SearchGurbani.com

Maansarovar - Quotations for ਪਿਆਰ ਝੂਠਾ



No. Quotation SGGS Ang
1 ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ (੧, ੧੨੮੬-੧੩) 1286
2 ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥ (੫, ੭੩੮-੧੧) 738
3 ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੈ ਕਿਆ ਦਾਰਾ ਕਿਆ ਮੀਤ ॥ (੯, ੫੩੬-੧੫) 536


Printed from http://searchgurbani.com/maansarovar/quotations/%E0%A8%AA%E0%A8%BF%E0%A8%86%E0%A8%B0%20%E0%A8%9D%E0%A9%82%E0%A8%A0%E0%A8%BE
© 2004 - 2013. Gateway to Sikhism All rights reserved.