SearchGurbani.com

Bhai Gurdas Vaaran

Man having no Guru is uncontrollable
ਨਿਗੁਰਾ ਮਨਮੁਖ ਵੱਸ ਨਹੀਂ ਆ ਸਕਦਾ

Vaar Index
       


Goto Pauri
Displaying Vaar 37, Pauri 21 of 31
Begin Back Next Last

੨੧ : ਨਿਗੁਰਾ ਮਨਮੁਖ ਵੱਸ ਨਹੀਂ ਆ ਸਕਦਾ


ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ।

Kuhai Kasaaee Bakaree Laai Loon Seekh Maasu Paroaa.

कुहै कसाई बकरी लाइ लूण सीख मासु परोआ ।

The butcher slaughters goat and its meats is salted and strung on a skewer.

1 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੧


ਹਸਿ ਹਸਿ ਬੋਲੈ ਕੁਹੀਂਦੀ ਖਾਧੇ ਅਕੁ ਹਾਲ ਇਹ ਹੋਆ।

Hasi Hasi Bolay Kuheendee Khaadhay Aki Haalu Ihu Hoaa.

हसि हसि बोले कुहींदी खाधे अकि हालु इहु होआ ।

Laughingly, the goat says while being killed that I have come to this condition only for grazing leaves of akk plant.

2 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੨


ਮਾਸ ਖਾਨ ਗਲ ਛੁਰੀ ਦੇ ਹਾਲ ਤਿਨਾੜਾ ਕਉਣੁ ਅਲੋਆ।

Maas Khaani Gali Chhuree Day Haalu Tinaarhaa Kaounu Aloaa.

मास खानि गलि छुरी दे हालु तिनाड़ा कउणु अलोआ ।

But what will be the plight of those who cutting the throat with knife eat flesh (of animal).

3 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੩


ਜੀਭੈ ਹੰਦਾ ਫੇੜਿਐ ਖਉ ਦੰਦਾਂ ਮੁਹੁ ਭੰਨਿ ਵਿਗੋਆ।

Jeebhai Handaa Dhayrhiaa Khau Dandaan Muhu Bhanni Vigoaa.

जीभै हंदा फेड़िआ खउ दंदां मुहु भंनि विगोआ ।

The perverted taste of the tongue is harmful for the teeth and damages the mouth.

4 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੪


ਪਰ ਤਨ ਪਰ ਧਨ ਨਿੰਦ ਕਰਿ ਹੋਆ ਦੁਜੀਭਾ ਬਿਸੀਅਰੁ ਭੋਆ।

Par Tan Par Dhan Nid Kari Hoi Dujeebhaa Biseearu Bhoaa.

पर तन पर धन निद करि होइ दुजीभा बिसीअरु भोआ ।

The enjoyer of other's wealth, body and slander becomes a poisonous amphisbaena.

5 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੫


ਵਸਿ ਆਵੈ ਗੁਰਮੰਤ ਸੁਣਿ ਨਿਗੁਰਾ ਮਨਮੁਖ ਸੁਣੈ ਨ ਸੋਆ।

Vasi Aavai Guroumant Sapu Niguraa Manamoukhu Sounai N Soaa.

वसि आवै गुरुमंत सपु निगुरा मनमुखु सुणै न सोआ ।

This snake is controlled by the mantra of the Guru but manmukh, devoid of Guru, never listens to the glory of such mantra.

6 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੬


ਵੇਖਿ ਨ ਚਲੈ ਅਗੈ ਟੋਆ ॥੨੧॥

Vaykhi N Chalai Agai Toaa ॥21॥

वेखि न चलै अगै टोआ ॥२१॥

While moving ahead, he never beholds the pit before him.

7 ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੭


Vaar Index
       


Goto Pauri
Displaying Vaar 37, Pauri 21 of 31
Begin Back Next Last


Printed from http://searchgurbani.com/bhai_gurdas_vaaran/vaar/37/pauri/21
© 2004 - 2014. Gateway to Sikhism All rights reserved.