Sri Nanak Prakash

Displaying Page 518 of 832 from Volume 2

੧੮੧੪

੩੭. ਸ਼ਰਨ ਸੁਖ ਮੁਲਤਾਨ ਦੇ ਪੀਰਾਣ ਨਾਲ ਗੋਸ਼ਟ ਸ਼ਮਸ ਤਬ੍ਰੇਗ਼ ਦੀ ਕਥਾ॥
੩੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੮
{ਮੁਲਤਾਨ ਦੇ ਪੀਰ} ॥੨..॥
{ਸ਼ਮਸਤਬ੍ਰੇਗ਼} ॥੩-੧੮॥
{ਪੀਰ ਬਹਾਵਲ ਹਜ਼ਕ} ॥੨੦॥
{ਮਾਇਆ ਤੋਣ ਬਿਨਾ ਜਗ ਦੀ ਕਾਰ ਨਹੀਣ-ਦ੍ਰਿਸ਼ਟਾਂਤ} ॥੨੦..॥
{ਸੰਤ ਲਛਨ} ॥੨੫..॥
{ਹਾਗ਼ਰਨਾਮਾ} ॥੨੯॥
{ਫਕੀਰੀ, ਜਤ, ਸਤ.. ਆਦਿ ਦੀ ਅਵਧੀ} ॥੩੪..॥
{ਸ਼ਮਸਤਬ੍ਰੇਗ਼ ਦੀ ਆਦਿ ਕਥਾ} ॥੪੪..॥
ਦੋਹਰਾ: ਮਨ! ਤਜਿ ਬਿਸ਼ਿਯਨ ਬਾਸ਼ਨਾ, ਭਰਮੋਣ ਜਨਮ ਅਨੇਕ
ਅਬਿ ਸਤਿਗੁਰ ਕੀ ਸ਼ਰਨ ਗਹੁ, ਪਾਵਹਿਣ ਅਨਦ ਬਿਬੇਕ ॥੧॥
ਭਰਮੋ=ਕਿਸੇ ਗੋਲ ਸ਼ੈ ਵਿਚ ਚਜ਼ਕ੍ਰ ਲਗਣੇ ਆਵਾਰਾ ਫਿਰਨਾ, ਗੁਆਚ ਕੇ ਫਿਰਨਾ,
ਭਟਕਂਾ
ਅਰਥ: ਹੇ ਮਨ! ਵਿਸ਼ਾਂ ਦੀ ਵਾਸ਼ਨਾ ਛਜ਼ਡ (ਜਿਸ ਕਰਕੇ ਤੂੰ) ਅਨੇਕਾਣ ਜਨਮ ਭਟਕਦਾ
ਫਿਰਿਆ ਹੈਣ ਹੁਣ ਸਤਿਗੁਰ ਦੀ ਸ਼ਰਣ ਫੜ ਜੋ ਗਾਨ ਦਾ ਆਨਦ ਪਾਵੇਣ
ਭਾਵ: ਇਸ ਦੋਹੇ ਵਿਚ ਮਨ ਲ਼ ਸਾਫ ਸੰਬੋਧਨ ਕਰਕੇ ਸਮੋਧ ਕੀਤਾ ਨੇ ਜਿਸ ਤੋਣ ਪਤਾ
ਲਗਦਾ ਹੈ ਕਿ ਲਗ ਪਗ ਸਾਰਿਆਣ ਮੰਗਲਾਂ ਵਿਚ ਨਿਜ ਮਨ ਲ਼ ਹੀ ਸਮੋਧ ਕਰ ਰਹੇ
ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨਿ ਪਰਮ ਪਵਿਜ਼ਤ੍ਰਾ!
ਜੋਣ ਪੁਨ ਹੋਈ ਕਥਾ ਬਚਿਜ਼ਤ੍ਰਾ੧
ਤਹਿਣ ਤੇ ਜਬ ਕੀਨੋ ਪ੍ਰਸਥਾਨਾ
ਪਹੁਣਚੇ ਨਗਰ ਜਾਇ ਮੁਲਤਾਨਾ ॥੨॥ {ਮੁਲਤਾਨ ਦੇ ਪੀਰ}
ਪੀਰ ਬ੍ਰਿੰਦ ਜਹਿਣ ਸ਼ਮਸ੨ ਸਮੇਤਾ
ਮਿਲਨਿ ਚਹੋ ਬੇਦੀ ਕੁਲਕੇਤਾ
ਦੇਨਿ ਅੁਪਦੇਸ਼ ਆਪਨੋ ਨੀਕਾ
ਜਿਸ ਬਿਧਿ ਹੈ ਅੁਧਾਰ ਇਸ ਜੀ ਕਾ ॥੩॥
ਸ਼ਮਸ ਤਬਰੇਗ਼* ਰਹਤਿ ਜਿਹ ਥਾਈਣ {ਸ਼ਮਸਤਬ੍ਰੇਗ਼}


੧ਮਨੋਹਰ
੨ਨਾਮ ਹੈ ਫਕੀਰ ਦਾ
*ਸ਼ਮਸ ਤਬ੍ਰੇਗ਼ ਦੀ ਖਾਨਕਾਹ ਮੁਲਤਾਨ ਵਿਚ ਹੈ ਜਿਜ਼ਥੇ ਸਤਿਗੁਰੂ ਜੀ ਜਾਕੇ ਇਸ ਖਾਨਕਾਹ ਵਿਚ ਬੈਠੇ ਸਨ
ਓਥੇ ਯਾਦਗੀਰੀ ਵਿਚ ਮੰਜੀ ਸਾਹਿਬ ਸੀ, ਸ਼੍ਰੀ ਮਾਨ ਸੰਤ ਬਸੰਤ ਸਿੰਘ ਜੀ ਤੇ ਕਈ ਪ੍ਰੇਮੀਆਣ ਨੇ ਆਪ ਡਿਜ਼ਠੀ
ਦੀ ਸਾਖ ਭਰੀ ਹੈ ਕਿ ਮੰਜੀ ਸਾਹਿਬ ਸੀ, ਇਕ ਗ੍ਰੰਥੀ ਵੀ ਰਹਿਣਦਾ ਸੀ; ਪਰ ਅੁਸ ਦਾ ਗੁਗ਼ਾਰਾ ਨਾ ਹੋਣ ਕਰਕੇ
ਅੁਹ ਟੁਰ ਗਿਆ ਸਮਾਂ ਪਾਕੇ ਮੁਸਲਮਾਨਾਂ ਮੰਜੀ ਚਾ ਦਿਜ਼ਤੀ ਪਰ ਇਕ ਕੰਧ ਅੁਜ਼ਤੇ ਪੰਜੇ ਦਾ ਨਿਸ਼ਾਨ ਸਤਿਗੁਰ

Displaying Page 518 of 832 from Volume 2