Sri Gur Pratap Suraj Granth

Displaying Page 146 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੫੮

੨੧. ।ਕੇਸਰੀ ਚੰਦ ਦੀ ਪ੍ਰਤਜ਼ਗਾ॥
੨੦ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨੨
ਦੋਹਰਾ: ਸੈਲਨਾਥ ਆਏ ਸਕਲ, ਪ੍ਰਥਮ ਕੇਸਰੀ ਚੰਦ।
ਨ੍ਰਿਪ ਹੰਡੂਰ ਕਟੋਚੀਆ, ਗਾਲੇਰੀ ਭਟ ਬ੍ਰਿੰਦ ॥੧॥
ਚੌਪਈ: ਇਜ਼ਤਾਦਿਕ ਸਭਿ ਮਿਲਿ ਕਰਿ ਆਏ।
ਭੀਮਚੰਦ ਸਨਮਾਨ ਬਿਠਾਏ।
ਸਭਿ ਕੋ ਲੇ ਸੰਗ ਗਯੋ ਰਸੋਈ।
ਬਸਤ੍ਰ ਅੁਤਾਰਿ ਥਿਰੇ ਸਭਿ ਕੋਈ ॥੨॥
ਚਾਦਰ ਜਾਮਾ ਪਾਗ ਅੁਤਾਰੀ।
ਏਕ ਅੁਪਰਨਾ੧ ਕਰ ਮਹਿ ਧਾਰੀ।
ਚਰਨ ਪਖਾਰਤਿ ਚੌਣਕੇ ਬਰੇ।
ਨਿਜ ਨਿਜ ਆਸਨ ਪਰ ਨ੍ਰਿਪ ਥਿਰੇ ॥੩॥
ਆਗੇ ਸਭਿ ਕੇ ਧਰਿ ਪਨਵਾਰੇ੨।
ਭਾਤ੩ ਪਰੋਸੋ ਭਲੀ ਪ੍ਰਕਾਰੇ।
ਬਹੁਰ ਸਲਵਂੰ ਨਾਨਾ ਭਾਂਤਿ।
ਸੂਪਕਾਰ ਤਬਿ ਧਰਿ ਧਰਿ ਜਾਤਿ ॥੪॥
ਖਾਨ ਲਗੇ ਜਬਿ ਕੌਰ੪ ਅੁਠਾਏ।
ਕਹਿਲੂਰੀ ਤਬਿ ਕੁਛ ਮੁਸਕਾਏ।
ਦੇਖਿ ਕੇਸਰੀ ਚੰਦ ਦਿਸ਼ਾ ਕੋ।
ਹਾਸ ਕਰਤਿ ਭਾਖਤਿ ਇਮ ਤਾ ਕੋ੫ ॥੫॥
ਯਜ਼ਧੀ ਦਿਯੋ੬ ਭਾਤ ਕਹੁ ਖਾਂੇ।
ਇਸ ਕਾਰਨ ਘਰ ਛੋਡਿ ਪਯਾਂੇ।
ਕਿਧੌਣ ਅਨਦਪੁਰ ਹੇਤੁ ਛੁਟਾਵਨਿ।
ਲਰਿ ਗੋਬਿੰਦ ਸਿੰਘ ਗੁਰੂ ਹਟਾਵਨਿ ॥੬॥
ਇਤ ਆਏ? ਸਭਿ ਦੇਹੁ ਬਤਾਈ।


੧ਸਾਫਾ।
੨ਪਜ਼ਤਲਾਂ।
੩ਰਿਜ਼ਧੇ ਹੋਏ ਚਾਵਲ।
੪ਗ੍ਰਾਹੀਆਣ।
੫ਤਿਸ ਲ਼।
੬ਇਕ ਗੰਦੀ ਗਾਲੀ ਦਾ ਸੰਬੋਧਨ ਹੈ ਜੋ ਹਰ ਪਹਾੜੀਏ ਦੇ ਮੂੰਹ ਤੇ ਚੜ੍ਹਿਆ ਹੁੰਦਾ ਹੈ। ਜੇ ਕਦੇ ਕਵੀ ਜੀ ਦਾ
ਇਥੇ ਪਾਠ ਹੋਵੇ ਯਦਧੇਤੁਸ ਤੇ ਲਿਖਾਰੀਆਣ ਦੀ ਅਂਜਾਣਤਾ ਨੇ ਗਾਲ ਦਾ ਰੂਪ ਦੇ ਦਿਜ਼ਤਾ ਹੋਵੇ, ਤਾਂ
ਯਦਧੇਤੁਸ ਦਾ ਅਰਥ ਹੈ ਜਿਸ ਕਾਰਨ ਕਰਕੇ। ਅਗੇ ਗ਼ੋਰ ਨਾਲ ਫਿਰ ਦੁਹਰਾਅੁਣਦਾ ਹੈ ਇਸ ਕਾਰਨ
ਕਰਕੇ? ਤੇ ਫਿਕਰਾ ਮੁਕਦਾ ਹੈ ਅੰਕ ੭ ਵਿਚ ਇਤ ਆਏ ਸਭਿ ਦੇਹੁ ਬਤਾਈ।

Displaying Page 146 of 386 from Volume 16