SearchGurbani.com

Bhai Nand Lal - Zindginama

       

Displaying Records 1 to 10 of 1021

ਜਿ਼ੰਦਗੀ ਨਾਮਾਂ

Zindagee Naamaan

जि़ंदगी नामां

Zindgi Nama

1 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 1


ਉੁਹ ਧਰਤ ਅਤੇ ਆਕਾਸ਼ ਦਾ ਮਾਲਿਕ ਹੈ,ਅਤੇ

Uuh Dharat Atay Aakaasa Daa Maalik Hai,atay

उुह धरत अते आकास़ दा मालिक है,अते

He is the sustainer of the heaven and the earth,

2 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 2


ਮਨ ਖ ਅਤੇ ਜਾਨਦਾਰਾਂ ਨੂੰ ਜਿ਼ੰਦਗੀ ਬਖਸ਼ਣ ਵਾਲਾ ਹੈ ॥ (੧)

Man Kh Atay Jaanadaaraan Noon Jiandagee Bakhasaan Vaalaa Hai ॥ (੧)

मन ख अते जानदारां नूं जि़ंदगी बखस़ण वाला है ॥ (१)

And endows existence to both the humans and the animals.(1)

3 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 3


ਉੁਸ ਦੇ ਰਾਹ ਦੀ ਧੂੜ ਸਾਡੀਆਂ ਅੱਖਾਂ ਲਈ ਸੁਰਮਾ ਹੈ ॥

Uus Day Raah Dee Dhoorh Saadeeaan Akhaan Laee Suramaa Hai ॥

उुस दे राह दी धूड़ साडीआं अॱखां लई सुरमा है ॥

The dust of his avenues is the collyrium for our eyes,

4 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 4


ਉੁਹ ਹਰ ਬਾਦਸ਼ਾਹ ਅਤੇ ਫ਼ਕੀਰ ਦਾ ਮਾਨ ਵਧਾਉੁਣ ਵਾਲਾ ਹੈ ॥ (੨)

Uuh Har Baadasaaah Atay Phaakeer Daa Maan Vadhaauun Vaalaa Hai ॥ (੨)

उुह हर बादस़ाह अते फ़कीर दा मान वधाउुण वाला है ॥ (२)

He is the enhancer of the dignity of all; the rulers and the mendicants.(2)

5 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 5


ਜੋ ਕੋਈ ਭੀ ਸਦਾ ਉੁਸ ਦੀ ਯਾਦ ਵਿਚ ਰਹਿੰਦਾ ਹੈ,

Jo Koee Bhee Sadaa Uus Dee Yaad Vich Rahindaa Hai,

जो कोई भी सदा उुस दी याद विच रहिंदा है,

The one who remains imbuedwith his remembrance,

6 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 6


ਉੁਹ ਰੱਬ ਦੀ ਯਾਦ ਦੀ ਹੀ ਪਰੇਰਨਾ ਕਰਦਾ ਹੈ ॥ (੩)

Uuh Rab Dee Yaad Dee Hee Parayranaa Karadaa Hai ॥ (੩)

उुह रॱब दी याद दी ही परेरना करदा है ॥ (३)

stimulates the recollection of the Almighty.(3)

7 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 7


ਜੇ ਕਰ ਤੂੰ ਰੱਬ ਦੀ ਯਾਦ ਵਿਚ ਸਦਾ ਮਸਤ ਰਹੇਂ,

Jay Kar Toon Rab Dee Yaad Vich Sadaa Masat Rahayn,

जे कर तूं रॱब दी याद विच सदा मसतरहें,

If you ever remain infused with his recollection,

8 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 8


ਤਾਂ ਤੂੰ, ਹੇ ਮੇਰੀ ਜਾਨ! ਪੂਰਨ ਮਨ ਖ ਬਣ ਜਾਵੇਂ ॥ (੪)

Taan Toon, Hay Mayree Jaana! Pooran Man Kh Ban Jaavayn ॥ (੪)

तां तूं, हे मेरी जान! पूरन मन ख बण जावें ॥ (४)

Then, Oh My Life, you will become a perfect man.(4)

9 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 9


ਬਦਲਾਂ ਹੇਠ ਸੂਰਜ{ਦੀ ਤਰ੍ਹ੍ਹ੍ਹਾਂ} ਲੁਕਿਆ ਹੋਇਆ ਹੈ ॥

Badalaan Haytd Sooraja{dee Tarhhhaan} Lukiaa Hoiaa Hai ॥

बदलां हेठ सूरज{दी तर्ह्ह्हां} लुकिआ होइआ है ॥

Hiding you are (like) the sun, behind the clouds,

10 ਭਾਈ ਨੰਦ ਲਾਲ : ਜ਼ਿਦਗੀ ਨਾਮਾਂ ਪੰ. 10


       

Displaying Records 1 to 10 of 1021



Printed from http://searchgurbani.com/bhai_nand_lal/zindginama/page
© 2004 - 2014. Gateway to Sikhism All rights reserved.