SearchGurbani.com

Bhai Nand Lal - Rahitnama

       

Displaying Records 41 to 50 of 94

ਸੀਸ ਟੇਕ ਗੁਰ ਗਰੰਥ ਜੀ ਬਚਨ ਸੁਣੇ ਸੋ ਹਜ਼ੂਰ ॥ (੧੬)

Sees Tayk Gur Garand Jee Bachan Sunay So Hajaoor ॥ (੧੬)

सीस टेक गुर गरंथ जी बचन सुणे सो हज़ूर ॥ (१६)

And after paying obeisance to Guru Granth Jee, listen to the celestial exposition.(16)

41 ਭਾਈ ਨੰਦ ਲਾਲ : ਰਹਿਤ ਨਾਮਾ ਪੰ. 41


ਚੌਪਈ

Chaupaee

चौपई

Chaupayee

42 ਭਾਈ ਨੰਦ ਲਾਲ : ਰਹਿਤ ਨਾਮਾ ਪੰ. 42


ਸ਼ਬਦ ਸੁਣੇ ਗੁਰ ਹਿਤ ਚਿਤ ਲਾਏੇ

Saabad Sunay Gur Hit Chit Laaayay

स़बद सुणे गुर हित चित लाएे

Hearing the Shabad with concentration, and by putting mind into the Guru,

43 ਭਾਈ ਨੰਦ ਲਾਲ : ਰਹਿਤ ਨਾਮਾ ਪੰ. 43


ਗਿਆਨ ਸ਼ਬਦ ਗੁਰ ਸੁਣੇ ਸੁਣਾਏੇ ॥ (੧੭)

Giaan Saabad Gur Sunay Sunaaayay ॥ (੧੭)

गिआन स़बद गुर सुणे सुणाएे ॥ (१७)

He should listen and make others heed the Guru’s enlightening Shabad.(17)

44 ਭਾਈ ਨੰਦ ਲਾਲ : ਰਹਿਤ ਨਾਮਾ ਪੰ. 44


ਜੋ ਮਮ ਸਾਥ ਚਾਹੇ ਕਰ ਬਾਤ

Jo Mam Saad Chaahay Kar Baata

जो मम साथ चाहे कर बात

One who wants to communicate with me,

45 ਭਾਈ ਨੰਦ ਲਾਲ : ਰਹਿਤ ਨਾਮਾ ਪੰ. 45


ਗ੍ਰ੍ਰ੍ਰੰਥ ਜੀ ਪੜ੍ਹ੍ਹ੍ਹੇ ਸੁਣੇ ਬਿਚਾਰੇ ਸਾਥ ॥ (੧੮)

Granth Jee Parhhhhay Sunay Bichaaray Saad ॥ (੧੮)

ग्र्र्रंथ जी पड़्ह्ह्हे सुणे बिचारे साथ ॥ (१८)

He may read, listen to and ponder over Granth Jee.(18)

46 ਭਾਈ ਨੰਦ ਲਾਲ : ਰਹਿਤ ਨਾਮਾ ਪੰ. 46


ਜੋ ਮੁਝ ਬਚਨ ਸੁਣਨ ਕੀ ਚਾਇ

Jo Mujh Bachan Sunan Kee Chaai

जो मुझ बचन सुणन की चाइ

Ones who aspires to listen to my sermons,

47 ਭਾਈ ਨੰਦ ਲਾਲ : ਰਹਿਤ ਨਾਮਾ ਪੰ. 47


ਗ੍ਰ੍ਰ੍ਰੰਥ ਪੜੇ ਸੁਣੇ ਚਿੱਤ ਲਾਇ ॥ (੧੯)

Granth Parhay Sunay Chit Laai ॥ (੧੯)

ग्र्र्रंथ पड़े सुणे चिॱत लाइ ॥ (१९)

Diligently, should he read and recite Granth Jee.(19)

48 ਭਾਈ ਨੰਦ ਲਾਲ : ਰਹਿਤ ਨਾਮਾ ਪੰ. 48


ਮੇਰਾ ਰੂਪ ਗੰ੍ਰ੍ਰਥ ਜੀ ਜਾਣ

Mayraa Roop Ganrrad Jee Jaana

मेरा रूप गं्र्रथ जी जाण

Deem Granth Jee as my embodiment,

49 ਭਾਈ ਨੰਦ ਲਾਲ : ਰਹਿਤ ਨਾਮਾ ਪੰ. 49


ਇਸ ਮੇਂ ਭੇਤ ਨਹੀਂ ਕੁਝ ਮਾਨ ॥ (੨੦)

Is Mayn Bhayt Naheen Kujh Maan ॥ (੨੦)

इस में भेत नहीं कुझ मान ॥ (२०)

And concede to no other perception.(20)

50 ਭਾਈ ਨੰਦ ਲਾਲ : ਰਹਿਤ ਨਾਮਾ ਪੰ. 50


       

Displaying Records 41 to 50 of 94



Printed from http://searchgurbani.com/bhai_nand_lal/rahitnama/page/40
© 2004 - 2014. Gateway to Sikhism All rights reserved.