Aap Na Vunnjai Saahure Sikh Lok Sunaavai
ਆਪਿ ਨ ਵੰੈ ਸਾਹੁਰੇ ਸਿਖ ਲੋਕ ਸੁਣਾਵੈ॥
in Section 'Manmukh Mooloh Bhul-iaah' of Amrit Keertan Gutka.
ਆਪਿ ਨ ਵੰਞੈਂ ਸਾਹੁਰੇ ਸਿਖ ਲੋਕ ਸੁਣਾਵੈ॥
Ap N Vannjai Sahurae Sikh Lok Sunavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੭
Vaaran Bhai Gurdas
ਕੰਤ ਨ ਪੁਛੈ ਵਾਤੜੀ ਸੁਹਾਗੁ ਗਣਾਵੈ॥
Kanth N Pushhai Vatharree Suhag Ganavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੮
Vaaran Bhai Gurdas
ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ॥
Chooha Khadd N Mavee Lak Shhaj Valavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੯
Vaaran Bhai Gurdas
ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ॥
Manth N Hoe Athoohiaan Hathh Sapeen Pavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੦
Vaaran Bhai Gurdas
ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ॥
Sar Sannhai Agas No Fir Mathhai Avai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੧
Vaaran Bhai Gurdas
ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ ॥੩॥
Dhuhee Saraeen Jaradh Roo Baemukh Pashhuthavai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੨
Vaaran Bhai Gurdas