Aao Sukhee Gun Kaamun Kureehaa Jeeo
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
in Section 'Dho-e Kar Jor Karo Ardaas' of Amrit Keertan Gutka.
ਗਉੜੀ ਮਾਝ ਮਹਲਾ ੪ ॥
Gourree Majh Mehala 4 ||
Gauree Maajh, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੩
Raag Gauri Guru Ram Das
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
Ao Sakhee Gun Kaman Kareeha Jeeo ||
Come, O sisters - let's make virtue our charms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੪
Raag Gauri Guru Ram Das
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
Mil Santh Jana Rang Manih Raleea Jeeo ||
Let's join the Saints, and enjoy the pleasure of the Lord's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੫
Raag Gauri Guru Ram Das
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
Gur Dheepak Gian Sadha Man Baleea Jeeo ||
The lamp of the Guru's spiritual wisdom burns steadily in my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੬
Raag Gauri Guru Ram Das
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
Har Thuthai Dtul Dtul Mileea Jeeo ||1||
The Lord, being pleased and moved by pity, has led me to meet Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੭
Raag Gauri Guru Ram Das
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
Maerai Man Than Praem Laga Har Dtolae Jeeo ||
My mind and body are filled with love for my Darling Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੮
Raag Gauri Guru Ram Das
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
Mai Maelae Mithra Sathigur Vaecholae Jeeo ||
The True Guru, the Divine Intermediary, has united me with my Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੯
Raag Gauri Guru Ram Das
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
Man Dhaevan Santha Maera Prabh Maelae Jeeo ||
I offer my mind to the Guru, who has led me to meet my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੦
Raag Gauri Guru Ram Das
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
Har Vittarriahu Sadha Gholae Jeeo ||2||
I am forever a sacrifice to the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੧
Raag Gauri Guru Ram Das
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
Vas Maerae Piaria Vas Maerae Govidha Har Kar Kirapa Man Vas Jeeo ||
Dwell, O my Beloved, dwell, O my Lord of the Universe; O Lord, show mercy to me and come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੨
Raag Gauri Guru Ram Das
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
Man Chindhiarra Fal Paeia Maerae Govindha Gur Poora Vaekh Vigas Jeeo ||
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੩
Raag Gauri Guru Ram Das
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
Har Nam Milia Sohaganee Maerae Govindha Man Anadhin Anadh Rehas Jeeo ||
The happy soul-brides receive the Lord's Name, O my Lord of the Universe; night and day, their minds are blissful and happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੪
Raag Gauri Guru Ram Das
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
Har Paeiarra Vaddabhageeee Maerae Govindha Nith Lai Laha Man Has Jeeo ||3||
By great good fortune, the Lord is found, O my Lord of the Universe; earning profit continually, the mind laughs with joy. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੫
Raag Gauri Guru Ram Das
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
Har Ap Oupaeae Har Apae Vaekhai Har Apae Karai Laeia Jeeo ||
The Lord Himself creates, and the Lord Himself beholds; the Lord Himself assigns all to their tasks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੬
Raag Gauri Guru Ram Das
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
Eik Khavehi Bakhas Thott N Avai Eikana Faka Paeia Jeeo ||
Some partake of the bounty of the Lord's favor, which never runs out, while others receive only a handful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੭
Raag Gauri Guru Ram Das
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
Eik Rajae Thakhath Behehi Nith Sukheeeae Eikana Bhikh Mangaeia Jeeo ||
Some sit upon thrones as kings, and enjoy constant pleasures, while others must beg for charity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੮
Raag Gauri Guru Ram Das
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
Sabh Eiko Sabadh Varathadha Maerae Govidha Jan Naanak Nam Dhhiaeia Jeeo ||4||2||28||66||
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩੯
Raag Gauri Guru Ram Das
ਗਉੜੀ ਮਾਝ ਮਹਲਾ ੪ ॥
Gourree Majh Mehala 4 ||
Gauree Maajh, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧
Raag Gauri Guru Ram Das
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
Ao Sakhee Gun Kaman Kareeha Jeeo ||
Come, O sisters - let's make virtue our charms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੨
Raag Gauri Guru Ram Das
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
Mil Santh Jana Rang Manih Raleea Jeeo ||
Let's join the Saints, and enjoy the pleasure of the Lord's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੩
Raag Gauri Guru Ram Das
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
Gur Dheepak Gian Sadha Man Baleea Jeeo ||
The lamp of the Guru's spiritual wisdom burns steadily in my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੪
Raag Gauri Guru Ram Das
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
Har Thuthai Dtul Dtul Mileea Jeeo ||1||
The Lord, being pleased and moved by pity, has led me to meet Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੫
Raag Gauri Guru Ram Das
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
Maerai Man Than Praem Laga Har Dtolae Jeeo ||
My mind and body are filled with love for my Darling Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੬
Raag Gauri Guru Ram Das
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
Mai Maelae Mithra Sathigur Vaecholae Jeeo ||
The True Guru, the Divine Intermediary, has united me with my Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੭
Raag Gauri Guru Ram Das
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
Man Dhaevan Santha Maera Prabh Maelae Jeeo ||
I offer my mind to the Guru, who has led me to meet my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੮
Raag Gauri Guru Ram Das
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
Har Vittarriahu Sadha Gholae Jeeo ||2||
I am forever a sacrifice to the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੯
Raag Gauri Guru Ram Das
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
Vas Maerae Piaria Vas Maerae Govidha Har Kar Kirapa Man Vas Jeeo ||
Dwell, O my Beloved, dwell, O my Lord of the Universe; O Lord, show mercy to me and come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੦
Raag Gauri Guru Ram Das
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
Man Chindhiarra Fal Paeia Maerae Govindha Gur Poora Vaekh Vigas Jeeo ||
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੧
Raag Gauri Guru Ram Das
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
Har Nam Milia Sohaganee Maerae Govindha Man Anadhin Anadh Rehas Jeeo ||
The happy soul-brides receive the Lord's Name, O my Lord of the Universe; night and day, their minds are blissful and happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੨
Raag Gauri Guru Ram Das
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
Har Paeiarra Vaddabhageeee Maerae Govindha Nith Lai Laha Man Has Jeeo ||3||
By great good fortune, the Lord is found, O my Lord of the Universe; earning profit continually, the mind laughs with joy. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੩
Raag Gauri Guru Ram Das
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
Har Ap Oupaeae Har Apae Vaekhai Har Apae Karai Laeia Jeeo ||
The Lord Himself creates, and the Lord Himself beholds; the Lord Himself assigns all to their tasks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੪
Raag Gauri Guru Ram Das
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
Eik Khavehi Bakhas Thott N Avai Eikana Faka Paeia Jeeo ||
Some partake of the bounty of the Lord's favor, which never runs out, while others receive only a handful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੫
Raag Gauri Guru Ram Das
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
Eik Rajae Thakhath Behehi Nith Sukheeeae Eikana Bhikh Mangaeia Jeeo ||
Some sit upon thrones as kings, and enjoy constant pleasures, while others must beg for charity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੬
Raag Gauri Guru Ram Das
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
Sabh Eiko Sabadh Varathadha Maerae Govidha Jan Naanak Nam Dhhiaeia Jeeo ||4||2||28||66||
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੨ ਪੰ. ੧੭
Raag Gauri Guru Ram Das