Aape Bhaade Saajian Aape Poorun Dhee
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

This shabad is by Guru Nanak Dev in Raag Asa on Page 1040
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੧੮
Raag Asa Guru Nanak Dev


ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ

Apae Bhanddae Sajian Apae Pooran Dhaee ||

He Himself fashioned the vessel of the body, and He Himself fills it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੧੯
Raag Asa Guru Nanak Dev


ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍‍ੈ ਰਹਨ੍ਹ੍ਹਿ ਚੜੇ

Eikanhee Dhudhh Samaeeai Eik Chulhai Rehanih Charrae ||

Into some, milk is poured, while others remain on the fire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੦
Raag Asa Guru Nanak Dev


ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ

Eik Nihalee Pai Savanih Eik Oupar Rehan Kharrae ||

Some lie down and sleep on soft beds, while others remain watchful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੧
Raag Asa Guru Nanak Dev


ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍‍ ਕਉ ਨਦਰਿ ਕਰੇ ॥੧॥

Thinha Savarae Naanaka Jinh Ko Nadhar Karae ||1||

He adorns those, O Nanak, upon whom He casts His Glance of Grace. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੨
Raag Asa Guru Nanak Dev