Amrit Keertan
Displaying Page 65 of 1040
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ ਤਾਂ ਕੋ ਸਿਰ ਧਰ ਛਕ ਪੁਨ ਲੇਵੈ ॥
Panch Singh Anmrith Jo Dhaevain Than Ko Sir Dhhar Shhak Pun Laevai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੧
Shabad: Paanch Singh A(n)mrith Jo Devay
Amrit Keertan Rehat Nama
ਪੁਨ ਮਿਲ ਪਾਂਚੋ ਰਹਿਤ ਜੋ ਭਾਖੈ ਤਾਂ ਕੋ ਮਨ ਮੇਂ ਦ੍ਰਿੜ ਕਰ ਰਾਖੈ ॥
Pun Mil Pancho Rehith Jo Bhakhai Than Ko Man Maen Dhrirr Kar Rakhai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੨
Shabad: Paanch Singh A(n)mrith Jo Devay
Amrit Keertan Rehat Nama
ਪੁੰਨ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੋ ਨਾਂਹ ਭਾਈ ॥
Punn Sang Sarae Prabhoo Jee Sunaee Bina Thaeg Theeran Reho Nanh Bhaee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੩
Shabad: Paanch Singh A(n)mrith Jo Devay
Amrit Keertan Rehat Nama
ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ ॥
Bina Shashathr Kaesan Naran Bhaedd Jano Gehai Kan Than Ko Kithai Lai Sidhhano ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੪
Shabad: Paanch Singh A(n)mrith Jo Devay
Amrit Keertan Rehat Nama
ਇਹੈ ਮੋਰ ਆਗਿਆ ਸੁਨੋ ਹੇ ਪਿਆਰੇ ॥
Eihai Mor Agia Suno Hae Piarae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੫
Shabad: Paanch Singh A(n)mrith Jo Devay
Amrit Keertan Rehat Nama
ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ ॥
Bina Thaeg Kaesan Dhivo N Dheedharae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੬
Shabad: Paanch Singh A(n)mrith Jo Devay
Amrit Keertan Rehat Nama
ਇਹੈ ਮੋਰ ਬੈਨਾ ਮੰਨੈ ਸੁ ਜੋਈ ਤਿਸੈ ਇੱਛ ਪੂਰੀ ਸਭੈ ਜਾਨ ਸੋਈ ॥
Eihai Mor Baina Mannai S Joee Thisai Eshh Pooree Sabhai Jan Soee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੭
Shabad: Paanch Singh A(n)mrith Jo Devay
Amrit Keertan Rehat Nama