SearchGurbani.com

Maansarovar - Quotations for ਰਣ



No. Quotation SGGS Ang
1 ਰਾਜਨ ਰਾਮ ਰਵੈ ਹਿਤਕਾਰਿ ॥ ਰਣ ਮਹਿ ਲੂਝੈ ਮਨੂਆ ਮਾਰਿ ॥ (੧, ੯੩੧-੨) 931
2 ਰਣਿ ਦਰਗਹਿ ਤਉ ਸੀਝਹਿ ਭਾਈ ॥ ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥ (੫, ੨੫੯-੧੧) 259
3 ਸਿੰਘ ਰੁਚੈ ਸਦ ਭੋਜਨੁ ਮਾਸ ॥ ਰਣੁ ਦੇਖਿ ਸੂਰੇ ਚਿਤ ਉਲਾਸ ॥ (੫, ੧੧੮੦-੧੧) 1180
4 ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥ (ਕਬੀਰ, ੩੪੨-੬) 342


Printed from http://searchgurbani.com/maansarovar/quotations/%E0%A8%B0%E0%A8%A3
© 2004 - 2013. Gateway to Sikhism All rights reserved.