चड़ाइओ सत दा जस हंदा बाणु ॥

He placed the arrow of the Lord's Praise in the bow of Truth.

41593 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੩
Raag Raamkali Bhatt Satta & Balwand


ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

Kal Vich Dhhoo Andhhaar Saa Charriaa Rai Bhaan ||

कलि विचि धू अंधारु सा चड़िआ रै भाणु ॥

In this Dark Age of Kali Yuga, there was only pitch darkness. Then, He rose like the sun to illuminate the darkness.

41594 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥

Sathahu Khaeth Jamaaeiou Sathahu Shhaavaan ||

सतहु खेतु जमाइओ सतहु छावाणु ॥

He farms the field of Truth, and spreads out the canopy of Truth.

41595 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥

Nith Rasoee Thaereeai Ghio Maidhaa Khaan ||

नित रसोई तेरीऐ घिउ मैदा खाणु ॥

Your kitchen always has ghee and flour to eat.

41596 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥

Chaarae Kunddaan Sujheeous Man Mehi Sabadh Paravaan ||

चारे कुंडां सुझीओसु मन महि सबदु परवाणु ॥

You understand the four corners of the universe; in your mind, the Word of the Shabad is approved and supreme.

41597 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੫
Raag Raamkali Bhatt Satta & Balwand


ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥

Aavaa Goun Nivaariou Kar Nadhar Neesaan ||

आवा गउणु निवारिओ करि नदरि नीसाणु ॥

You eliminate the comings and goings of reincarnation, and bestow the insignia of Your Glance of Grace.

41598 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੫
Raag Raamkali Bhatt Satta & Balwand


ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥

Aouthariaa Aouthaar Lai So Purakh Sujaan ||

अउतरिआ अउतारु लै सो पुरखु सुजाणु ॥

You are the Avataar, the Incarnation of the all-knowing Primal Lord.

41599 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੬
Raag Raamkali Bhatt Satta & Balwand


ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥

Jhakharr Vaao N Ddolee Parabath Maeraan ||

झखड़ि वाउ न डोलई परबतु मेराणु ॥

You are not pushed or shaken by the storm and the wind; you are like the Sumayr Mountain.

41600 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੬
Raag Raamkali Bhatt Satta & Balwand


ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥

Jaanai Birathhaa Jeea Kee Jaanee Hoo Jaan ||

जाणै बिरथा जीअ की जाणी हू जाणु ॥

You know the inner state of the soul; You are the Knower of knowers.

41601 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥

Kiaa Saalaahee Sachae Paathisaah Jaan Thoo Sugharr Sujaan ||

किआ सालाही सचे पातिसाह जां तू सुघड़ु सुजाणु ॥

How can I praise You, O True Supreme King, when You are so wise and all-knowing?

41602 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥

Dhaan J Sathigur Bhaavasee So Sathae Dhaan ||

दानु जि सतिगुर भावसी सो सते दाणु ॥

Those blessings granted by the Pleasure of the True Guru - please bless Satta with those gifts.

41603 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥

Naanak Handhaa Shhathra Sir Oumath Hairaan ||

नानक हंदा छत्रु सिरि उमति हैराणु ॥

Seeing Nanak's canopy waving over Your head, everyone was astonished.

41604 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੮
Raag Raamkali Bhatt Satta & Balwand


ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

So Ttikaa So Baihanaa Soee Dheebaan ||

सो टिका सो बैहणा सोई दीबाणु ॥

The same mark on the forehead, the same throne, and the same Royal Court.

41605 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੮
Raag Raamkali Bhatt Satta & Balwand


ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

Piyoo Dhaadhae Jaevihaa Pothraa Paravaan ||6||

पियू दादे जेविहा पोत्रा परवाणु ॥६॥

Just like the father and grandfather, the son is approved. ||6||

41606 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੯
Raag Raamkali Bhatt Satta & Balwand


ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

Dhhann Dhhann Raamadhaas Gur Jin Siriaa Thinai Savaariaa ||

धंनु धंनु रामदास गुरु जिनि सिरिआ तिनै सवारिआ ॥

Blessed, blessed is Guru Raam Daas; He who created You, has also exalted You.

41607 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੯
Raag Raamkali Bhatt Satta & Balwand


ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

Pooree Hoee Karaamaath Aap Sirajanehaarai Dhhaariaa ||

पूरी होई करामाति आपि सिरजणहारै धारिआ ॥

Perfect is Your miracle; the Creator Lord Himself has installed You on the throne.

41608 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੯
Raag Raamkali Bhatt Satta & Balwand


ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥

Sikhee Athai Sangathee Paarabreham Kar Namasakaariaa ||

सिखी अतै संगती पारब्रहमु करि नमसकारिआ ॥

The Sikhs and all the Congregation recognize You as the Supreme Lord God, and bow down to You.

41609 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੦
Raag Raamkali Bhatt Satta & Balwand


ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥

Attal Athhaahu Athol Thoo Thaeraa Anth N Paaraavaariaa ||

अटलु अथाहु अतोलु तू तेरा अंतु न पारावारिआ ॥

You are unchanging, unfathomable and immeasurable; You have no end or limitation.

41610 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੦
Raag Raamkali Bhatt Satta & Balwand


ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥

Jinhee Thoon Saeviaa Bhaao Kar Sae Thudhh Paar Outhaariaa ||

जिन्ही तूं सेविआ भाउ करि से तुधु पारि उतारिआ ॥

Those who serve You with love - You carry them across.

