Aagai Sukh Gur Dhee-aa
ਆਗੈ ਸੁਖੁ ਗੁਰਿ ਦੀਆ ॥
in Section 'Kaaraj Sagal Savaaray' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੨੬
Raag Sorath Guru Arjan Dev
ਆਗੈ ਸੁਖੁ ਗੁਰਿ ਦੀਆ ॥
Agai Sukh Gur Dheea ||
The Guru has blessed me with peace here,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੨੭
Raag Sorath Guru Arjan Dev
ਪਾਛੈ ਕੁਸਲ ਖੇਮ ਗੁਰਿ ਕੀਆ ॥
Pashhai Kusal Khaem Gur Keea ||
And the Guru has arranged peace and pleasure for me hereafter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੨੮
Raag Sorath Guru Arjan Dev
ਸਰਬ ਨਿਧਾਨ ਸੁਖ ਪਾਇਆ ॥
Sarab Nidhhan Sukh Paeia ||
I have all treasures and comforts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੨੯
Raag Sorath Guru Arjan Dev
ਗੁਰੁ ਅਪੁਨਾ ਰਿਦੈ ਧਿਆਇਆ ॥੧॥
Gur Apuna Ridhai Dhhiaeia ||1||
Meditating on the Guru in my heart. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੦
Raag Sorath Guru Arjan Dev
ਅਪਨੇ ਸਤਿਗੁਰ ਕੀ ਵਡਿਆਈ ॥
Apanae Sathigur Kee Vaddiaee ||
This is the glorious greatness of my True Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੧
Raag Sorath Guru Arjan Dev
ਮਨ ਇਛੇ ਫਲ ਪਾਈ ॥
Man Eishhae Fal Paee ||
I have obtained the fruits of my mind's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੨
Raag Sorath Guru Arjan Dev
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
Santhahu Dhin Dhin Charrai Savaee || Rehao ||
O Saints, His Glory increases day by day. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੩
Raag Sorath Guru Arjan Dev
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
Jeea Janth Sabh Bheae Dhaeiala Prabh Apanae Kar Dheenae ||
All beings and creatures have become kind and compassionate to me; my God has made them so.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੪
Raag Sorath Guru Arjan Dev
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
Sehaj Subhae Milae Gopala Naanak Sach Patheenae ||2||3||67||
Nanak has met with the Lord of the world with intuitive ease, and with Truth, he is pleased. ||2||3||67||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩੫
Raag Sorath Guru Arjan Dev