SearchGurbani.com

Gur Shabad Ratanakar Mahankosh

                                                            
Browse by letter

Here are the results for the letter from Gur Shabad Ratanakar Mahankosh

Showing words 1 to 25 of 68671 Index
- ōum -
ਪੰਜਾਬੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਊੜਾ, ਇਸ ਦਾ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ. ਊੜੇ ਤੋਂ (ੁ) (ੂ) (ੋ) ਅਤੇ (ੌ) ਮਾਤ੍ਰਾ (ਲਗਾਂ) ਬਣਦੀਆਂ ਹਨ.
पंजाबी वरणमाला (पैंती) दा पहिला स्वर अॱखर ऊड़ा, इस दा उॱचारण होठां दी सहाइता तों हुंदा है. ऊड़े तों (ु) (ू) (ो) अते (ौ) मात्रा (लगां) बणदीआं हन.
- u -
ਸੰ. उ. ਸੰਗ੍ਯਾ- ਬ੍ਰਹਮਾ। ੨. ਵਿਸਨੁ। ੩. ਸ਼ਿਵ। ੪. ਵ੍ਯ- ਅਸਚਰਜ. ਵਿਸਮਯ. ਹੈਰਾਨੀ।#੫. ਸੰਬੋਧਨ। ੬. ਭੀ. ਪੁਨਹ। ੭. ਪੁਰਾਣੀ, ਪੰਜਾਬੀ ਵਿੱਚ- ਉ- ਹੋੜੇ ਕਨੌੜੇ, ਮ- ਯ- ਵ ਅਤੇ ਵਾਉ [و] ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ ਕਰੋ ਦੀ ਥਾਂ ਕਰਉ, ਜਪੋ- ਜਪਉ, ਔਰ- ਅਉਰ, ਹੌਮੈ- ਹਉਮੈ, ਜੌ- ਜਉ, ਕਮਲ- ਕਉਲ, ਭ੍ਰਮਰ- ਭਉਰ, ਆਯੁਸਾ- ਆਉਖਾ, ਅਵਗੁਣ- ਅਉਗਣ, ਦੇਵ- ਦੇਉ, ਵਕਰ- ਉਕਰ, ਅਤੇ ਵੁਜ਼ੂ ਦੀ ਥਾਂ ਉਜੂ ਆਦਿ.
सं. उ. संग्या- ब्रहमा। २. विसनु। ३. शिव। ४. व्य- असचरज. विसमय. हैरानी।#५. संबोधन। ६. भी. पुनह। ७. पुराणी, पंजाबी विॱच- उ- होड़े कनौड़े, म- य- व अते वाउ [و] दी थां भी वरतिआ जांदा है, जैसे करो दी थां करउ, जपो- जपउ, और- अउर, हौमै- हउमै, जौ- जउ, कमल- कउल, भ्रमर- भउर, आयुसा- आउखा, अवगुण- अउगण, देव- देउ, वकर- उकर, अते वुज़ू दी थां उजू आदि.
ਉਂ - un - उं
ਵ੍ਯ- ਪ੍ਰਸ਼ਨ, ਕ੍ਰੋਧ, ਵਰਜਨ (ਹਟਾਉਣਾ) ਅਤੇ ਅਸਚਰਜ ਬੋਧਕ ਸ਼ਬਦ.
व्य- प्रशन, क्रोध, वरजन (हटाउणा) अते असचरज बोधक शबद.
ਉਅਸਤੁਆ - uasatuā - उअसतुआ
ਉਅਸਤ੍ਵਾ - uasatvā - उअसत्वा
ਉਅਸਤੁਆ - uasatuā - उअसतुआ
ਉਅਸਤਵਾ - uasatavā - उअसतवा
ਵਾ- ਊੜੇ ਅੱਖਰ ਕਰਕੇ ਹੈਂ ਤੂੰ. ਤੇਰੇ ਤਾਈਂ "ਉ" ਬੋਧਨ ਕਰਦਾ ਹੈ. (ਗ੍ਯਾ- ਨ) ਦੇਖੋ, ਉਕਾਰ ਸ਼ਬਦ ਵਿੱਚ ਇਸ ਦਾ ਪੂਰਾ ਅਰਥ.
