Aape Hee Kurunaa Keeou Kul Aape Hee Thai Dhaaree-ai
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੩
Raag Asa Guru Nanak Dev
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
Apae Hee Karana Keeou Kal Apae Hee Thai Dhhareeai ||
You Yourself created the creation; You Yourself infused Your power into it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੪
Raag Asa Guru Nanak Dev
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
Dhaekhehi Keetha Apana Dhhar Kachee Pakee Sareeai ||
You behold Your creation, like the losing and winning dice of the earth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੫
Raag Asa Guru Nanak Dev
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
Jo Aeia So Chalasee Sabh Koee Aee Vareeai ||
Whoever has come, shall depart; all shall have their turn.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੬
Raag Asa Guru Nanak Dev
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
Jis Kae Jeea Paran Hehi Kio Sahib Manahu Visareeai ||
He who owns our soul, and our very breath of life - why should we forget that Lord and Master from our minds?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੭
Raag Asa Guru Nanak Dev
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
Apan Hathhee Apana Apae Hee Kaj Savareeai ||20||
With our own hands, let us resolve our own affairs. ||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੮
Raag Asa Guru Nanak Dev