Aan Rusaa Jethe Thai Chaakhe
ਆਨ ਰਸਾ ਜੇਤੇ ਤੈ ਚਾਖੇ ॥
in Section 'Har Ras Peevo Bhaa-ee' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧
Raag Gauri Guru Arjan Dev
ਆਨ ਰਸਾ ਜੇਤੇ ਤੈ ਚਾਖੇ ॥
An Rasa Jaethae Thai Chakhae ||
You may taste the other flavors,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨
Raag Gauri Guru Arjan Dev
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥
Nimakh N Thrisana Thaeree Lathhae ||
But your thirst shall not depart, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੩
Raag Gauri Guru Arjan Dev
ਹਰਿ ਰਸ ਕਾ ਤੂੰ ਚਾਖਹਿ ਸਾਦੁ ॥
Har Ras Ka Thoon Chakhehi Sadh ||
But when you taste the sweet flavor the the Lord's sublime essence
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੪
Raag Gauri Guru Arjan Dev
ਚਾਖਤ ਹੋਇ ਰਹਹਿ ਬਿਸਮਾਦੁ ॥੧॥
Chakhath Hoe Rehehi Bisamadh ||1||
- upon tasting it, you shall be wonder-struck and amazed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੫
Raag Gauri Guru Arjan Dev
ਅੰਮ੍ਰਿਤੁ ਰਸਨਾ ਪੀਉ ਪਿਆਰੀ ॥
Anmrith Rasana Peeo Piaree ||
O dear beloved tongue, drink in the Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੬
Raag Gauri Guru Arjan Dev
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥
Eih Ras Rathee Hoe Thripatharee ||1|| Rehao ||
Imbued with this sublime essence, you shall be satisfied. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੭
Raag Gauri Guru Arjan Dev
ਹੇ ਜਿਹਵੇ ਤੂੰ ਰਾਮ ਗੁਣ ਗਾਉ ॥
Hae Jihavae Thoon Ram Gun Gao ||
O tongue, sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੮
Raag Gauri Guru Arjan Dev
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥
Nimakh Nimakh Har Har Har Dhhiao ||
Each and every moment, meditate on the Lord, Har, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੯
Raag Gauri Guru Arjan Dev
ਆਨ ਨ ਸੁਨੀਐ ਕਤਹੂੰ ਜਾਈਐ ॥
An N Suneeai Kathehoon Jaeeai ||
Do not listen to any other, and do not go anywhere else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੦
Raag Gauri Guru Arjan Dev
ਸਾਧਸੰਗਤਿ ਵਡਭਾਗੀ ਪਾਈਐ ॥੨॥
Sadhhasangath Vaddabhagee Paeeai ||2||
By great good fortune, you shall find the Saadh Sangat, the Company of the Holy. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੧
Raag Gauri Guru Arjan Dev
ਆਠ ਪਹਰ ਜਿਹਵੇ ਆਰਾਧਿ ॥ ਪਾਰਬ੍ਰਹਮ ਠਾਕੁਰ ਆਗਾਧਿ ॥
Ath Pehar Jihavae Aradhh || Parabreham Thakur Agadhh ||
Twenty-four hours a day, O tongue, dwell upon God, the Unfathomable, Supreme Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੨
Raag Gauri Guru Arjan Dev
ਈਹਾ ਊਹਾ ਸਦਾ ਸੁਹੇਲੀ ॥
Eeha Ooha Sadha Suhaelee ||
Here and hereafter, you shall be happy forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੩
Raag Gauri Guru Arjan Dev
ਹਰਿ ਗੁਣ ਗਾਵਤ ਰਸਨ ਅਮੋਲੀ ॥੩॥
Har Gun Gavath Rasan Amolee ||3||
Chanting the Glorious Praises of the Lord, O tongue, you shall become priceless. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੪
Raag Gauri Guru Arjan Dev
ਬਨਸਪਤਿ ਮਉਲੀ ਫਲ ਫੁਲ ਪੇਡੇ ॥
Banasapath Moulee Fal Ful Paeddae ||
All the vegetation will blossom forth for you, flowering in fruition;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੫
Raag Gauri Guru Arjan Dev
ਇਹ ਰਸ ਰਾਤੀ ਬਹੁਰਿ ਨ ਛੋਡੇ ॥
Eih Ras Rathee Bahur N Shhoddae ||
Imbued with this sublime essence, you shall never leave it again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੬
Raag Gauri Guru Arjan Dev
ਆਨ ਨ ਰਸ ਕਸ ਲਵੈ ਨ ਲਾਈ ॥
An N Ras Kas Lavai N Laee ||
No other sweet and tasty flavors can compare to it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੭
Raag Gauri Guru Arjan Dev
ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥
Kahu Naanak Gur Bheae Hai Sehaee ||4||15||84||
Says Nanak, the Guru has become my Support. ||4||15||84||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੧੮
Raag Gauri Guru Arjan Dev