वा- ऊड़े अॱखर करके हैं तूं. तेरे ताईं "उ" बोधन करदा है. (ग्या- न) देखो, उकार शबद विॱच इस दा पूरा अरथ.
ਉਆ - - उआ
ਸਰਵ- ਉਸ. ਵਿਭਕ੍ਤੀ ਸਹਿਤ ਉਹ (ਵਹ) ਸ਼ਬਦ ਦਾ ਰੂਪ ਹੈ. "ਉਆ ਅਉਸਰ ਕੈ ਹਉ ਬਲਿਜਾਈ."#(ਸਾਰ ਮ ਃ ੫) "ਉਆ ਕਾ ਅੰਤ ਨਾ ਜਾਨੈ ਕੋਊ." (ਬਾਵਨ) "ਉਆ ਤੇ ਊਤਮੁ ਗਨਉ ਚੰਡਾਲਾ." (ਬਾਵਨ)
सरव- उस. विभक्ती सहित उह (वह) शबद दा रूप है. "उआ अउसर कै हउ बलिजाई."#(सार म ः ५) "उआ का अंत ना जानै कोऊ." (बावन) "उआ ते ऊतमु गनउ चंडाला." (बावन)
ਉਆਹਿ - uāhi - उआहि
ਉਸ ਦੇ. ਉਸ ਨੂੰ "ਉਆਹਿ ਜਪੇ ਬਿਨ ਉਬਰ ਨ ਹੋਊ." (ਬਾਵਨ)
उस दे. उस नूं "उआहि जपे बिन उबर न होऊ." (बावन)
ਉਇ - ui - उइ
ਸਰਵ- ਉਹ. ਵਹ. "ਉਇ ਸੁਖ ਕਾਸਿਉ ਬਰਨ ਸੁਨਾਵਤ." (ਸਾਰ ਮ ਃ ੫) ੨. ਦੇਖੋ, ਓਇ.
सरव- उह. वह. "उइ सुख कासिउ बरन सुनावत." (सार म ः ५) २. देखो, ओइ.
ਉਸ - usa - उस
ਸਰਵ- ਇਹ ਵਿਭਕ੍ਹੀ ਸਹਿਤ ਉਹ (ਵਹ) ਸ਼ਬਦ ਦਾ ਰੂਪ ਹੈ. "ਉਸ ਊਪਰਿ ਹੈ ਮਾਰਗ ਮੇਰਾ." (ਸੂਹੀ ਫਰੀਦ) ੨. ਸਿੰਧੀ ਸੰਗ੍ਯਾ- ਧੁੱਪ. ਸੂਰ੍‍ਯ (ਸੂਰਜ) ਦਾ ਪ੍ਰਕਾਸ਼। ੩. ਸੰ. उषू, ਉਸ੍. ਧਾ- ਤਪਾਉਣਾ. ਜਲਾਉਣਾ. ਮਾਰਣਾ. ਇਸੇ ਤੋਂ ਉਸਟ੍ਰ, ਉਸਣ, ਉਸਣੀਸ ਆਦਿ ਸ਼ਬਦ ਬਣਦੇ ਹਨ.
सरव- इह विभक्ही सहित उह (वह) शबद दा रूप है. "उस ऊपरि है मारग मेरा." (सूहीफरीद) २. सिंधी संग्या- धुॱप. सूर्‍य (सूरज) दा प्रकाश। ३. सं. उषू, उस्. धा- तपाउणा. जलाउणा. मारणा. इसे तों उसट्र, उसण, उसणीस आदि शबद बणदे हन.
ਉਸਕਣਾ - usakanā - उसकणा
ਦੇਖੋ, ਉਕਸਨਾ. ੨. ਉਸਾਸ (ਉਛਾਸ)
देखो, उकसना. २. उसास (उछास)
ਉਸਕਨਾ - usakanā - उसकना
ਲੈਣਾ, ਲੰਮਾ ਸਾਹ ਭਰਨਾ. ਠੰਢਾ ਸਾਹ ਲੈਣਾ.
