Aape Hukum Chulaaeidhaa Jug Dhundhai Laaei-aa
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੧
Raag Suhi Guru Nanak Dev
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
Apae Hukam Chalaeidha Jag Dhhandhhai Laeia ||
He Himself issues His Commands, and links the people of the world to their tasks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੨
Raag Suhi Guru Nanak Dev
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
Eik Apae Hee Ap Laeian Gur Thae Sukh Paeia ||
He Himself joins some to Himself, and through the Guru, they find peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੩
Raag Suhi Guru Nanak Dev
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
Dheh Dhis Eihu Man Dhhavadha Gur Thak Rehaeia ||
The mind runs around in the ten directions; the Guru holds it still.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੪
Raag Suhi Guru Nanak Dev
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
Navai No Sabh Lochadhee Guramathee Paeia ||
Everyone longs for the Name, but it is only found through the Guru's Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੫
Raag Suhi Guru Nanak Dev
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
Dhhur Likhia Maett N Sakeeai Jo Har Likh Paeia ||12||
Your pre-ordained destiny, written by the Lord in the very beginning, cannot be erased. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੨ ਪੰ. ੬
Raag Suhi Guru Nanak Dev