41611 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੧
Raag Raamkali Bhatt Satta & Balwand


ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

Lab Lobh Kaam Krodhh Mohu Maar Kadtae Thudhh Saparavaariaa ||

लबु लोभु कामु क्रोधु मोहु मारि कढे तुधु सपरवारिआ ॥

Greed, envy, sexual desire, anger and emotional attachment - You have beaten them and driven them out.

41612 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੧
Raag Raamkali Bhatt Satta & Balwand


ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥

Dhhann S Thaeraa Thhaan Hai Sach Thaeraa Paisakaariaa ||

धंनु सु तेरा थानु है सचु तेरा पैसकारिआ ॥

Blessed is Your place, and True is Your magnificent glory.

41613 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੨
Raag Raamkali Bhatt Satta & Balwand


ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥

Naanak Thoo Lehanaa Thoohai Gur Amar Thoo Veechaariaa ||

नानकु तू लहणा तूहै गुरु अमरु तू वीचारिआ ॥

You are Nanak, You are Angad, and You are Amar Daas; so do I recognize You.

41614 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੨
Raag Raamkali Bhatt Satta & Balwand


ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥

Gur Ddithaa Thaan Man Saadhhaariaa ||7||

गुरु डिठा तां मनु साधारिआ ॥७॥

When I saw the Guru, then my mind was comforted and consoled. ||7||

41615 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੩
Raag Raamkali Bhatt Satta & Balwand


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥

Chaarae Jaagae Chahu Jugee Panchaaein Aapae Hoaa ||

चारे जागे चहु जुगी पंचाइणु आपे होआ ॥

The four Gurus enlightened the four ages; the Lord Himself assumed the fifth form.

41616 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੩
Raag Raamkali Bhatt Satta & Balwand


ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥

Aapeenhai Aap Saajioun Aapae Hee Thhanmih Khaloaa ||

आपीन्है आपु साजिओनु आपे ही थम्हि खलोआ ॥

He created Himself, and He Himself is the supporting pillar.

41617 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੪
Raag Raamkali Bhatt Satta & Balwand


ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥

Aapae Pattee Kalam Aap Aap Likhanehaaraa Hoaa ||

आपे पटी कलम आपि आपि लिखणहारा होआ ॥

He Himself is the paper, He Himself is the pen, and He Himself is the writer.

41618 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੪
Raag Raamkali Bhatt Satta & Balwand


ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

Sabh Oumath Aavan Jaavanee Aapae Hee Navaa Niroaa ||

सभ उमति आवण जावणी आपे ही नवा निरोआ ॥

All His followers come and go; He alone is fresh and new.

41619 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੫
Raag Raamkali Bhatt Satta & Balwand


ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥

Thakhath Baithaa Arajan Guroo Sathigur Kaa Khivai Chandhoaa ||

तखति बैठा अरजन गुरू सतिगुर का खिवै चंदोआ ॥

Guru Arjun sits on the throne; the royal canopy waves over the True Guru.

41620 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੫
Raag Raamkali Bhatt Satta & Balwand


ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

Ougavanahu Thai Aathhavanahu Chahu Chakee Keean Loaa ||

उगवणहु तै आथवणहु चहु चकी कीअनु लोआ ॥

From east to west, He illuminates the four directions.

41621 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੬
Raag Raamkali Bhatt Satta & Balwand


ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

Jinhee Guroo N Saeviou Manamukhaa Paeiaa Moaa ||

जिन्ही गुरू न सेविओ मनमुखा पइआ मोआ ॥

Those self-willed manmukhs who do not serve the Guru die in shame.

41622 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੬
Raag Raamkali Bhatt Satta & Balwand


ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥

Dhoonee Chounee Karaamaath Sachae Kaa Sachaa Dtoaa ||

दूणी चउणी करामाति सचे का सचा ढोआ ॥

Your miracles increase two-fold, even four-fold; this is the True Lord's true blessing.

41623 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੭
Raag Raamkali Bhatt Satta & Balwand


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

Chaarae Jaagae Chahu Jugee Panchaaein Aapae Hoaa ||8||1||

चारे जागे चहु जुगी पंचाइणु आपे होआ ॥८॥१॥

The four Gurus enlightened the four ages; the Lord Himself assumed the fifth form. ||8||1||

41624 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੭
Raag Raamkali Bhatt Satta & Balwand


ਰਾਮਕਲੀ ਬਾਣੀ ਭਗਤਾ ਕੀ ॥

Raamakalee Baanee Bhagathaa Kee ||

रामकली बाणी भगता की ॥

Raamkalee, The Word Of The Devotees.

41625 ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੯


ਕਬੀਰ ਜੀਉ

Kabeer Jeeou

कबीर जीउ

Kabeer Jee:

41626 ਪੰ. ੧੯


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

ੴ सतिगुर प्रसादि ॥

One Universal Creator God. By The Grace Of The True Guru:

41627 ਪੰ. ੧੯


ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥

Kaaeiaa Kalaalan Laahan Maelo Gur Kaa Sabadh Gurr Keen Rae ||

काइआ कलालनि लाहनि मेलउ गुर का सबदु गुड़ु कीनु रे ॥

Make your body the vat, and mix in the yeast. Let the Word of the Guru's Shabad be the molasses.

41628 ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੯
Raag Raamkali Bhagat Kabir


       


Goto Ang
Displaying Ang 968 of 1430 - Sri Guru Granth Sahib
Begin Back Next Last


Printed from http://searchgurbani.com/guru_granth_sahib/ang/968
© 2004 - 2017. Gateway to Sikhism All rights reserved.