लैणा, लंमा साह भरना. ठंढा साह लैणा.
ਉਸਗਾ - usagā - उसगा
ਦੇਖੋ, ਅਸਗਾ.
देखो, असगा.
ਉਸਟ - usata - उसट
ਸੰ. उष्ट्र. ਸੰਗ੍ਯਾ- उष्- ਉਸ੍ ਧਾਤੁ ਦਾ ਅਰਥ ਹੈ ਤਪਾਉਣਾ, ਦਾਹ ਕਰਨਾ (ਜਲਾਉਣਾ), ਜੋ ਕਾਠ ਕਵਾੜ ਖਾਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਉਸ੍ਟ੍ਰ ਹੈ. ਉੱਠ ਊਂਟ. ਊਠ. ਦੀਰਘਗ੍ਰੀਵ. ਫ਼ਾ. [اُشتر] ਉਸ਼ਤੁਰ ਅਤੇ ਸ਼ੁਤਰ.¹ "ਤੁਰੇ ਉਸਟ ਮਾਇਆ ਮਹਿ ਭੇਲਾ." (ਭੈਰ ਕਬੀਰ) ਦੇਖੋ, ਕਰਹਲ. ੨. ਸੰ. ਓਸਠ. ਹੋਠ. ਬੁਲ੍ਹ "ਫਰਕੰਤ ਉਸਟ ਰੁ ਨੈਨ." (ਦੱਤਾਵ) ਕ੍ਰੋਧ ਨਾਲ ਫਰਕਦੇ ਹਨ ਹੋਠ ਅਰ ਨੇਤ੍ਰ. ਦੇਖੋ, ਓਸਟ. ਅਤੇ ਅਧੀ.
सं. उष्ट्र. संग्या- उष्- उस् धातु दा अरथ है तपाउणा, दाह करना (जलाउणा), जो काठ कवाड़ खाके मेदे दी अॱग नाल पचा जावे, उह उस्ट्र है. उॱठ ऊंट. ऊठ. दीरघग्रीव. फ़ा. [اُشتر] उशतुर अते शुतर.¹ "तुरे उसट माइआ महि भेला." (भैर कबीर) देखो, करहल. २. सं. ओसठ. होठ. बुल्ह "फरकंत उसट रु नैन." (दॱताव) क्रोध नाल फरकदे हन होठ अर नेत्र. देखो, ओसट. अते अधी.
ਉਸਟਨ - usatana - उसटन
ਸੰ. उत्सर्जन- ਉਤਸ੍‍ਰ੍‍ਜਨ. ਸੰਗ੍ਯਾ- ਸਿੱਟਣਾ. ਛੱਡਣਾ. "ਇਕ ਪਾਣੀ ਵਿਚ ਉਸਟੀਅਹਿ." (ਵਾਰ ਸੋਰ ਮਃ ੩) ਪਾਣੀ ਵਿੱਚ ਸੁੱਟੀਦੇ ਹਨ.
सं. उत्सर्जन- उतस्‍र्‍जन. संग्या- सिॱटणा. छॱडणा. "इक पाणी विच उसटीअहि." (वार सोर मः ३) पाणी विॱच सुॱटीदे हन.
ਉਸਟਰ - usatara - उसटर
ਦੇਖੋ ਉਸਟ.
देखो उसट.
ਉਸਟਰੁ ਨੈਨ - usataru naina - उसटरु नैन
ਓਸ੍ਠ (ਹੋਠ) ਅਰੁ ਨੈਨ ਨੇਤ੍ਰ). ਦੇਖੋ, ਉਸਟ ੨.
ओस्ठ (होठ) अरु नैन नेत्र). देखो, उसट २.
ਉਸਟੀਅਹਿ - usatīahi - उसटीअहि
ਦੇਖੋ, ਉਸਟਨ.
देखो, उसटन.
ਉਸਟੰਡ - usatanda - उसटंड
ਸੰ. उषितान्ध्य- ਉਸਿਤਾਂਧ੍ਯ. ਸੰਗ੍ਯਾ- ਅੰਧੇਰੇ ਵਿੱਚ ਬੈਠਣ ਦੀ ਕ੍ਰਿਯਾ. ਭਾਵ- ਬਿਨਾ ਵਿਚਾਰੇ ਕਿਸੇ ਕਰਮ ਦੇ ਕਰਨ ਦਾ ਹਠ। ੨. ਉਪਦ੍ਰਵ। ੩. ਨਿੰਦਾ। ੪. ਝਗੜਾ। ੫. ਸੰ. ਉੱਚੰਡ. ਵਿ- ਵਡਾ ਕ੍ਰੋਧੀ। ੬. ਕਈ ਇਸ ਦਾ ਮੂਲ 'ਉਸਟ- ਅੰਡ' ਮੰਨਦੇ ਹਨ. ਜਿਸ ਤਰ੍ਹਾਂ ਉੱਠ ਦਾ ਆਂਡਾ ਅਣਹੋਣੀ ਗੱਲ ਹੈ, ਤਿਵੇਂ ਅਸੰਭਵ ਬਾਤ.#ਉਸਟ੍ਰ. ਊਂਟ. ਸ਼ੁਤਰ. ਦੇਖੋ, ਉਸਟ.
सं. उषितान्ध्य- उसितांध्य. संग्या- अंधेरे विॱच बैठण दी क्रिया. भाव- बिना विचारे किसे करम दे करन दा हठ। २. उपद्रव। ३. निंदा। ४. झगड़ा। ५. सं. उॱचंड. वि- वडा क्रोधी। ६. कई इस दा मूल 'उसट- अंड' मंनदे हन. जिस तर्हां उॱठ दा आंडा अणहोणी गॱल है, तिवें असंभवबात.#उसट्र. ऊंट. शुतर. देखो, उसट.
ਉਸਟ੍ਰੀ - usatrī - उसट्री
ਵਿ- ਊਂਟ ਨਾਲ ਸੰਬੰਧਿਤ. ਸ਼ੁਤਰੀ. ਦੇਖੋ, ਉਸਟ੍ਰੀ ਦਮਾਮਾ। ੨. ਸੰ. उष्ट्र- ਉਸ੍ਟ੍ਰੀ. ਸੰਗਯਾ- ਊਂਟ ਦੀ ਮਦੀਨ. ਊਂਟਨੀ. ਊਠਨੀ.
वि- ऊंट नाल संबंधित. शुतरी. देखो, उसट्री दमामा। २. सं. उष्ट्र- उस्ट्री. संगया- ऊंट दी मदीन. ऊंटनी. ऊठनी.
ਉਸਟ੍ਰੀ ਦਮਾਮਾ - usatrī dhamāmā - उसट्री दमामा
ਸੰਗ੍ਯਾ- ਸ਼ੁਤਰ ਉੱਪਰ ਰੱਖਕੇ ਬਜਾਉਣ ਵਾਲਾ ਨਗਾਰਾ. ਸ਼ੁਤਰੀ ਨੌਬਤ. "ਮਚੇ ਕੋਪ ਕੈਕੈ ਸੁ ਉਸਟ੍ਰੀ ਦਮਾਮੇ." (ਚਰਿਤ੍ਰ ੪੦੫)
संग्या- शुतर उॱपर रॱखके बजाउण वाला नगारा. शुतरी नौबत. "मचे कोप कैकै सु उसट्री दमामे." (चरित्र ४०५)
ਉਸਤ - usata - उसत
ਫ਼ਾ. [اُست] ਸੰਗ੍ਯਾ- ਨਿਤੰਬ. ਚਿੱਤੜ। ੨. ਫੈਂਕਣਾ. ਵਗਾਉਣਾ.
फ़ा. [اُست] संग्या- नितंब. चिॱतड़। २. फैंकणा. वगाउणा.
ਉਸਤਖਾਨ - usatakhāna - उसतखान
ਉਸਤਖ੍ਵਾਨ - usatakhvāna - उसतख्वान
Browse by letter
                                                            


Printed from http://searchgurbani.com/mahan_kosh/view
© 2004 - 2017. Gateway to Sikhism All rights reserved.